National

ਰੁਟੀਨ ਸਿਖਲਾਈ ਦੇ ਦੌਰਾਨ ਦੁਰਘਟਨਾਗ੍ਰਸਤ ਹੋਇਆ ਤੱਟ ਰੱਖਿਅਕ ਦਾ ਐਡਵਾਂਸਡ ਲਾਈਟ ਹੈਲੀਕਾਪਟਰ ਧਰੁਵ

ਪੋਰਬੰਦਰ (ਗੁਜਰਾਤ), 5 ਜਨਵਰੀਭਾਰਤੀ ਤੱਟ ਰੱਖਿਅਕ ਦਾ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐਲ.ਐਚ.) ਧਰੁਵ ਅੱਜ ਗੁਜਰਾਤ ਦੇ ਪੋਰਬੰਦਰ ਵਿਚ ਰੁਟੀਨ ਸਿਖਲਾਈ ਦੇ ਦੌਰਾਨ ਦੁਰਘਟਨਾਗ੍ਰਸਤ ਹੋ ਗਿਆ।। ਭਾਰਤੀ ਤੱਟ ਰੱਖਿਅਕ ਅਧਿਕਾਰੀ ਅਨੁਸਾਰ ਹੋਰ ਵੇਰਵਿਆਂ ਦੀ ਉਡੀਕ ਹੈ।

Related Articles

Leave a Reply

Your email address will not be published. Required fields are marked *

Back to top button