Politics

  • ਵਿਸ਼ਵ ਰੇਬੀਜ਼ ਦਿਵਸ ਤੇ ਲਗਾਇਆ ਅਵਾਰਾ ਕੁੱਤਿਆਂ ਨੂੰ ਮੁਫ਼ਤ ਐਂਟੀ-ਰੇਬੀਜ਼ ਟੀਕਾਕਰਨ ਕੈਂਪ

    ਵਿਸ਼ਵ ਰੇਬੀਜ਼ ਦਿਵਸ ਤੇ ਲਗਾਇਆ ਅਵਾਰਾ ਕੁੱਤਿਆਂ ਨੂੰ ਮੁਫ਼ਤ ਐਂਟੀ-ਰੇਬੀਜ਼ ਟੀਕਾਕਰਨ ਕੈਂਪ

    ਫ਼ਿਰੋਜ਼ਪੁਰ 03 ਅਕਤੂਬਰ : ( ਜਸਵਿੰਦਰ ਸਿੰਘ ਸੰਧੂ ) ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਸੋਸਾਇਟੀ ਫਾਰ ਦਾ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ-ਕਮ-ਜਾਂਇੰਟ ਸਕੱਤਰ ਸੋਸਾਇਟੀ ਫਾਰ ਦਾ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਫ਼ਿਰੋਜ਼ਪੁਰ ਡਾ. ਕੰਵਰਅਨੂਪ ਕਲੇਰ ਦੀ ਦੇਖ-ਰੇਖ ਹੇਠ ਅੱਜ ਸਰਕਾਰੀ ਵੈਟਰਨਰੀ ਪੋਲੀਕਲੀਨਿਕ, ਫ਼ਿਰੋਜ਼ਪੁਰ ਦੀ ਟੀਮ ਵਲੋਂ ਵਿਸ਼ਵ ਰੇਬੀਜ਼ ਦਿਵਸ ਅਵਾਰਾ ਕੁੱਤਿਆਂ…

    Read More »
  • ਫ਼ਿਰੋਜ਼ਪੁਰ ਕਾਂਗਰਸ ਭਵਨ ’ਚ ਮਨਾਇਆ ਮਹਾਤਮਾ ਗਾਂਧੀ ਦਾ ਜਨਮ ਦਿਵਸ

    ਫ਼ਿਰੋਜ਼ਪੁਰ ਕਾਂਗਰਸ ਭਵਨ ’ਚ ਮਨਾਇਆ ਮਹਾਤਮਾ ਗਾਂਧੀ ਦਾ ਜਨਮ ਦਿਵਸ

    ਫ਼ਿਰੋਜ਼ਪੁਰ 3 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ 2 ਅਕਤੂਬਰ ਨੂੰ ਫਿਰੋਜ਼ਪੁਰ ਸਥਿਤ ਕਾਂਗਰਸ ਭਵਨ ਵਿਖੇ ਜਵਾਹਰ ਬਾਲ ਮੰਚ ਪੰਜਾਬ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਅਗਵਾਈ ਜਵਾਹਰ ਬਾਲ ਮੰਚ ਪੰਜਾਬ ਦੇ ਚੇਅਰਮੈਨ ਜਗਸੀਰ ਸਿੰਘ ਸਿੱਧੂ ਨੇ ਕੀਤੀ । ਇਸ ਮੌਕੇ ਜਗਸੀਰ ਸਿੰਘ ਸਿੱਧੂ ਨੇ ਮਹਾਤਮਾ ਗਾਂਧੀ ਦੇ ਜੀਵਨ, ਉਨ੍ਹਾਂ ਦੇ ਵਿਚਾਰਾਂ…

    Read More »
  • ਅੱਜ ਮੋਗਾ ਵਿਖੇ ਭਗਵੰਤ ਮਾਨ ਦੀ ਹੋ ਰਹੀ ਰੈਲੀ ਦੌਰਾਨ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਹਾਂ– ਸਭਰਾ ਤੇ ਫੱਤੇ ਵਾਲਾ

    ਅੱਜ ਮੋਗਾ ਵਿਖੇ ਭਗਵੰਤ ਮਾਨ ਦੀ ਹੋ ਰਹੀ ਰੈਲੀ ਦੌਰਾਨ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਹਾਂ– ਸਭਰਾ ਤੇ ਫੱਤੇ ਵਾਲਾ

    ਫ਼ਿਰੋਜ਼ਪੁਰ, 4 ਅਪ੍ਰੈਲ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਕਿਸਾਨ–ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜ਼ਿਲ੍ਹਾ ਸਕੱਤਰ ਡਾ: ਗੁਰਮੇਲ ਸਿੰਘ ਫੱਤੇ ਵਾਲਾ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕਿਸਾਨ–ਮਜ਼ਦੂਰ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਅੱਜ 4 ਅਪ੍ਰੈਲ ਭਗਵੰਤ ਮਾਨ ਸਰਕਾਰ ਦੀ ਮੋਗਾ ਵਿਖੇ ਮੋਗਾ ਦੇ ਪਿੰਡ ਦੁਨੇ ਕੇ ਦੀ ਦਾਣਾ ਮੰਡੀ ਵਿਖੇ…

    Read More »
  • ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਲੋਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਨੇ ਪਰਮਿੰਦਰ ਸਿੰਘ ਪਿੰਕੀ

    ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਲੋਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਨੇ ਪਰਮਿੰਦਰ ਸਿੰਘ ਪਿੰਕੀ

    ਵਿਕਾਸ ਨਾਲ ਪੱਛੜਪਣ ਦਾ ਦਾਗ ਮਿਟਾ ਤਰੱਕੀ ਦੇ ਝੰਡੇ ਗੱਡਾਂਗੇ– ਪਿੰਕੀ ਫ਼ਿਰੋਜ਼ਪੁਰ, 27 ਮਾਰਚ (ਜਸਵਿੰਦਰ ਸਿੰਘ ਸੰਧੂ)– ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੀ ਸਿਆਸੀ ਫ਼ਿਜ਼ਾ ਦਿਨੋਂ-ਦਿਨ ਬਦਲਦੀ ਨਜ਼ਰ ਆ ਰਹੀ ਹੈ। ਵਿਕਾਸ ਦੀ ਸੋਚ ਵਾਲੇ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਜੁੜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਹਲਕੇ ਦੇ ਲੋਕਾਂ ਵੱਲੋਂ ਪਰਮਿੰਦਰ ਸਿੰਘ ਪਿੰਕੀ ਨੂੰ ਮੁੜ ਐਮ.ਐਲ.ਏ. ਬਣਾਉਣ ਲਈ ਖੁੱਲ੍ਹ…

    Read More »
  • ਵਾਹਗਾ ਬਾਰਡਰ ਖੁਲ੍ਹਾਉਣ ਲਈ 28 ਮਾਰਚ ਨੂੰ ਹੋਵੇਗਾ ਵੱਡਾ ਇਕੱਠ- ਭੁੱਲਰ

    ਵਾਹਗਾ ਬਾਰਡਰ ਖੁਲ੍ਹਾਉਣ ਲਈ 28 ਮਾਰਚ ਨੂੰ ਹੋਵੇਗਾ ਵੱਡਾ ਇਕੱਠ- ਭੁੱਲਰ

    ਫ਼ਿਰੋਜ਼ਪੁਰ, 26 ਮਾਰਚ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)- ਪਿਛਲੇ ਲੰਮੇ ਸਮੇਂ ਤੋਂ ਕੇਂਦਰ ਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਸਾਡੇ ਪੰਜਾਬ ਦੇ ਹੁਸੈਨੀਵਾਲਾ ਬਾਰਡਰ–ਸੁਲੇਮਾਨ ਕੀ ਬਾਰਡਰ ਅਤੇ ਵਾਹਗਾ–ਅਟਾਰੀ ਬਾਰਡਰਾਂ ਨੂੰ ਸੀਲ ਕਰਕੇ ਰੱਖਿਆ ਹੋਇਆ ਹੈ, ਜਿਸ ਨੂੰ ਖੁੱਲ੍ਹਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 28 ਮਾਰਚ 2026 ਦਿਨ ਸ਼ਨੀਵਾਰ ਨੂੰ ਵਾਹਗਾ–ਅਟਾਰੀ ਬਾਰਡਰ ’ਤੇ ਇਕ ਵੱਡਾ…

    Read More »
  • ਵਾਲਮੀਕਿ ਸਮਾਜ ਪ੍ਰਬੰਧਕ ਬੋਰਡ ਵੱਲੋਂ ਮਹਾਂ ਸੰਮੇਲਨ 5 ਅਪ੍ਰੈਲ ਨੂੰ

    ਵਾਲਮੀਕਿ ਸਮਾਜ ਪ੍ਰਬੰਧਕ ਬੋਰਡ ਵੱਲੋਂ ਮਹਾਂ ਸੰਮੇਲਨ 5 ਅਪ੍ਰੈਲ ਨੂੰ

    ਫ਼ਿਰੋਜ਼ਪੁਰ, 26 ਮਾਰਚ (ਬਾਲ ਕਿਸ਼ਨ)– ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਵਾਲਮੀਕਿ ਸਮਾਜ ਪ੍ਰਬੰਧਕ ਬੋਰਡ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਕਰਵਾਏ ਜਾਣ ਵਾਲੇ ਮਹਾਂ ਸੰਮੇਲਨ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਹ ਜਾਣਕਾਰੀ ਸੰਤ ਜਸਪਾਲ ਨਾਥ ਜੀ ਮਹਾਰਾਜ ਨੇ ਦਿੰਦਿਆਂ ਦੱਸਿਆ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦੇ ਜਨਮ…

    Read More »
  • ਅਮਿਟ ਯਾਦਾਂ ਛੱਡਦਾ ਸ਼ਹੀਦੀ ਖੇਡ ਮੇਲਾ ਹੁਸੈਨੀ ਵਾਲਾ ਹੋਇਆ ਸਮਾਪਤ

    ਅਮਿਟ ਯਾਦਾਂ ਛੱਡਦਾ ਸ਼ਹੀਦੀ ਖੇਡ ਮੇਲਾ ਹੁਸੈਨੀ ਵਾਲਾ ਹੋਇਆ ਸਮਾਪਤ

    ਬੱਚਿਆਂ, ਨੌਜਵਾਨ ਲੜਕੇ-ਲੜਕੀਆਂ ਅਤੇ ਗੱਭਰੂ ਬਾਬਿਆਂ ਦੀਆਂ ਕਬੱਡੀਆਂ ਨੇ ਦਰਸ਼ਕਾਂ ਦੇ ਮਨ ਮੋਹੇ 1600 ਮੀਟਰ ਦੌੜ ਉੱਚੀ ਛਾਲ, ਲੰਬੀ ਛਾਲ, ਕੁਸ਼ਤੀਆਂ ਆਦਿ ਮੁਕਾਬਲਿਆ ‘ਚ ਨੌਜਵਾਨਾਂ ਕੀਤੇ ਕਮਾਲ ਦੇ ਪ੍ਰਦਰਸ਼ਨ ਹੁਸੈਨੀਵਾਲਾ / ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ)- ਅੰਗਰੇਜ਼ਾਂ ਦੀ ਗੁਲਾਮੀ ਵਾਲਾ ਜੂਲਾ ਦੇਸ਼ ਵਾਸੀਆਂ ਦੇ ਗਲੋਂ ਲਾਉਣ ਲਈ ਹੱਸ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਆਪਾ ਵਾਰਨ ਵਾਲੇ ਕੌਮੀ…

    Read More »
  • ਆਯੁਸ਼ਮਾਨ ਆਰੋਗਿਆ ਕੇਂਦਰ ਭਾਵੜਾ ਆਜ਼ਮ ਸ਼ਾਹ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ

    ਆਯੁਸ਼ਮਾਨ ਆਰੋਗਿਆ ਕੇਂਦਰ ਭਾਵੜਾ ਆਜ਼ਮ ਸ਼ਾਹ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ

    ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)– ਅੱਜ ਆਯੁਸ਼ਮਾਨ ਅਰੋਗਿਆ ਕੇਂਦਰ ਭਾਵੜਾ ਆਜ਼ਮ ਸ਼ਾਹ ਵਿਖੇ ਟੀਬੀ ਮੁਕਤ ਭਾਰਤ ਕੈਂਪੇਨ ਦੇ ਤਹਿਤ ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਦੇ ਹੁਕਮਾਂ ਅਨੁਸਾਰ ਅਤੇ ਐੱਸ.ਐਮ.ਓ. ਡਾ: ਰੇਖਾ ਜੀ ਦੀ ਰੇਖ–ਦੇਖ ਵਿਚ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਕਮਿਊਨਿਟੀ ਹੈਲਥ ਅਫ਼ਸਰ ਨਰਿੰਦਰ ਸਿੰਘ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕੀ ਵਿਸ਼ਵ ਟੀਬੀ ਦਿਵਸ ਮਨਾਉਣ ਦਾ ਮੁੱਖ…

    Read More »
  • ਹੱਕੀ ਮੰਗਾਂ ਦੀ ਪੁੂਰਤੀ ਨੂੰ ਲੈ ਕੇ ਆਸ਼ਾ ਵਰਕਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਧਰਨਾ ਲਗਾਇਆ

    ਹੱਕੀ ਮੰਗਾਂ ਦੀ ਪੁੂਰਤੀ ਨੂੰ ਲੈ ਕੇ ਆਸ਼ਾ ਵਰਕਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਧਰਨਾ ਲਗਾਇਆ

    ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੁੂਰਤੀ ਲਈ ਸਾਂਝਾ ਮੋਰਚਾ ਆਸ਼ਾ ਵਰਕਰ ਯੂਨੀਅਨ ਵੱਲੋਂ ਰਾਜਵੰਤ ਕੌਰ ਦੀ ਪ੍ਰਧਾਨਗੀ ਹੇਠ ਸਮੂਹ ਜ਼ਿਲੇ੍ਹ ਦੀਆਂ ਆਸ਼ਾ ਵਰਕਰਾਂ ਵੱਲੋਂ ਕੰਮ ਦਾ ਬਾਈਕਾਟ ਕਰਕੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਜਿਸ ਵਿੱਚ ਕੈਂਡੀ ਬਲਾਕ ਫ਼ਿਰੋਜ਼ਪੁਰ ਦੀ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2026 ਦੇ ਬਜਟ…

    Read More »
  • ਈ ਜੀ ਰਜਿਸਟਰੀਆਂ ਬਣੀਆਂ ਲੋਕਾਂ ਦੀ ਖੱਜਲ ਖੁਆਰੀ :-ਭੁੱਲਰ

    ਈ ਜੀ ਰਜਿਸਟਰੀਆਂ ਬਣੀਆਂ ਲੋਕਾਂ ਦੀ ਖੱਜਲ ਖੁਆਰੀ :-ਭੁੱਲਰ

    ਬਾਲ ਕਿਸ਼ਨ ਫਿਰੋਜ਼ਪੁਰ, 3 ਮਾਰਚ – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ਼ਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਈ ਜੀ ਰਜਿਸਟਰੀਆਂ ਕਰਨ ਕਰਕੇ ਲੋਕਾਂ ਨੂੰ ਸਹੂਲਤਾਂ ਦੀ ਜਗ੍ਹਾ ਖੱਜਲ ਖੁਆਰੀ ਦੇ ਰਾਹ ਪਾ ਦਿੱਤਾ। ਜੇਹੜੀ ਰਜਿਸਟਰੀ ਲੋਕ ਰੋਜ ਆ ਕੇ ਇੱਕ ਘੰਟੇ ਵਿੱਚ ਕਰਾ ਕੇ ਜਾਦੇ ਸਨ ਪਰ ਅੱਜ ਪਹਿਲਾਂ ਲੋਕ ਕੱਚੀ ਰਜਿਸਟਰੀ ਲਿਖਾ ਕੇ…

    Read More »
Back to top button