Punjab
-
ਚਾਈਨਾ ਡੋਰ ਦੀ ਲਪੇਟ ਵਿਚ ਆਏ ਨੌਜਵਾਨ ਦੀ ਮੌਤ
ਜਲੰਧਰ, 13 ਜਨਵਰੀ– ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਏ 45 ਸਾਲਾਂ ਨੌਜਵਾਨ ਹਰਪ੍ਰੀਤ ਸਿੰਘ ਦੀ ਅੱਜ ਚੰਡੀਗੜ੍ਹ ਪੀ.ਜੀ.ਆਈ. ’ਚ ਮੋਤ ਹੋ ਗਈ। 2 ਦਿਨ ਪਹਿਲਾਂ ਇਹ ਨੌਜਵਾਨ ਜਦੋਂ ਆਦਮਪੁਰ ਤੋਂ ਆਪਣੇ ਪਿੰਡ ਸਾਰੋਬਾਦ ਮੋਟਰਸਾਈਕਲ ’ਤੇ ਵਾਪਸ ਜ ਰਿਹਾ ਸੀ ਤਾਂ ਸੜਕ ’ਤੇ ਅਚਾਨਕ ਇਸ ਨੌਜਵਾਨ ਦੀ ਗਰਦਨ ’ਤੇ ਡੋਰ ਫਿਰ ਗਈ, ਜਿਸ ਕਰਕੇ ਇਹ ਨੌਜਵਾਨ ਗੰਭੀਰ ਰੂਪ ’ਚ…
Read More » -
ਨਵਜੋਤ ਸਿੰਘ ਸਿੱਧੂ ਦਾ ਟਵੀਟ : ਜੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਤਾਂ ਕਮਜ਼ੋਰ ਵਰਗ ਮਜ਼ਬੂਤ ਹੋਵੇਗਾ
ਚੰਡੀਗੜ੍ਹ, 13 ਜਨਵਰੀ-ਕੋਈ ਵੀ ਦੱਬੇ–ਕੁਚਲੇ ਲੋਕਾਂ ਦੇ ਹੱਕਾਂ ਨੂੰ ਕੁਚਲਣ ਦੀ ਹਿੰਮਤ ਨਹੀਂ ਕਰੇਗਾ ਤੇ ਸੰਵਿਧਾਨਕ ਕਦਰਾਂ–ਕੀਮਤਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਜੇਕਰ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਦੇਸ਼ ਦੀ ਸੇਵਾ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਤਾਂ ਗਰੀਬਾਂ ਅਤੇ ਕਮਜ਼ੋਰਾਂ ਨੂੰ ਮਜ਼ਬੂਤੀ ਮਿਲੇਗੀ।
Read More » -
ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਨੇ ਮਨਾਈ ਲੋਹੜੀ
ਫ਼ਿਰੋਜ਼ਪੁਰ, 12 ਜਨਵਰੀ (ਬਾਲ ਕਿਸ਼ਨ)– ਸਟਰੀਮ ਲਾਇਨ ਵੈਲਫੇਅਰ ਸੁਸਾਇਟੀ ਫਿਰੋਜ਼ਪੁਰ ਨੇ ਬਲਾਈਂਡ ਹੋਮ ਵਿਖੇ ਫਿਰੋਜ਼ਪੁਰ ਸ਼ਹਿਰ ਵਿਚ ਡਾਕਟਰ ਦੀਵਾਨ ਚੰਦ ਸੁਖੀਜਾ ਚੇਅਰਮੈਨ, ਪ੍ਰਵਲਨ ਧਵਨ ਜਨਰਲ ਸਕੱਤਰ ਅਤੇ ਰਮੇਸ਼ ਬਜਾਜ ਮੀਤ ਪ੍ਰਧਾਨ ਦੀ ਅਗਵਾਈ ਵਿਚ ਬੜੀ ਧੂਮਧਾਮ ਨਾਲ ਲੋਹੜੀ ਮਨਾਈ। ਇਸ ਮੌਕੇ ਰਾਮ ਕਿਸ਼ੋਰ ਕੋਆਰਡੀਨੇਟਰ, ਪੁਸ਼ਪਲਤਾ, ਮਿਸਜ਼ ਗਰੋਵਰ, ਅਵਤਾਰ ਸਿੰਘ, ਅਬਨਾਸ਼ ਸਿੰਘ, ਕ੍ਰਿਸ਼ਨ ਲਾਲ ਗੁਲਾਟੀ ਹਾਜ਼ਰ ਸਨ। ਇਸ ਮੌਕੇ ਪ੍ਰਵੀਨ ਧਵਨ…
Read More » -
ਸੜਕੀ ਹਾਦਸਿਆਂ ਵਿੱਚ ਜ਼ਖਮੀਂ ਮਰੀਜ਼ਾਂ ਨੂੰ ਫ਼ਰਿਸ਼ਤੇ ਸਕੀਮ ਤਹਿਤ ਮਿਲ ਰਿਹਾ ਮੁਫ਼ਤ ਇਲਾਜ
ਫ਼ਿਰੋਜ਼ਪੁਰ, 12 ਜਨਵਰੀ (ਬਾਲ ਕਿਸ਼ਨ)– ਮੁੱਖ ਮੰਤਰੀ ਪੰਜਾਬ ਅਤੇ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਜਖ਼ਮੀ ਮਰੀਜ਼ਾਂ ਨੂੰ ਫਰਿਸ਼ਤੇ ਸਕੀਮ ਤਹਿਤ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਸੜਕੀ ਹਾਦਸਿਆਂ ਦੌਰਾਨ ‘ਗੋਲਡਨ ਆਵਰ’ ਸਮੇਂ…
Read More » -
ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੀਤਾ ਬਲਾਤਕਾਰ, ਇਕ ਨਾਮਜ਼ਦ
ਬਾਲ ਕਿਸ਼ਨ ਫ਼ਿਰੋਜ਼ਪੁਰ, 12 ਜਨਵਰੀ– ਗੁਰੂਹਰਸਹਾਏ ’ਚ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਇਕ ਨੌਜਵਾਨ ਖਿਲਾਫ 69 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਲੜਕੀ ਨੇ ਦੱਸਆ ਕਿ ਉਸ ਦੇ ਦੋਸ਼ੀ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਨਾਲ ਪ੍ਰੇਮ ਸਬੰਧ ਸਨ ਜੋ ਦੋਸ਼ੀ ਗੁਰਮੀਤ…
Read More » -
3 ਗਊਵੰਸ਼ ਨੰਦੀਲਾਲ ਅਤੇ ਮਹਿੰਦਰਾ ਬੈਲੇਰੋ ਗੱਡੀ ਸਮੇਤ ਇਕ ਗ੍ਰਿਫਤਾਰ, ਦੋ ਖਿਲਾਫ ਮਾਮਲਾ ਦਰਜ
ਫ਼ਿਰੋਜ਼ਪੁਰ, 12 ਜਨਵਰੀ (ਬਾਲ ਕਿਸ਼ਨ)– ਤਲਵੰਡੀ ਭਾਈ ਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਸੂਚਨਾ ਦੇ ਆਧਾਰ ’ਤੇ ਇਕ ਮਹਿੰਦਰਾ ਬੈਲੇਰੋ ਪਿੱਕਅੱਪ ਗੱਡੀ ਨੰਬਰ ਪੀਬੀ 05 ਏਬੀ 1946 ’ਤੇ 3 ਗਊਵੰਸ਼ ਨੰਦੀਲਾਲ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਦੋ ਖਿਲਾਫ 61 (2) ਬੀਐੱਨਐੱਸ 11 ਦੀ ਪਰੀਵਨਸ਼ੰਨ ਆਫ ਕੁਰੇਲਟੀ ਵਰ ਐਨੀਮਲ ਐਕਟ 1960 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ…
Read More » -
ਨੌਟਰੀ ਪਾਵਰ ਦੀ ਗੈਰ ਕਾਨੂੰਨੀ ਵਰਤੋਂ ਕਰਕੇ ਜਾਅਲੀ ਲਿਖਤਾਂ ਤਿਆਰ ਕਰ ਲੋਕਾਂ ਨਾਲ ਕੀਤਾ ਫਰਾਡ, ਮਾਮਲਾ ਦਰਜ
ਫ਼ਿਰੋਜ਼ਪੁਰ, 12 ਜਨਵਰੀ (ਬਾਲ ਕਿਸ਼ਨ)– ਜ਼ਿਲ੍ਹਾ ਕਚਹਿਰੀਆਂ ਮੱਲਾਂਵਾਲਾ ਵਿਖੇ ਨੌਟਰੀ ਪਾਵਰ ਦੀ ਗੈਰ ਕਾਨੂੰਨੀ ਵਰਤੋਂ ਕਰਕੇ ਜਾਅਲੀ ਲਿਖਤਾਂ ਤਿਆਰ ਕਰਕੇ ਆਮ ਲੋਕਾਂ ਨਾਲ ਸ਼ਰੇਆਮ ਫਰਾਡ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 3 ਵਿਅਕਤੀਆਂ ਖਿਲਾਫ 318 (4), 336 (2), 336 (3), 338, 339, 340 (2), 61 (2) ਬੀਐੱਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ…
Read More » -
ਸਿਰ ‘ਚ ਦਾਤ ਮਾਰ ਕੇ ਰਾਹਗੀਰ ਦਾ ਲੁੱਟਿਆ ਮੋਟਰਸਾਈਕਲ, ਵਾਲ-ਵਾਲ ਬਚੀ ਜਾਨ ਚਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਲੁਧਿਆਣਾ, 12 ਜਨਵਰੀ- ਕੰਮ ਤੋਂ ਘਰ ਪਰਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਉਸਦੇ ਸਿਰ ਵਿੱਚ ਦਾਤ ਮਾਰੇ ਅਤੇ ਲਹੂ ਲੁਹਾਣ ਕਰਨ ਤੋਂ ਬਾਅਦ ਉਸਦਾ ਮੋਟਰਸਾਈਕਲ ਲੁੱਟ ਲਿਆ। ਬੁਰੀ ਤਰ੍ਹਾਂ ਫੱਟੜ ਹੋਇਆ ਨੌਜਵਾਨ ਡਿੱਗਦਾ ਢਹਿੰਦਾ ਲਾਗੇ ਦੇ ਇੱਕ ਢਾਬੇ ਤੇ ਪਹੁੰਚਿਆ ਅਤੇ ਢਾਬਾ ਮਾਲਕ ਕੋਲੋਂ ਫੋਨ ਲੈ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ। ਇਸ ਮਾਮਲੇ ਵਿੱਚ…
Read More » -
ਡੱਲੇਵਾਲ ਦੀ ਸਿਹਤ ਦੀ ਜਾਂਚ ਲਈ ਡਾਕਟਰਾਂ ਦੀ ਟੀਮ ਮੁੜ ਪੁੱਜੀ
ਸ਼ੁਤਰਾਣਾ (ਪਟਿਆਲਾ), 12 ਜਨਵਰੀ– ਢਾਬੀਗੁੱਜਰਾਂ ਖਨੌਰੀ ਮੋਰਚੇ ਵਿਚ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਜਾਂਚ ਲਈ ਅੱਜ ਮੁੜ ਡਾਕਟਰਾਂ ਦੀ ਟੀਮ ਪਹੁੰਚੀ ਹੈ। ਰਜਿੰਦਰਾ ਹਸਪਤਾਲ ਪਟਿਆਲਾ ਤੋਂ ਪਹੁੰਚੇ ਮਾਹਿਰ ਡਾਕਟਰ ਡੱਲੇਵਾਲ ਦੀ ਸਿਹਤ ਸਬੰਧੀ ਜਾਂਚ ਲਈ ਵੱਖ-ਵੱਖ ਸੈਂਪਲ ਲੈਣਗੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ।
Read More » -
ਯੂ.ਪੀ. – ਬੁਲੰਦਸ਼ਹਿਰ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ
ਬੁਲੰਦਸ਼ਹਿਰ (ਯੂ.ਪੀ.), 12 ਜਨਵਰੀ – ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਖ਼ਾਲਸਾ ਰੋਡ ‘ਤੇ ਬੁਲੰਦਸ਼ਹਿਰ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ ਹੋਈ। ਹੋਰ ਵੇਰਵਿਆਂ ਦੀ ਉਡੀਕ ਹੈ।
Read More »