Punjab

  • ਭਲਕੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ

    ਭਲਕੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ, ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 27 ਅਕਤੂਬਰ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਭਲਕੇ 28 ਅਕਤੂਬਰ ਨੂੰ ਹੋਵੇਗੀ। ਇਹ ਮੀਟਿੰਗ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿਚ CM ਆਵਾਸ ਵਿਚ ਹੋਵੇਗੀ। ਮੀਟਿੰਗ ਸਵੇਰੇ 10 ਵਜੇ ਹੋਵੇਗੀ। ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ।

    Read More »
  • ਬਠਿੰਡਾ ਅਦਾਲਤ 'ਚ ਪੇਸ਼ ਹੋਵੇਗੀ ਕੰਗਨਾ ਰਣੌਤ

    ਬਠਿੰਡਾ ਅਦਾਲਤ ‘ਚ ਪੇਸ਼ ਹੋਵੇਗੀ ਕੰਗਨਾ ਰਣੌਤ

    ਬਠਿੰਡਾ, 27 ਅਕਤੂਬਰ : ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੇ ਅੱਜ ਬਠਿੰਡਾ ਅਦਾਲਤ ਵਿੱਚ ਇੱਕ ਬਜ਼ੁਰਗ ਕਿਸਾਨ ਬੀਬੀ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਸਬੰਧ ਵਿੱਚ ਪੇਸ਼ ਹੋਣ ਦੀ ਉਮੀਦ ਹੈ। ਉਹ ਪਹਿਲਾਂ ਦੋ ਵਾਰ ਅਦਾਲਤ ਤੋਂ ਗੈਰਹਾਜ਼ਰ ਰਹੀ ਸੀ। ਉਸਦੇ ਵਕੀਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ, ਪਰ ਅਦਾਲਤ ਨੇ ਉਸਦੀ ਬੇਨਤੀ ਨੂੰ ਰੱਦ ਕਰ ਦਿੱਤਾ।…

    Read More »
  • ਦਲਿਤ ਵੋਟ ਬੈਂਕ ਕਾਰਨ ਤਰਨ ਤਾਰਨ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਹੋਵੇਗੀ ਇਤਿਹਾਸਕ ਜਿੱਤ- ਵਿਜੈ ਦਾਨਵ

    ਦਲਿਤ ਵੋਟ ਬੈਂਕ ਕਾਰਨ ਤਰਨ ਤਾਰਨ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਹੋਵੇਗੀ ਇਤਿਹਾਸਕ ਜਿੱਤ- ਵਿਜੈ ਦਾਨਵ

    ਲੁਧਿਆਣਾ, 26 ਅਕਤੂਬਰ (ਬਿਊੁਰੋ ਚੀਫ਼)- ਤਰਨ ਤਾਰਨ ਜ਼ਿਮਨੀ ਚੋਣ ’ਚ ਭਾਵੇਂ ਹਰੇਕ ਪਾਰਟੀ ਵੱਲੋਂ ਚੋਣ ਪ੍ਰਚਾਰ ਨੂੰ ਭਖਾਇਆ ਹੋਇਆ ਹੈ, ਪਰ ਤਰਨ ਤਾਰਨ ਜ਼ਿਲ੍ਹੇ ’ਚ ਦਲਿਤ ਵੋਟ ਬੈਂਕ ਵਾਧੂ ਮਾਤਰਾ ’ਚ ਹੋਣ ਕਰਕੇ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਦਰਜ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੈ ਦਾਨਵ ਨੇ ਕਰਦਿਆਂ ਕਿਹਾ ਕਿ ਉਹ ਤਰਨ ਤਾਰਨ…

    Read More »
  • ਬਦਮਾਸ਼ਾਂ ਨੇ ਬੈਂਕ ਮੁਲਾਜ਼ਮ ਨੂੰ ਬਣਾਇਆ ਨਿਸ਼ਾਨਾ, 10 ਸੈਕੰਡ 'ਚ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

    ਬਦਮਾਸ਼ਾਂ ਨੇ ਬੈਂਕ ਮੁਲਾਜ਼ਮ ਨੂੰ ਬਣਾਇਆ ਨਿਸ਼ਾਨਾ, 10 ਸੈਕੰਡ ‘ਚ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

    ਲੁਧਿਆਣਾ, 26 ਅਕਤੂਬਰ : ਨਕਾਬਪੋਸ਼ ਬਦਮਾਸ਼ਾਂ ਨੇ ਐਚਡੀਐਫਸੀ ਬੈਂਕ ਦੇ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਂਦਿਆਂ 10 ਸੈਕੰਡ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੁੰਡੀਆਂ ਖੁਰਦ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦੀ ਸ਼ਿਕਾਇਤ ਤੇ ਤਿੰਨ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਐਚਡੀਐਫਸੀ…

    Read More »
  • ਕਾਲਜ ਜਾਂਦੀ ਲੜਕੀ ’ਤੇ ਚਾਕੂ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ

    ਕਾਲਜ ਜਾਂਦੀ ਲੜਕੀ ’ਤੇ ਚਾਕੂ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ

    ਅੰਮ੍ਰਿਤਸਰ, 26 ਅਕਤੂਬਰ : ਅੰਮ੍ਰਿਤਸਰ ਦੇ ਅਰਜੁਨ ਵੀਰ ਸਿੰਘ ਨਾਂ ਦਾ ਇਕ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਪਹੁੰਚਿਆ ਅਤੇ ਇਕ ਲੜਕੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਇਸ ਘਟਨਾ ਦਾ ਕਾਰਨ ਪ੍ਰੇਮ ਸਬੰਧ ਮੰਨਿਆ ਜਾ ਰਿਹਾ ਹੈ। ਪੀੜਤਾ ਨੂੰ ਉਸ ਦੇ ਪਰਿਵਾਰ ਨੇ ਹਸਪਤਾਲ ਵਿਚ ਦਾਖਲ ਕਰਵਾਇਆ…

    Read More »
  • ਪੌਣੇ 4 ਲੱਖ ਰੁਪਏ ਫਿਰੌਤੀ ਲੈ ਕੇ ਵੀ ਨਾ ਰੱਜੇ ਠੱਗ

    ਪੌਣੇ 4 ਲੱਖ ਰੁਪਏ ਫਿਰੌਤੀ ਲੈ ਕੇ ਵੀ ਨਾ ਰੱਜੇ ਠੱਗ

    ਲੁਧਿਆਣਾ, 26 ਅਕਤੂਬਰ : ਖੁਦ ਨੂੰ ਆਸਟ੍ਰੇਲੀਆ ਦਾ ਵਸਨੀਕ ਦੱਸਣ ਵਾਲੇ ਇਕ ਵਿਅਕਤੀ ਨੇ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਕਾਰੋਬਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ। ਫੋਨ ‘ਤੇ ਦਿੱਤੀ ਗਈ ਧਮਕੀ ਤੋਂ ਬਾਅਦ ਕਾਰੋਬਾਰੀ ਇਸ ਕਦਰ ਡਰ ਗਿਆ ਕਿ ਉਸਨੇ ਮੁਲਜ਼ਮ ਦੇ ਖਾਤੇ ‘ਚ ਪੌਣੇ 4 ਲੱਖ ਰੁਪਏ ਟਰਾਂਸਫਰ…

    Read More »
  •  ਸੜਕ ਹਾਦਸੇ 'ਚ ਮਾਰੇ ਗਏ 9 ਸਾਲਾ ਕਮਲ ਲਈ HC ਨੇ ਕਹੀ ਵੱਡੀ ਗੱਲ

     ਸੜਕ ਹਾਦਸੇ ‘ਚ ਮਾਰੇ ਗਏ 9 ਸਾਲਾ ਕਮਲ ਲਈ HC ਨੇ ਕਹੀ ਵੱਡੀ ਗੱਲ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 26 ਅਕਤੂਬਰ: ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਇਕ ਫੈਸਲੇ ‘ਚ ਉਸ ਮਾਂ ਨੂੰ ਰਾਹਤ ਦਿੱਤੀ ਹੈ, ਜਿਸਨੇ ਆਪਣੇ ਨੌਂ ਸਾਲਾ ਪੁੱਤਰ ਦੀ ਸੜਕ ਹਾਦਸੇ ‘ਚ ਮੌਤ ਤੋਂ ਬਾਅਦ ਵਧੇ ਹੋਏ ਮੁਆਵਜ਼ੇ ਦੀ ਮੰਗ ਕੀਤੀ ਸੀ। ਜਸਟਿਸ ਸੁਦੀਪਤੀ ਸ਼ਰਮਾ ਦੀ ਸਿੰਗਲ ਬੈਂਚ ਨੇ ਸਿਰਸਾ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਵੱਲੋਂ ਦਿੱਤੇ ਪੁਰਾਣੇ…

    Read More »
  • ਪਿਤਾ ਦੀ ਜਗ੍ਹਾ ਪੁੱਤਰ ਪਹੁੰਚ ਗਿਆ ਡਰਾਈਵਿੰਗ ਟੈਸਟ ਦੇਣ, ਪਤਾ ਲੱਗਦੇ ਹੀ ਅਫਸਰ ਨੇ ਚੁੱਕਿਆ ਸਖ਼ਤ ਕਦਮ

    ਪਿਤਾ ਦੀ ਜਗ੍ਹਾ ਪੁੱਤਰ ਪਹੁੰਚ ਗਿਆ ਡਰਾਈਵਿੰਗ ਟੈਸਟ ਦੇਣ, ਪਤਾ ਲੱਗਦੇ ਹੀ ਅਫਸਰ ਨੇ ਚੁੱਕਿਆ ਸਖ਼ਤ ਕਦਮ

    ਲੁਧਿਆਣਾ, 26 ਅਕਤੂਬਰ : ਡਰਾਈਵਿੰਗ ਟੈਸਟ ਕਲੀਅਰ ਕਰਨ ਲਈ ਟੈਸਟ ਸੈਂਟਰ ਵਿੱਚ ਪਿਤਾ ਦੀ ਥਾਂ ਪੁੱਤਰ ਪਹੁੰਚ ਗਿਆ। ਟੈਸਟ ਸੈਂਟਰ ਦੇ ਮੁਲਾਜ਼ਮਾਂ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਸਹਾਇਕ ਰੀਜਨਲ ਟਰਾਂਸਪੋਰਟ ਅਫਸਰ ਨਾਲ ਸੰਪਰਕ ਕੀਤਾ। ਇਸ ਮਾਮਲੇ ‘ਚ ਪੁਲਿਸ ਨੇ ਅਧਿਕਾਰੀ ਦੀ ਸ਼ਿਕਾਇਤ ‘ਤੇ ਪਿਉ-ਪੁੱਤ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਵਿੰਦਰ ਪਾਲ ਮੁਤਾਬਕ…

    Read More »
  • NRI ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

    NRI ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

    ਜਸਵਿੰਦਰ ਸਿੰਘ ਸੰਧੂ ਫਰੀਦਕੋਟ, 26 ਅਕਤੂਬਰ : ਫਰੀਦਕੋਟ ਸ਼ਹਿਰ ਦੀ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਕ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਐਨਆਰਆਈ ਅਤੇ ਸੰਗਰੂਰ ਦੇ ਪਿੰਡ ਫੱਗੂਵਾਲਾ ਨਿਵਾਸੀ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਖ਼ਿਲਾਫ਼ ਫਰੀਦਕੋਟ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਹੈ। ਜਗਮਨ ਸਮਰਾ ਨੂੰ ਧੋਖਾਧੜੀ ਦੇ ਇਕ ਮਾਮਲੇ ‘ਚ ਫਿਰੋਜ਼ਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ…

    Read More »
  • ਹਿੰਦੂ ਨੇਤਾਵਾਂ ਨੇ ਇੰਦਰਾ ਗਾਂਧੀ ਦਾ ਬਲੀਦਾਨ ਦਿਵਸ ਮਨਾਉਣ ਦੀ ਇਜਾਜ਼ਤ ਦੇਣ ਦੀ ਕੀਤੀ ਮੰਗ

    ਹਿੰਦੂ ਨੇਤਾਵਾਂ ਨੇ ਇੰਦਰਾ ਗਾਂਧੀ ਦਾ ਬਲੀਦਾਨ ਦਿਵਸ ਮਨਾਉਣ ਦੀ ਇਜਾਜ਼ਤ ਦੇਣ ਦੀ ਕੀਤੀ ਮੰਗ

    ਅੰਮ੍ਰਿਤਸਰ, 26 ਅਕਤੂਬਰ : ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਹੰਗਾਮੀ ਮੀਟਿੰਗ ਸ਼ਿਵ ਸੈਨਾ ਭਾਰਤੀ ਦੇ ਮੁੱਖ ਦਫਤਰ ਵਿਚ ਰਾਸ਼ਟਰੀ ਪ੍ਰਧਾਨ ਅਜੇ ਸੇਠ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸ਼ਿਵ ਸੈਨਾ ਰਘੂਵੰਸ਼ੀ ਦੇ ਰਾਸ਼ਟਰੀ ਪ੍ਰਧਾਨ ਰੋਹਿਤ ਤ੍ਰਿਪਾਠੀ, ਹਿੰਦੂ ਸੁਰੱਖਿਆ ਸੈਨਾ ਰਾਸ਼ਟਰੀ ਪ੍ਰਧਾਨ ਸਲਿਲ ਬਿੱਲਾ, ਆਲ ਇੰਡੀਆਂ ਹਿੰਦੂ ਏਕਤਾ ਮੰਚ ਰਾਸ਼ਟਰੀ ਪ੍ਰਧਾਨ ਵਿਕਰਮ ਗੰਦੋਤਰਾ ਪਹੁੰਚੇ। ਸਮੂਹ ਹਿੰਦੂ ਨੇਤਾਵਾਂ ਨੇ ਪੱਤਰਕਾਰਾਂ ਨਾਲ…

    Read More »
Back to top button