Punjab
-
ਟਰੇਨ ਦੀ ਲਪੇਟ ’ਚ ਆਉਣ ਕਾਰਨ 25 ਸਾਲਾ ਨੌਜਵਾਨ ਦੀ ਮੌਤ
ਡੇਰਾਬੱਸੀ, 30 ਨਵੰਬਰ : ਸ਼ਨੀਵਾਰ ਸਵੇਰੇ ਕਰੀਬ 1:55 ਵਜੇ ਡੇਰਾਬੱਸੀ ਦੇ ਨੇੜੇ ਰੇਲਵੇ ਕਿਲੋਮੀਟਰ ਨੰਬਰ 227/24-22 ਵਿਚਕਾਰ ਰੇਲਵੇ ਸਟੇਸ਼ਨ ਘੱਗਰ-ਦੱਪਰ ਦੇ ਨੇੜੇ ਅਮਰਦੀਪ ਕਾਲੋਨੀ ਕੋਲ ਇਕ ਦੁਰਘਟਨਾ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਜਾਪ ਰਹੀ ਹੈ, ਜਿਸ ਦੀ ਹਾਲੇ ਤੱਕ ਪਛਾਣ ਨਹੀਂ ਹੋਈ। ਰੇਲਵੇ ਪੁਲਿਸ ਘੱਗਰ ਸਟੇਸ਼ਨ ਨੇ ਲਾਸ਼ ਨੂੰ…
Read More » -
ਡੰਪਿੰਗ ਗਰਾਊਂਡ ‘ਚ ਪੋਲੀਥੀਨ ‘ਚ ਲਪੇਟੀ ਮਿਲੀ ਨਵਜੰਮੇ ਬੱਚੇ ਦੀ ਲਾਸ਼
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 30 ਨਵੰਬਰ : ਐਤਵਾਰ ਸਵੇਰੇ ਸ਼ਹਿਰ ਦੇ ਡੰਪਿੰਗ ਗਰਾਊਂਡ ‘ਤੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਸਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ। ਹਲੂਣ ਕੇ ਰੱਖ ਦਿੱਤਾ। ਹਮੇਸ਼ਾ ਵਾਂਗ, ਜਦੋਂ ਸੁਪਰਵਾਈਜ਼ਰ ਪੁਸ਼ਪੇਂਦਰ ਸ਼ਰਮਾ ਸਵੇਰੇ ਡਿਊਟੀ ਲਈ ਪਹੁੰਚੇ, ਤਾਂ ਉਨ੍ਹਾਂ ਦਾ ਦਿਲ ਡੁੱਬ ਗਿਆ। ਜਦੋਂ ਉਨ੍ਹਾਂ ਨੇ ਕੂੜੇ ਦੇ ਢੇਰ ‘ਤੇ ਇੱਕ ਪੋਲੀਥੀਨ ਬੈਗ ਪਿਆ ਦੇਖਿਆ।…
Read More » -
ਮਾਡਲ ਟਾਊਨ ਇਲਾਕੇ ਵਿੱਚ ਗੋਲੀਆਂ ਚਲਾਉਣ ਦੇ ਲੱਗੇ ਦੋਸ਼
ਲੁਧਿਆਣਾ, 30 ਨਵੰਬਰ : ਮਾਡਲ ਟਾਊਨ ਇਲਾਕੇ ਵਿੱਚ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆ ਰਹੀ। ਨੌਜਵਾਨ ਨੇ ਦੋਸ਼ ਲਗਾਇਆ ਕਿ ਉਹ ਜਦ ਆਪਣੇ ਤਾਏ ਦੇ ਬੇਟੇ ਨੂੰ ਲੱਭਣ ਗਿਆ, ਤਾਂ ਕੁੱਝ ਵਿਅਕਤੀਆਂ ਨੇ ਆਪਣੇ ਹਥਿਆਰਾਂ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ,ਉਸ ਨੇ ਦੱਸਿਆ ਕਿ ਚੰਗੀ ਕਿਸਮਤ ਦੇ ਚਲਦਿਆਂ ਉਹ ਅਤੇ ਉਸ ਦਾ ਦੋਸਤ ਗੋਲੀਆਂ ਤੋਂ ਬਚ ਗਏ। ਪੀੜਤ…
Read More » -
ਨੌਜਵਾਨ ‘ਤੇ ਕੁਹਾੜੀ ਨਾਲ ਹਮਲਾ ਕਰ ਕੇ ਲੁੱਟਿਆ ਮੋਟਰਸਾਈਕਲ
ਜਲੰਧਰ, 30 ਨਵੰਬਰ : ਥਾਣਾ ਨੰਬਰ ਦੋ ਦੇ ਹੱਦ ’ਚ ਪੈਂਦੇ ਆਦਰਸ਼ ਨਗਰ ’ਚ ਚਿਕਚਿਕ ਹਾਊਸ ਨੇੜੇ ਸ਼ੁੱਕਰਵਾਰ ਦੇਰ ਸ਼ਾਮ ਇਕ ਨੌਜਵਾਨ ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਤੇ ਉਸਦਾ ਮੋਟਰਸਾਈਕਲ ਲੁੱਟ ਲਿਆ ਗਿਆ। ਜ਼ਖਮੀ ਦੀ ਪਛਾਣ ਸਾਹਿਲ ਵਜੋਂ ਹੋਈ ਹੈ, ਜੋ ਕਿ ਰਾਜਿੰਦਰ ਨਗਰ ਦਾ ਰਹਿਣ ਵਾਲਾ ਹੈ, ਨੂੰ ਪੁਲਿਸ ਨੇ ਤੁਰੰਤ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ…
Read More » -
ਦੋ ਸਕੇ ਭਰਾਵਾਂ ਨੇ ਜਲੰਧਰ ਤੋਂ ਨਾਬਾਲਿਗਾ ਕੀਤਾ ਅਗ਼ਵਾ
ਜਲੰਧਰ, 30 ਨਵੰਬਰ : ਸ਼ਹਿਰ ’ਚ ਸ਼ੁੱਕਰਵਾਰ ਰਾਤ ਇਕ 16 ਸਾਲਾ ਨਾਬਾਲਿਗ ਕੁੜੀ ਨੂੰ ਅਗਵਾ ਕੀਤਾ ਗਿਆ ਹੈ। ਪੁਲਿਸ ਨੇ ਲੁਧਿਆਣਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਦੋਵੇਂ ਮੁਲਜ਼ਮ ਉਸਦੀ ਨਾਬਾਲਿਗ ਧੀ ਨੂੰ ਘਰ ਦੇ ਬਾਹਰੋਂ ਝਾਂਸਾ…
Read More » -
ਲੁਧਿਆਣਾ ‘ਚ ਵਿਆਹ ਦੌਰਾਨ ਹੋਈ ਦੋ ਗੁੱਟਾਂ ‘ਚ ਗੈਂਗਵਾਰ, ਚੱਲੀਆਂ ਤਾੜ-ਤਾੜ ਗੋਲੀਆਂ, ਔਰਤ ਸਮੇਤ ਦੋ ਦੀ ਮੌਤ
ਲੁਧਿਆਣਾ, 30 ਨਵੰਬਰ: ਲੁਧਿਆਣਾ ਵਿੱਚ ਪਿੰਡ ਲਲਤੋਂ ਨੇੜੇ ਬਾਠ ਕੈਸਲ ਰਿਜ਼ੋਰਟ ਵਿੱਚ ਸ਼ਨੀਵਾਰ ਦੇਰ ਰਾਤ ਦੋ ਧੜਿਆਂ ਵਿੱਚ ਗੈਂਗਵਾਰ ਹੋ ਗਈ। ਦੋਵੇਂ ਧਿਰਾਂ ਵੱਲੋਂ 50 ਤੋਂ ਵੱਧ ਰਾਊਂਡ ਫ਼ਾਇਰਿੰਗ ਕੀਤੀ ਗਈ। ਜਿਸ ਵਿੱਚ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਬਰਾਤੀ ਜ਼ਖ਼ਮੀ ਹੋ ਗਏ। ਫ਼ਾਇਰਿੰਗ ਦੌਰਾਨ ਬਰਾਤੀਆਂ ਨੇ ਕੁਰਸੀਆਂ ਦੇ ਹੇਠਾਂ ਲੁਕ ਕੇ ਆਪਣੀ ਜਾਨ…
Read More » -
ਫੈਕਟਰੀ ’ਚ ਧਮਾਕੇ ਮਗਰੋਂ ਬਾਹਰ ਭੱਜੇ ਮਜ਼ਦੂਰ
ਲੁਧਿਆਣਾ, 30 ਨਵੰਬਰ : ਗਿੱਲ ਰੋਡ ‘ਤੇ ਇੱਕ ਸਾਈਕਲ ਫੈਕਟਰੀ ਵਿੱਚ ਪੇਂਟ ਭੱਠੀ ’ਚ ਹੋਏ ਧਮਾਕੇ ਮਗਰੋਂ ਦਹਿਸ਼ਤ ਫੈਲ ਗਈ। ਕੁਝ ਮਜ਼ਦੂਰ ਭੱਜ ਗਏ ਪਰ ਜੀਜਾ ਅਤੇ ਸਾਲਾ ਅੰਦਰ ਫਸ ਗਏ। ਜੀਜੇ ਦੀ ਅੱਗ ਵਿੱਚ ਮੌਤ ਹੋ ਗਈ, ਜਦੋਂ ਕਿ ਸਾਲਾ ਝੁਲਸ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਨੇੜਲੇ ਨਿਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸਨੇ ਲਗਭਗ ਦੋ ਘੰਟਿਆਂ…
Read More » -
ਮੁੱਖ ਮੰਤਰੀ ਭਗਵੰਤ ਮਾਨ 10 ਦਿਨ ਲਈ ਜਾਣਗੇ ਜਾਪਾਨ, ਵੱਡੀਆਂ ਕੰਪਨੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਦੇਣਗੇ ਸੱਦਾ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 30 ਨਵੰਬਰ : ਹਰਿਆਣਾ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਜਾ ਰਹੇ ਹਨ। ਉਹ ਜਾਪਾਨ ਦੀਆਂ ਵੱਡੀਆਂ ਕੰਪਨੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ ਦੇਣਗੇ ਤੇ ਨਾਲ ਹੀ ਪੰਜਾਬ ’ਚ ਹੋ ਰਹੇ ਨਿਵੇਸ਼ ਸੰਮੇਲਨ ’ਚ ਸ਼ਾਮਲ ਹੋਣ ਦੀ ਅਪੀਲ ਵੀ ਕਰਨਗੇ। ਮੁੱਖ ਮੰਤਰੀ ਇਕ ਦਸੰਬਰ ਤੋਂ ਲੈ ਕੇ ਦਸ ਦਸੰਬਰ ਤੱਕ ਜਾਪਾਨ ਦੌਰੇ…
Read More » -
ਅਦਾਲਤ ਨੇ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਨੂੰ ਸੰਵਿਧਾਨ ਦੇ ਦਾਇਰੇ ’ਚੋਂ ਬਾਹਰ ਦੱਸਿਆ – ਅਰਸ਼ਦੀਪ ਕਲੇਰ
ਤਰਨਤਾਰਨ, 30 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪੁਲਿਸ ਨੇ ਇਕ ਜ਼ਮਾਨਤੀ ਧਾਰਾਵਾਂ ਵਾਲੇ ਪਰਚੇ ਵਿਚ ਬਿਨਾਂ ਜ਼ਮਾਨਤੀ ਧਾਰਾ ਜੋੜ ਕੇ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਸੀ। ਸੁਪਰੀਮ ਕੋਰਟ ਦੀ ਰੂਲਿੰਗ ਕਹਿੰਦੀ ਹੈ ਕਿ ਅਜਿਹਾ ਨਹੀਂ ਕੀਤੀ ਜਾ ਸਕਦਾ। ਇਸ ਕਾਰਵਾਈ ਨੂੰ ਅੱਜ ਦੀ ਸੁਣਵਾਈ ਦੌਰਾਨ ਅਦਾਲਤ ਨੇ ਗੈਰ ਸੰਵਿਧਾਨਿਕ ਕਰਾਰ ਦਿੱਤਾ…
Read More » -
ਬਿਕਰਮ ਮਜੀਠੀਆ ਦੇ ਵਕੀਲਾਂ ਨੇ ਹਾਈ ਕੋਰਟ ’ਚ ਦਾਖ਼ਲ ਕੀਤੀ ਅਰਜ਼ੀ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 30 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਨਵੀਂ ਅਰਜ਼ੀ ਦਾਖ਼ਲ ਕੀਤੀ ਹੈ। ਇਸ ਅਰਜ਼ੀ ’ਚ ਬਚਾਅ ਪੱਖ ਨੇ ਮੁਹਾਲੀ ਦੀ ਟ੍ਰਾਇਲ ਕੋਰਟ ’ਚ ਬੀਤੀ 26 ਨਵੰਬਰ ਨੂੰ ਵਿਜੀਲੈਂਸ ਵੱਲੋਂ ਦਾਖ਼ਲ ਕੀਤੀ ਗਈ ਅਰਜ਼ੀ ਨੂੰ ਰਿਕਾਰਡ ’ਚ ਲੈਣ ਦੀ ਅਪੀਲ ਕੀਤੀ ਹੈ। ਧਿਆਨ ਰਹੇ…
Read More »