Punjab

  • ਤੇਜ਼ ਰਫਤਾਰ ਗੱਡੀ ਨੇ ਮਾਰੀ ਟੱਕਰ; ਸਵਿਫਟ ਦਰੱਖਤ ’ਚ ਵੱਜੀ, 2 ਦੀ ਮੌਤ

    ਤੇਜ਼ ਰਫਤਾਰ ਗੱਡੀ ਨੇ ਮਾਰੀ ਟੱਕਰ; ਸਵਿਫਟ ਦਰੱਖਤ ’ਚ ਵੱਜੀ, 2 ਦੀ ਮੌਤ

    ਪਟਿਆਲਾ, 14 ਦਸੰਬਰ : ਓਮੈਕਸ ਸਿਟੀ ਸਰਹਿੰਦ ਰੋਡ ਨੇੜੇ ਇਕ ਤੇਜ਼ ਰਫਤਾਰ ਗੱਡੀ ਨੇ ਗਲਤ ਢੰਗ ਨਾਲ ਓਵਰਟੇਕ ਕਰਦੇ ਹੋਏ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਸਵਿਫਟ ਸਵਾਰ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ 11 ਦਸੰਬਰ ਦੀ ਰਾਤ ਨੂੰ ਕਰੀਬ 11.30 ਵਜੇ ਵਾਪਰਿਆ, ਜਦ 4 ਵਿਅਕਤੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ…

    Read More »
  • ਲਾਲ ਬੱਤੀ ਦੀ ‘ਵੀਆਈਪੀ’ ਦੁਰਵਰਤੋਂ ਵਿਰੁੱਧ ਹਾਈ ਕੋਰਟ ’ਚ ਪਟੀਸ਼ਨ ਦਾਇਰ

    ਲਾਲ ਬੱਤੀ ਦੀ ‘ਵੀਆਈਪੀ’ ਦੁਰਵਰਤੋਂ ਵਿਰੁੱਧ ਹਾਈ ਕੋਰਟ ’ਚ ਪਟੀਸ਼ਨ ਦਾਇਰ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 14 ਦਸੰਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਪੰਜਾਬ ਸਰਕਾਰ, ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੇ ਖ਼ਿਲਾਫ਼ ਉਲੰਘਣਾ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੇ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਦੇ ਬਾਵਜੂਦ ਨਿੱਜੀ ਤੇ ਸਰਕਾਰੀ ਵਾਹਨਾਂ…

    Read More »
  • ਪਾਰਕਿੰਗ ਨੂੰ ਲੈ ਕੇ ਇਕ ਗੁਆਂਢੀ ਨਾਲ ਝਗੜਾ, ਹੋਈ ਠਾਹ-ਠਾਹ

    ਪਾਰਕਿੰਗ ਨੂੰ ਲੈ ਕੇ ਇਕ ਗੁਆਂਢੀ ਨਾਲ ਝਗੜਾ, ਹੋਈ ਠਾਹ-ਠਾਹ

    ਜਲੰਧਰ, 14 ਦਸੰਬਰ : ਸ਼ਨਿਚਰਵਾਰ ਦੇਰ ਸ਼ਾਮ ਬਸਤੀਆਤ ਖੇਤਰ ’ਚ ਪੈਂਦੇ ਅਮਨ ਨਗਰ ’ਚ ਆਪਣੇ ਸਹੁਰੇ ਘਰ ਗਏ ਇਕ ਨੌਜਵਾਨ ਦਾ ਪਾਰਕਿੰਗ ਨੂੰ ਲੈ ਕੇ ਇਕ ਗੁਆਂਢੀ ਨਾਲ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਮੁਲਜ਼ਮ ਪ੍ਰਿੰਸ ਨੇ ਪੰਜ ਗੋਲ਼ੀਆਂ ਚਲਾਈਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਮੌਕੇ…

    Read More »
  • ਘਰਵਾਲੀ ਦਾ ਕਹੀ ਨਾਲ ਵੱਢ ਕੇ ਕਤਲ

    ਘਰਵਾਲੀ ਦਾ ਕਹੀ ਨਾਲ ਵੱਢ ਕੇ ਕਤਲ

    ਦਿੜ੍ਹਬਾ, 14 ਦਸੰਬਰ: ਸਾਡਾ ਸਮਾਜ ਇਥੋਂ ਤੱਕ ਗਰਕ ਗਿਆ ਹੈ ਕਿ ਰਿਸ਼ਤੇ ਵੀ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਹਨ। ਦਿੜ੍ਹਬਾ ਨੇੜੇ ਪਿੰਡ ਉਭਿਆ ਦੇ ਇੱਕ ਵਿਅਕਤੀ ਨੇ ਆਪਣੇ ਘਰ ਵਾਲੀ ਦਾ ਕਹੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਪਿੰਡ ਉਭਿਆ ਦੇ ਹਰਦੀਪ ਸਿੰਘ ਨੇ ਆਪਣੀ ਪਤਨੀ ਬੇਅੰਤ ਕੌਰ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ…

    Read More »
  • ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਦਾ ਪਰਵਾਸੀ ਨੌਜਵਾਨ ਕਾਬੂ

    ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ ਕਰਦਾ ਪਰਵਾਸੀ ਨੌਜਵਾਨ ਕਾਬੂ

    ਫਿਰੋਜ਼ਪੁਰ, 14 ਦਸੰਬਰ : ਜ਼ਿਲ੍ਹੇ ਦੇ ਪਿੰਡ ਜੀਵਾਂ ਅਰਾਈਂ ਦੇ ਗੁਰੂਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਇਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ। ਕੁਦਰਤੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਮੌਜੂਦ ਕੁੱਝ ਲੋਕਾਂ ਅਤੇ ਗ੍ਰੰਥੀ ਸਿੰਘ ਵੱਲੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਲਲਤੂ ਨਾਂਅ ਦੇ ਪਰਵਾਸੀ ਮਜ਼ਦੂਰ ਵਜੋਂ ਹੋਈ ਹੈ। ਹੈਰਾਨੀਜਨਕ…

    Read More »
  • ਪਤਨੀ ਤੋਂ ਤਲਾਕ ਲੈਣ ਮਗਰੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ 36 ਸਾਲਾ ਵਿਅਕਤੀ, ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ

    ਪਤਨੀ ਤੋਂ ਤਲਾਕ ਲੈਣ ਮਗਰੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ 36 ਸਾਲਾ ਵਿਅਕਤੀ, ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ

    ਅਬੋਹਰ, 13 ਦਸੰਬਰ : ਨੇੜਲੇ ਪਿੰਡ ਬਜੀਤਪੁਰ ਭੋਮਾ ਨਿਵਾਸੀ ਇੱਕ 36 ਸਾਲਾ ਵਿਅਕਤੀ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਆਪਣੀ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ। ਸ਼ਨੀਵਾਰ ਨੂੰ ਪੁਲਿਸ…

    Read More »
  • ਗ਼ਰੀਬੀ ਕਾਰਨ ਦੋ ਬੱਚਿਆਂ ਦੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

    ਗ਼ਰੀਬੀ ਕਾਰਨ ਦੋ ਬੱਚਿਆਂ ਦੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

    ਜਲੰਧਰ, 13 ਦਸੰਬਰ : ਆਰਥਿਕ ਤੰਗੀ ਕਾਰਨ ਦੋ ਬੱਚਿਆਂ ਦੀ ਮਾਂ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਮਕਸੂਦਾਂ ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਬੁਲੰਦਪੁਰ ਦੇ ਰਹਿਣ ਵਾਲੇ ਦੀਪਕ ਦੀ ਪਤਨੀ ਰਵੀਨਾ (32) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਦੀਪਕ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ…

    Read More »
  • ਸਿੱਧੂ ਮੂਸੇਵਾਲਾ ਦੀ ਮਾਂ ਨੇ ਭੇਜਿਆ 10 ਲੱਖ ਰੁਪਏ ਦਾ ਨੋਟਿਸ

    ਸਿੱਧੂ ਮੂਸੇਵਾਲਾ ਦੀ ਮਾਂ ਨੇ ਭੇਜਿਆ 10 ਲੱਖ ਰੁਪਏ ਦਾ ਨੋਟਿਸ

    ਅੰਮ੍ਰਿਤਸਰ, 13 ਦਸੰਬਰ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਜਲੰਧਰ ਵਿੱਚ ਉਨ੍ਹਾਂ ਦਾ ਪੁਤਲਾ ਸਾੜਨ ਦੇ ਮਾਮਲੇ ਵਿੱਚ ਕ੍ਰਿਸ਼ਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕੁਝ ਦਿਨ ਪਹਿਲਾਂ, ਕਮੇਟੀ ਦੇ ਮੈਂਬਰਾਂ ਨੇ ਜਲੰਧਰ ਵਿੱਚ ਉਨ੍ਹਾਂ ਦਾ ਪੁਤਲਾ ਸਾੜਿਆ ਸੀ। ਇਹ ਨੋਟਿਸ ਉਨ੍ਹਾਂ ਦੇ ਵਕੀਲ ਗੁਰਵਿੰਦਰ ਸੰਧੂ ਰਾਹੀਂ ਜਾਰੀ ਕੀਤਾ ਗਿਆ। ਨੋਟਿਸ ਵਿੱਚ ਕਿਹਾ ਗਿਆ ਹੈ ਕਿ…

    Read More »
  • ਹਵਾਈ ਅੱਡੇ 'ਤੇ ਬੈਂਕਾਕ ਤੋਂ ਆਉਣ ਵਾਲੇ ਯਾਤਰੀ ਤੋਂ 3 ਕਿੱਲੋ ਭੰਗ ਬਰਾਮਦ

    ਹਵਾਈ ਅੱਡੇ ‘ਤੇ ਬੈਂਕਾਕ ਤੋਂ ਆਉਣ ਵਾਲੇ ਯਾਤਰੀ ਤੋਂ 3 ਕਿੱਲੋ ਭੰਗ ਬਰਾਮਦ

    ਅੰਮ੍ਰਿਤਸਰ, 13 ਦਸੰਬਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੈਂਕਾਕ ਤੋਂ ਆਉਣ ਵਾਲੇ ਇਕ ਯਾਤਰੀ ਤੋਂ 3 ਕਿੱਲੋ ਭੰਗ ਬਰਾਮਦ ਕੀਤੀ ਗਈ। ਕਸਟਮ ਟੀਮ ਨੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ। ਕਸਟਮ ਟੀਮ ਸੂਚਨਾ ਦੇ ਆਧਾਰ ਤੇ ਮੁਲਜ਼ਮ ਦੀ ਨਿਗਰਾਨੀ ਕਰ ਰਹੀ ਸੀ। ਮੁਲਜ਼ਮ ਥਾਈ ਲਾਇਨ ਏਅਰਲਾਈਨਜ਼ ਤੇ ਆਇਆ ਸੀ। ਉਸ ਨੇ ਆਪਣੇ…

    Read More »
  • ਗੈਂਗਸਟਰ ਗੋਲਡੀ ਬਰਾੜ ਗਰੁੱਪ ਦੇ ਮੈਂਬਰ ਗ੍ਰਿਫ਼ਤਾਰ

    ਗੈਂਗਸਟਰ ਗੋਲਡੀ ਬਰਾੜ ਗਰੁੱਪ ਦੇ ਮੈਂਬਰ ਗ੍ਰਿਫ਼ਤਾਰ

    ਲੁਧਿਆਣਾ, 13 ਦਸੰਬਰ: ਚਰਚਾ ਵਿਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਕੁਝ ਸਾਥੀਆਂ ਦੀ ਪਛਾਣ ਕਰਕੇ ਲੁਧਿਆਣਾ ਪੁਲਿਸ ਨੇ ਗੈਂਗਸਟਰ ਦੇ ਨਜ਼ਦੀਕੀ ਦੋ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਸੰਪਰਕ ਵਿੱਚ ਰਹਿਣ ਵਾਲੇ 15 ਦੇ ਕਰੀਬ ਹੋਰ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਲੁਧਿਆਣਾ ਦੇ ਡਿਵੀਜ਼ਨ ਨੰਬਰ ਚਾਰ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਗੋਲਡੀ ਬਰਾੜ…

    Read More »
Back to top button