Punjab

  • ਗੁਰ ਅੰਮ੍ਰਿਤ ਕੌਰ ਨੇ ਜਿੱਤਿਆ "ਮਿਸ ਗ੍ਰੈਂਡ ਪੰਜਾਬ" ਦਾ ਖਿਤਾਬ

    ਗੁਰ ਅੰਮ੍ਰਿਤ ਕੌਰ ਨੇ ਜਿੱਤਿਆ “ਮਿਸ ਗ੍ਰੈਂਡ ਪੰਜਾਬ” ਦਾ ਖਿਤਾਬ

    ਸ਼੍ਰੀ ਅਨੰਦਪੁਰ ਸਾਹਿਬ, 24 ਮਾਰਚ : ਬੀਤੇ ਦਿਨੀਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਕੀਤੇ ਗਏ ਇੱਕ ਸ਼ਾਨਦਾਰ ਤਾਜਪੋਸ਼ੀ ਸਮਾਰੋਹ ਵਿਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਗੁਰ ਅੰਮ੍ਰਿਤ ਕੌਰ ਰਾਏਪੁਰੀ ਨੇ ਮਿਸ ਗ੍ਰੈਂਡ ਪੰਜਾਬ ਦਾ ਖਿਤਾਬ ਜਿੱਤਕੇ ਇਕ ਵਾਰ ਫਿਰ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਗੁਰ ਅੰਮ੍ਰਿਤ ਕੌਰ ਇਸ ਮਹੀਨੇ ਮਿਸ ਗ੍ਰੈਂਡ ਇੰਡੀਆ ਮੁਕਾਬਲੇ ਵਿਚ…

    Read More »
  • ਵੇਅਰਹਾਊਸ ਦੇ ਜੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਦੇਹ ਦਾ ਪੋਸਟਮਾਰਟਮ ਮੁਕੰਮਲ, ਪਰਿਵਾਰ ਨੂੰ ਸੌਂਪੀ ਲਾਸ਼

    ਵੇਅਰਹਾਊਸ ਦੇ ਜੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਦੇਹ ਦਾ ਪੋਸਟਮਾਰਟਮ ਮੁਕੰਮਲ, ਪਰਿਵਾਰ ਨੂੰ ਸੌਂਪੀ ਲਾਸ਼

    ਅੰਮ੍ਰਿਤਸਰ, 24 ਮਾਰਚ : ਵੇਅਰਹਾਊਸ ਦੇ ਜੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਮ੍ਰਿਤਕ ਦੇਹ ਦਾ ਮੰਗਲਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਫੋਰੈਂਸਿਕ ਵਿਭਾਗ ਵਿੱਚ ਪੋਸਟਮਾਰਟਮ ਕੀਤਾ ਗਿਆ। ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਰੱਖਣ ਲਈ ਇਹ ਪੋਸਟਮਾਰਟਮ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਕੀਤਾ ਗਿਆ। ਪੋਸਟਮਾਰਟਮ ਦੀ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ…

    Read More »
  • ਰਾਣਾ ਬਲਾਚੌਰੀਆ ਹੱਤਿਆਕਾਂਡ 'ਚ ਚਾਰਜਸ਼ੀਟ ਦਾਇਰ

    ਰਾਣਾ ਬਲਾਚੌਰੀਆ ਹੱਤਿਆਕਾਂਡ ‘ਚ ਚਾਰਜਸ਼ੀਟ ਦਾਇਰ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 24 ਮਾਰਚ : ਪੰਜਾਬ ਦੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਮੋਹਾਲੀ ਪੁਲਿਸ ਨੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਅੱਠ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਦਕਿ ਗੈਂਗਸਟਰ ਡੋਨੀ ਬਲ ਸਮੇਤ ਪੰਜ ਵਿਅਕਤੀਆਂ ਦੇ ਗ੍ਰਿਫਤਾਰੀ ਵਾਰੰਟ (ਅਰੈੱਸਟ ਵਾਰੰਟ) ਜਾਰੀ ਕੀਤੇ ਗਏ ਹਨ। ਮੋਹਾਲੀ ਜ਼ਿਲ੍ਹਾ ਅਦਾਲਤ ‘ਚ ਦਾਖਲ…

    Read More »
  • ਰਸੂਲਪੁਰ ਨੇੜੇ ਟਰੱਕ ਨੇ ਆਟੋ ਨੂੰ ਮਾਰੀ ਸਿੱਧੀ ਟੱਕਰ, ਆਟੋ ਦੇ ਉੱਡੇ ਪਰਖੱਚੇ

    ਰਸੂਲਪੁਰ ਨੇੜੇ ਟਰੱਕ ਨੇ ਆਟੋ ਨੂੰ ਮਾਰੀ ਸਿੱਧੀ ਟੱਕਰ, ਆਟੋ ਦੇ ਉੱਡੇ ਪਰਖੱਚੇ

    ਫਿਲੌਰ, 24 ਮਾਰਚ : ਫਿਲੌਰ ਤੋਂ ਨਵਾਂਸ਼ਹਿਰ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਬੀਤੀ ਰਾਤ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ। ਪਿੰਡ ਰਸੂਲਪੁਰ ਦੇ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਆਟੋ ਰਿਕਸ਼ਾ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਆਟੋ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ, ਜਦਕਿ ਟਰੱਕ ਚਾਲਕ ਮੌਕੇ ਤੋਂ ਵਾਹਨ ਸਮੇਤ…

    Read More »
  • MP ਅੰਮ੍ਰਿਤਪਾਲ ਦੀ 60 ਸੈਸ਼ਨਾਂ ਦੀ ਗ਼ੈਰਹਾਜ਼ਰੀ ਦੀ ਸੀਮਾ ਪੂਰੀ ਹੋਈ

    MP ਅੰਮ੍ਰਿਤਪਾਲ ਦੀ 60 ਸੈਸ਼ਨਾਂ ਦੀ ਗ਼ੈਰਹਾਜ਼ਰੀ ਦੀ ਸੀਮਾ ਪੂਰੀ ਹੋਈ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 24 ਮਾਰਚ : ਖਡੂਰ ਸਾਹਿਬ, ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸੰਸਦ ਤੋਂ ਲਗਾਤਾਰ ਗੈਰਹਾਜ਼ਰੀ ਸੰਬੰਧੀ ਚੱਲ ਰਹੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਸਪੱਸ਼ਟ ਕੀਤਾ ਕਿ, ਫਿਲਹਾਲ, ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ ਨੂੰ ਕੋਈ ਤੁਰੰਤ ਖ਼ਤਰਾ ਨਹੀਂ ਹੈ। ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ…

    Read More »
  • ਵਿਵਾਦਾਂ ਵਿਚਾਲੇ ਰੈਪਰ ਬਾਦਸ਼ਾਹ ਤੇ ਅਦਾਕਾਰਾ ਈਸ਼ਾ ਰਿੱਖੀ ਬੱਝੇ ਵਿਆਹ ਦੇ ਬੰਧਨ 'ਚ

    ਵਿਵਾਦਾਂ ਵਿਚਾਲੇ ਰੈਪਰ ਬਾਦਸ਼ਾਹ ਤੇ ਅਦਾਕਾਰਾ ਈਸ਼ਾ ਰਿੱਖੀ ਬੱਝੇ ਵਿਆਹ ਦੇ ਬੰਧਨ ‘ਚ

    ਨਵੀਂ ਦਿੱਲੀ, 24 ਮਾਰਚ : ਰੈਪਰ-ਗਾਇਕ ਬਾਦਸ਼ਾਹ ਨੇ ਵਿਆਹ ਕਰ ਲਿਆ ਹੈ। ਸ਼ਾਇਦ ਯਕੀਨ ਨਾ ਆਵੇ ਪਰ ਵਾਇਰਲ ਹੋ ਰਹੀਆਂ ਤਸਵੀਰਾਂ ਤਾਂ ਕੁਝ ਅਜਿਹਾ ਹੀ ਕਹਿ ਰਹੀਆਂ ਹਨ। ਰੈਪਰ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਅੱਗ ਵਾਂਗ ਫੈਲ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਿਹਾ ਜਾ ਰਿਹਾ…

    Read More »
  • ਪੰਜਾਬ ਕੈਬਨਿਟ ਤੋਂ ਹਟਾਏ ਗਏ ਮੰਤਰੀ ਲਾਲਜੀਤ ਭੁੱਲਰ ਦੇ ਵਿਭਾਗਾਂ ਦੀ ਵੰਡ

    ਪੰਜਾਬ ਕੈਬਨਿਟ ਤੋਂ ਹਟਾਏ ਗਏ ਮੰਤਰੀ ਲਾਲਜੀਤ ਭੁੱਲਰ ਦੇ ਵਿਭਾਗਾਂ ਦੀ ਵੰਡ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 24 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ‘ਚ ਕੈਬਨਿਟ ਤੋਂ ਹਟਾਏ ਗਏ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਿਭਾਗਾਂ ਦਾ ਚਾਰਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਡਾ. ਰਵਜੋਤ ਸਿੰਘ ਨੂੰ ਸੌਂਪ ਦਿੱਤਾ ਹੈ। ਹਰਪਾਲ ਚੀਮਾ ਕੋਲ ਹੁਣ ਟਰਾਂਸਪੋਰਟ ਵਿਭਾਗ ਤੇ ਡਾ. ਰਵਜੋਤ ਕੋਲ ਜੇਲ੍ਹ ਵਿਭਾਗ ਦਾ ਚਾਰਜ ਰਹੇਗਾ। ਇਹ ਦੋਵੇਂ ਵਿਭਾਗ ਪਹਿਲਾਂ ਮੰਤਰੀ…

    Read More »
  • ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਪੱਟੀ ’ਚ ਕੀਤਾ ਪ੍ਰਦਰਸ਼ਨ

    ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਪੱਟੀ ’ਚ ਕੀਤਾ ਪ੍ਰਦਰਸ਼ਨ

    ਪੱਟੀ, 24 ਮਾਰਚ : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਮੀਤ ਪ੍ਰਧਾਨ ਸਤਨਾਮ ਸਿੰਘ ਜੌਣੇਕੇ ਜੀ ਅਗਵਾਈ ਹੇਠ ਪੱਟੀ ਡਿਪੂ ਅੱਗੇ ਗੇਟ ਰੈਲੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜੌਣਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਕੁਰਬਾਨੀ ਨੂੰ ਪੂਰੇ ਭਾਰਤ ’ਚ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ…

    Read More »
  • ਲੁਧਿਆਣਾ 'ਚ ਔਰਤ ਨੇ ਕੁੱਤੇ ਦੇ ਦੋ ਮਾਸੂਮ ਬੱਚਿਆਂ ਦੀ ਜਾਨ ਲਈ, ਪੁਲਿਸ ਨੇ ਭੇਜਿਆ ਜੇਲ੍ਹ

    ਲੁਧਿਆਣਾ ‘ਚ ਔਰਤ ਨੇ ਕੁੱਤੇ ਦੇ ਦੋ ਮਾਸੂਮ ਬੱਚਿਆਂ ਦੀ ਜਾਨ ਲਈ, ਪੁਲਿਸ ਨੇ ਭੇਜਿਆ ਜੇਲ੍ਹ

    ਲੁਧਿਆਣਾ, 24 ਮਾਰਚ : ਗਿਆਸਪੁਰਾ ਇਲਾਕੇ ਦੀ ਮੱਕੜ ਕਲੋਨੀ ਵਿੱਚ ਇੱਕ ਔਰਤ ਨੇ ਬੇਜ਼ੁਬਾਨਾਂ ਤੇ ਇਸ ਕਦਰ ਤਸ਼ੱਦਦ ਕੀਤੀ ਕਿ ਕੁੱਤੇ ਦੇ ਦੋ ਮਾਸੂਮ ਬੱਚਿਆਂ ਨੇ ਥਾਂ ਤੇ ਹੀ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹੈਲਪ ਫੋਰ ਐਨੀਮਲ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਦੀ ਸ਼ਿਕਾਇਤ ਤੇ ਰੀਤਾ ਰਾਣੀ ਨਾਮ ਦੀ ਔਰਤ ਦੇ ਖ਼ਿਲਾਫ਼ ਮੁਕੱਦਮਾ ਦਰਜ…

    Read More »
  • ਲਾਲਜੀਤ ਸਿੰਘ ਭੁੱਲਰ ਨੂੰ ਦੇਰ ਰਾਤ ਅੰਮ੍ਰਿਤਸਰ ਲਿਆਂਦਾ

    ਲਾਲਜੀਤ ਸਿੰਘ ਭੁੱਲਰ ਨੂੰ ਦੇਰ ਰਾਤ ਅੰਮ੍ਰਿਤਸਰ ਲਿਆਂਦਾ

    ਅੰਮ੍ਰਿਤਸਰ, 24 ਮਾਰਚ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੁਦਕੁਸ਼ੀ ਮਾਮਲੇ ‘ਚ ਨਾਮਜਦ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਰਾਤ 10:35 ਵਜੇ ਮੰਡੀ ਗੋਵਿੰਦਗੜ੍ਹ ਤੋਂ ਅੰਮ੍ਰਿਤਸਰ ਲਿਆਂਦਾ। ਪੁਲਿਸ ਅਧਿਕਾਰੀ ਤਿੰਨ ਗੱਡੀਆਂ ਵਿੱਚ ਸਿੱਧੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਸੀਆਈਏ ਸਟਾਫ ਪਹੁੰਚੇ। ਪਤਾ ਲੱਗਾ ਹੈ ਕਿ ਕੁੱਲਰ ਨੂੰ ਸੀਆਈਏ ਸਟਾਫ ਦੀ ਪਹਿਲੀ ਮੰਜ਼ਿਲ ‘ਤੇ ਰੱਖਿਆ ਗਿਆ ਹੈ। ਭੁੱਲਰ ਨੂੰ ਮੰਗਲਵਾਰ ਸਵੇਰੇ ਅਦਾਲਤ ਵਿੱਚ ਪੇਸ਼…

    Read More »
Back to top button