Punjab

  • ਬੇ-ਮੌਸਮੀ ਮੀਂਹ ਅਤੇ ਗੜ੍ਹੀਆਂ ਨੇ ਕੀਤੀ ਕਣਕ ਦੀ ਫਸਲ ਤਬਾਹ

    ਬੇ-ਮੌਸਮੀ ਮੀਂਹ ਅਤੇ ਗੜ੍ਹੀਆਂ ਨੇ ਕੀਤੀ ਕਣਕ ਦੀ ਫਸਲ ਤਬਾਹ

    ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ ਫਿਰੋਜ਼ਪੁਰ, 4 ਅਪ੍ਰੈਲ : ਪੰਜਾਬ ਭਰ ਵਿੱਚ ਹੋ ਰਹੀਆਂ ਅਚਾਨਕ ਬੇ-ਮੌਸਮੀ ਬਾਰਿਸ਼ਾਂ, ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ । ਵਿਗੜ੍ਹੇ ਮੋਸਮੀ ਮਿਜਾਜਾਂ ਕਾਰਣ ਬਹੁਤੇ ਖੇਤਾਂ ਵਿੱਚ ਕਣਕ ਧਰਤੀ ‘ਤੇ ਵਿਛ ਗਈ ਹੈ ਅਤੇ ਉਪਰੋ ਦੇ ਪਾਣੀ ਫਿਰਨ…

    Read More »
  • ਆਈਐੱਸਆਈ ਵੱਲੋਂ ਭੇਜੀ ਆਈਈਡੀ ਸਮੇਤ ਗ੍ਰਿਫ਼ਤਾਰ

    ਆਈਐੱਸਆਈ ਵੱਲੋਂ ਭੇਜੀ ਆਈਈਡੀ ਸਮੇਤ ਗ੍ਰਿਫ਼ਤਾਰ

    ਅੰਮ੍ਰਿਤਸਰ 4 ਅਪ੍ਰੈਲ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈ ਵੱਲੋਂ ਭਾਰਤ ’ਚ ਧਮਾਕਾ ਕਰਨ ਲਈ ਭੇਜੇ ਗਏ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਨਾਲ ਗ੍ਰਿਫ਼ਤਾਰ ਕੀਤਾ। ਪਤਾ ਲੱਗਾ ਹੈ ਕਿ ਇਹ ਆਈਈਡੀ ਇਕ ਪੁਲਿਸ ਇਮਾਰਤ ਨੂੰ ਨਿਸ਼ਾਨਾ ਬਣਾਉਣ ਲਈ ਸੀ। ਹਾਲਾਂਕਿ ਪੁਲਿਸ ਨੇ ਸਮੇਂ ਸਿਰ ਮੁਲਜ਼ਮ ਨੂੰ ਆਈਈਡੀ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ…

    Read More »
  • ਅੰਮ੍ਰਿਤਸਰ ’ਚ ਆਟੋ ਚਾਲਕ ਦੀ ਲਾਸ਼ ਖਾਲੀ ਪਲਾਟ ’ਚੋਂ ਮਿਲੀ, ਸਿਰ 'ਤੇ ਸੱਟ ਦੇ ਨਿਸ਼ਾਨ

    ਅੰਮ੍ਰਿਤਸਰ ’ਚ ਆਟੋ ਚਾਲਕ ਦੀ ਲਾਸ਼ ਖਾਲੀ ਪਲਾਟ ’ਚੋਂ ਮਿਲੀ, ਸਿਰ ‘ਤੇ ਸੱਟ ਦੇ ਨਿਸ਼ਾਨ

    ਅੰਮ੍ਰਿਤਸਰ 4 ਅਪ੍ਰੈਲ :ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਆਟੋ ਚਾਲਕ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਹ ਘਟਨਾ ਬਟਾਲਾ ਰੋਡ ਖੇਤਰ ਦੀ ਹੈ, ਜਿੱਥੇ ਸ਼ਨੀਵਾਰ ਸਵੇਰੇ ਇੱਕ ਖਾਲੀ ਪਲਾਟ ਵਿੱਚ ਖੜ੍ਹੇ ਆਟੋ ਵਿੱਚੋਂ ਚਾਲਕ ਦੀ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਅਭਿਮਨਿਊ ਕਾਲੋਨੀ ਦੇ ਰਹਿਣ ਵਾਲੇ ਕਮਲ ਕਿਸ਼ੋਰ ਸੈਣੀ ਵਜੋਂ ਹੋਈ…

    Read More »
  • ਹਿਮਾਚਲ 'ਚ ਐਂਟਰੀ ਟੋਲ ਟੈਕਸ ਦੇ ਵਿਰੋਧ 'ਚ ਪੰਜਾਬ-ਮਨਾਲੀ ਰੂਟ ਬੰਦ; ਵਿਧਾਇਕ ਧਰਨੇ 'ਚ ਸ਼ਾਮਲ, ਆਵਾਜਾਈ ਠੱਪ

    ਹਿਮਾਚਲ ‘ਚ ਐਂਟਰੀ ਟੋਲ ਟੈਕਸ ਦੇ ਵਿਰੋਧ ‘ਚ ਪੰਜਾਬ-ਮਨਾਲੀ ਰੂਟ ਬੰਦ; ਵਿਧਾਇਕ ਧਰਨੇ ‘ਚ ਸ਼ਾਮਲ, ਆਵਾਜਾਈ ਠੱਪ

    ਨੰਗਲ 4 ਅਪ੍ਰੈਲ : ਹਿਮਾਚਲ ਪ੍ਰਦੇਸ਼ ਵਿੱਚ ਐਂਟਰੀ ਟੋਲ ਟੈਕਸ ਦੇ ਵਿਰੋਧ ਵਿੱਚ ਹੁਣ ਤਿੱਖਾ ਰੂਪ ਧਾਰਨ ਕਰ ਲਿਆ ਹੈ। ਮਨਾਲੀ ਰੂਟ ‘ਤੇ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਵਿਸ਼ਾਲ ਨਾਕਾਬੰਦੀ ਕੀਤੀ। ਡੈਨੀ ਮਾਰਗ ‘ਤੇ ਟੀ-ਪੁਆਇੰਟ ‘ਤੇ ਲਗਾਏ ਗਏ ਇਸ ਨਾਕੇਬੰਦੀ ਕਾਰਨ ਚਾਰੋਂ ਦਿਸ਼ਾਵਾਂ ਤੋਂ ਆਉਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸੜਕ ਦੇ ਦੋਵੇਂ ਪਾਸੇ…

    Read More »
  • ਰਾਘਵ ਚੱਢਾ ਨੇ ਰਾਜ ਸਭਾ ਵਿੱਚ ਪੰਜਾਬ ਨਾਲ ਸਬੰਧਤ ਕੋਈ ਮੁੱਦਾ ਨਹੀਂ ਉਠਾਇਆ

    ਰਾਘਵ ਚੱਢਾ ਨੇ ਰਾਜ ਸਭਾ ਵਿੱਚ ਪੰਜਾਬ ਨਾਲ ਸਬੰਧਤ ਕੋਈ ਮੁੱਦਾ ਨਹੀਂ ਉਠਾਇਆ

     ਜਲੰਧਰ 4 ਅਪ੍ਰੈਲ : ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ‘ਆਪ’ ਰਾਘਵ ਚੱਢਾ ਰਾਹੀਂ ਰਾਜ ਸਭਾ ਵਿੱਚ ਪੰਜਾਬ ਨਾਲ ਸਬੰਧਤ ਇੱਕ ਵੀ ਮੁੱਦਾ ਉਠਾਉਣ ਵਿੱਚ ਅਸਫਲ ਰਹੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਸ਼ੁਰੂ ਵਿੱਚ ਰਾਘਵ ਚੱਢਾ ਨੂੰ ‘ਸੁਪਰ ਸੀਐਮ’ ਵਜੋਂ ਪੇਸ਼ ਕੀਤਾ ਸੀ, ਜਿਸ ਨਾਲ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚ ਪ੍ਰਦਰਸ਼ਿਤ…

    Read More »
  • ਦਾਅਵੇਦਾਰ ਦੀ ਮੌਤ ਨਾਲ ਖਤਮ ਨਹੀਂ ਹੁੰਦਾ ਪੀੜਤ ਦਾ ਮੁਆਵਜ਼ਾ ਦਾਅਵਾ..."ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ

    ਦਾਅਵੇਦਾਰ ਦੀ ਮੌਤ ਨਾਲ ਖਤਮ ਨਹੀਂ ਹੁੰਦਾ ਪੀੜਤ ਦਾ ਮੁਆਵਜ਼ਾ ਦਾਅਵਾ…”ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ

    4 ਅਪ੍ਰੈਲ ਚੰਡੀਗੜ੍ਹ : ਮੋਟਰ ਵਾਹਨ ਦੁਰਘਟਨਾ ਮੁਆਵਜ਼ਾ ਮਾਮਲਿਆਂ ਵਿੱਚ ਇੱਕ ਮਹੱਤਵਪੂਰਨ ਫੈਸਲੇ ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਦਾਅਵੇਦਾਰ ਦੀ ਮੁਕੱਦਮੇ ਦੌਰਾਨ ਮੌਤ ਹੋ ਜਾਂਦੀ ਹੈ, ਤਾਂ ਉਸਦੀ ਪਟੀਸ਼ਨ ਨੂੰ ਸਿਰਫ਼ ਇਸ ਆਧਾਰ ‘ਤੇ ਖਾਰਜ ਨਹੀਂ ਕੀਤਾ ਜਾ ਸਕਦਾ।ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ, ਮ੍ਰਿਤਕ ਦੇ ਕਾਨੂੰਨੀ ਵਾਰਸ ਦਾਅਵੇ ਦੀ ਪੈਰਵੀ…

    Read More »
  • ਰਿਸ਼ਵਤ ਮਾਮਲੇ ’ਚ ਦੋਸ਼ੀ ਸਾਬਕਾ ਡੀਐੱਸਪੀ ਨੂੰ ਹਾਈ ਕੋਰਟ ਤੋਂ ਸਖ਼ਤ ਸ਼ਰਤਾਂ ਨਾਲ ਇਕ ਮਹੀਨੇ ਲਈ ਮਿਲੀ ਵਿਦੇਸ਼ ਯਾਤਰਾ ਦੀ ਮਨਜ਼ੂਰੀ

    ਰਿਸ਼ਵਤ ਮਾਮਲੇ ’ਚ ਦੋਸ਼ੀ ਸਾਬਕਾ ਡੀਐੱਸਪੀ ਨੂੰ ਹਾਈ ਕੋਰਟ ਤੋਂ ਸਖ਼ਤ ਸ਼ਰਤਾਂ ਨਾਲ ਇਕ ਮਹੀਨੇ ਲਈ ਮਿਲੀ ਵਿਦੇਸ਼ ਯਾਤਰਾ ਦੀ ਮਨਜ਼ੂਰੀ

    4 ਅਪ੍ਰੈਲ ਚੰਡੀਗੜ੍ਹ : ਰਿਸ਼ਵਤਖੋਰੀ ਮਾਮਲੇ ’ਚ ਦੋਸ਼ੀ ਠਹਿਰਾਈ ਗਈ ਪੰਜਾਬ ਪੁਲਿਸ ਦੀ ਸਾਬਕਾ ਡੀਐੱਸਪੀ ਰਾਕਾ ਗੇਰਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਮਹੀਨੇ ਲਈ ਵਿਦੇਸ਼ ਯਾਤਰਾ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਅਦਾਲਤ ਨੇ ਇਸ ਮਨਜ਼ੂਰੀ ਨੂੰ ਕਈ ਸਖ਼ਤ ਸ਼ਰਤਾਂ ਨਾਲ ਜੋੜਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਸ਼ੀ ਨਿਰਧਾਰਿਤ ਸਮੇਂ ‘ਤੇ ਭਾਰਤ ਵਾਪਸ…

    Read More »
  • ਨਿਆਂ ਪ੍ਰਣਾਲੀ ਦਾ ਟੀਚਾ ਬਦਲਾ ਨਹੀਂ, ਸਗੋਂ ਪੁਨਰਵਾਸ ਹੋਣਾ ਚਾਹੀਦੈ : ਹਾਈ ਕੋਰਟ

    ਨਿਆਂ ਪ੍ਰਣਾਲੀ ਦਾ ਟੀਚਾ ਬਦਲਾ ਨਹੀਂ, ਸਗੋਂ ਪੁਨਰਵਾਸ ਹੋਣਾ ਚਾਹੀਦੈ : ਹਾਈ ਕੋਰਟ

    4 ਅਪ੍ਰੈਲ ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਮਹੱਤਵਪੂਰਨ ਫੈਸਲੇ ’ਚ ਕਿਹਾ ਹੈ ਕਿ ਨਿਆਂ ਪ੍ਰਣਾਲੀ ਦਾ ਟੀਚਾ ਕਰੂਰ ਬਦਲਾ ਨਹੀਂ, ਸਗੋਂ ਸੁਧਾਰ ਤੇ ਪੁਨਰਵਾਸ ਹੋਣਾ ਚਾਹੀਦਾ ਹੈ। ਕੋਰਟ ਨੇ ਇਕ ਦੋਹਰੇ ਹਤਿਆਕਾਂਡ ਦੇ ਦੋਸ਼ੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਖਾਰਜ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਮਾਮਲੇ ‘ਤੇ ਦੁਬਾਰਾ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ…

    Read More »
  • ਚੰਡੀਗੜ੍ਹ 'ਚ ਬਹੁ-ਕਰੋੜੀ ECHS ਘੁਟਾਲਾ: ਤਿੰਨ ਹਸਪਤਾਲਾਂ ਸਮੇਤ 8 ਵਿਰੁੱਧ ਐਫਆਈਆਰ ਦਰਜ;

    ਚੰਡੀਗੜ੍ਹ ‘ਚ ਬਹੁ-ਕਰੋੜੀ ECHS ਘੁਟਾਲਾ: ਤਿੰਨ ਹਸਪਤਾਲਾਂ ਸਮੇਤ 8 ਵਿਰੁੱਧ ਐਫਆਈਆਰ ਦਰਜ;

    4 ਅਪ੍ਰੈਲ ਚੰਡੀਗੜ੍ਹ : ਸੀਬੀਆਈ ਨੇ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐਚਐਸ) ਤਹਿਤ ਸ਼ਹਿਰ ਵਿੱਚ ਚੱਲ ਰਹੀ ਇੱਕ ਵੱਡੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਸੀਬੀਆਈ ਨੇ ਅੱਠ ਸੰਸਥਾਵਾਂ – ਜਿਨ੍ਹਾਂ ਵਿੱਚ ਮੰਥਨ ਹੈਲਥ ਕੇਅਰ (ਸੈਕਟਰ-38), ਧਰਮ ਹਸਪਤਾਲ (ਸੈਕਟਰ-15), ਅਤੇ ਕੇਅਰ ਪਾਰਟਨਰ ਹਾਰਟ ਸੈਂਟਰ (ਸੈਕਟਰ-19) ਸ਼ਾਮਲ ਹਨ, ਵਿਰੁੱਧ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।ਇਨ੍ਹਾਂ ਵਿਅਕਤੀਆਂ ਤੋਂ…

    Read More »
  • ਨਗਰ ਸੁਧਾਰ ਟਰੱਸਟਾਂ ਲਈ ਓਟੀਐੱਸ 30 ਤੱਕ ਮੁੜ ਸ਼ੁਰੂ

    ਨਗਰ ਸੁਧਾਰ ਟਰੱਸਟਾਂ ਲਈ ਓਟੀਐੱਸ 30 ਤੱਕ ਮੁੜ ਸ਼ੁਰੂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ4 ਅਪ੍ਰੈਲ : ਸਥਾਨਕ ਸਰਕਾਰਾਂ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੁਧਾਰ ਟਰੱਸਟਾਂ ਲਈ ਇਕਮੁਸ਼ਤ ਨਿਪਟਾਰਾ (ਓਟੀਐੱਸ) ਯੋਜਨਾ 30 ਅਪ੍ਰੈਲ ਤੱਕ ਮੁੜ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਨਾਨ-ਕੰਸਟਰੱਕਸ਼ਨ ਫੀਸ (ਐੱਨਸੀਐੱਫ) ‘ਤੇ ਲਗਭਗ 50 ਫ਼ੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ, ਜਿਸ ਨਾਲ ਜਾਇਦਾਦ ਮਾਲਕਾਂ ਨੂੰ ਵੱਡੀ ਵਿੱਤੀ ਰਾਹਤ ਮਿਲੇਗੀ।ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26…

    Read More »
Back to top button