Business

ਘਰੇਲੂ ਸਟਾਕ ਬਾਜ਼ਾਰ ’ਚ ਗਿਰਾਵਟ ਜਾਰੀ

ਮੁੰਬਈ, 18 ਫਰਵਰੀ- ਘਰੇਲੂ ਸਟਾਕ ਮਾਰਕੀਟ ਵਿਚ ਗਿਰਾਵਟ ਜਾਰੀ ਹੈ। ਸ਼ੁਰੂਆਤੀ ਕਾਰੋਬਾਰ ਵਿਚ, ਸੈਂਸੈਕਸ 201.44 ਅੰਕ ਡਿੱਗ ਕੇ 75,795.42 ’ਤੇ ਆ ਗਿਆ। ਇਸੇ ਤਰ੍ਹਾਂ ਨਿਫਟੀ 82.65 ਅੰਕ ਡਿੱਗ ਕੇ 22,876.85 ਅੰਕ ’ਤੇ ਆ ਗਿਆ। ਇਸ ਤੋਂ ਇਲਾਵਾ, ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਡਿੱਗ ਕੇ 86.96 ਡਾਲਰ ’ਤੇ ਆ ਗਿਆ।

Related Articles

Leave a Reply

Your email address will not be published. Required fields are marked *

Back to top button