Punjab

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਪੰਜਾਬ ਦੀ ਜਨਤਾ ਨੂੰ ਸ਼ੁੱਧ ਪਾਣੀ ਮੁੱਹਈਆ ਕਰਵਾਉਣ ਲਈ ਵਚਨਬੱਧ : ਹਰਦੀਪ ਸਿੰਘ ਮੁੰਡੀਆ

ਸ਼ਬਦੀਸ਼ ਥਿੰਦ

ਜਲੰਧਰ, 18 ਅਗਸਤ : ਈਜ਼ੀ ਰਜਿਸਟਰੀ ਸਿਸਟਮ ਵਿੱਚ ਸਲਾਟ ਘਟਾਏ ਗਏ ਹਨ ਇਸ ਦੇ ਨਾਲ ਹੀ ਹੁਣ ਪ੍ਰਤੀ ਦਿਨ ਜਲੰਧਰ ‘ਚ 82 ਅਰਜ਼ੀਆਂ ਲਈਆਂ ਜਾਣਗੀਆਂ। ਆਸਾਨ ਰਜਿਸਟਰੀ ਪ੍ਰਕਿਰਿਆ ਅਧੀਨ ਰਜਿਸਟ੍ਰੇਸ਼ਨ ਲਈ ਸਲਾਟ ਘਟਾ ਦਿੱਤੇ ਗਏ ਹਨ। ਪਹਿਲਾਂ ਸਬ ਰਜਿਸਟਰਾਰ 1 ਅਤੇ ਸਬ ਰਜਿਸਟਰਾਰ 2 ਵਿੱਚ 225-225 ਸਲਾਟ ਹੁੰਦੇ ਸਨ। ਜਿਨ੍ਹਾਂ ਨੂੰ ਅੱਧਾ ਕਰ ਦਿੱਤਾ ਗਿਆ ਹੈ। ਮਾਲ ਵਿਭਾਗ ਨੇ ਆਸਾਨ ਰਜਿਸਟਰੀ ਪ੍ਰਕਿਰਿਆ ਅਧੀਨ ਰਜਿਸਟ੍ਰੇਸ਼ਨ ਲਈ ਸਲਾਟ ਘਟਾ ਕੇ 82-82 ਪ੍ਰਤੀ ਦਿਨ ਕਰ ਦਿੱਤੇ ਹਨ। ਈਜ਼ੀ ਰਜਿਸਟਰੀ ਸਿਸਟਮ ਵਿੱਚ ਸਲਾਟ ਘਟਾਉਣ ਤੋਂ ਬਾਅਦ, ਸੋਮਵਾਰ ਨੂੰ ਤਹਿਸੀਲ ਅਹਾਤੇ ਵਿੱਚ ਲੋਕਾਂ ਦੀ ਆਮਦ ਘੱਟ ਗਈ। ਮਾਲ ਵਿਭਾਗ ਨੇ ਈਜ਼ੀ ਰਜਿਸਟਰੀ ਸਿਸਟਮ ਤਹਿਤ ਰੋਜ਼ਾਨਾ ਰਜਿਸਟ੍ਰੇਸ਼ਨ ਲਈ ਸਲਾਟ ਘਟਾ ਕੇ ਸਬ-ਰਜਿਸਟਰਾਰ ਇੱਕ ਅਤੇ ਸਬ-ਰਜਿਸਟਰਾਰ ਦੋ ਲਈ 82-82 ਕਰ ਦਿੱਤੇ ਹਨ। ਜਦੋਂ ਕਿ 2 ਜੁਲਾਈ ਨੂੰ ਸ਼ਹਿਰ ਵਿੱਚ ਸ਼ੁਰੂ ਹੋਈ ਈਜ਼ੀ ਰਜਿਸਟਰੀ ਸਿਸਟਮ ਤਹਿਤ ਇੱਥੇ ਰੋਜ਼ਾਨਾ 125-125 ਰਜਿਸਟ੍ਰੇਸ਼ਨਾਂ ਹੁੰਦੀਆਂ ਸਨ। ਹਾਲਾਂਕਿ, ਵੀਰਵਾਰ ਨੂੰ ਦੋਵਾਂ ਪਾਸਿਆਂ ‘ਤੇ 66-66 ਸਲਾਟ ਸਨ।

Related Articles

Leave a Reply

Your email address will not be published. Required fields are marked *

Back to top button