ਨਡਾਲਾ, (ਕਪੂਰਥਲਾ), 10 ਫਰਵਰੀ- ਅੱਜ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਬਲਜੀਤ ਕੌਰ ਵਾਲੀਆ ਪਤਨੀ ਅਵਤਾਰ ਸਿੰਘ ਵਾਲੀਆ ਪ੍ਰਧਾਨ ਅਤੇ ਸੰਦੀਪ ਪਸ਼ਰੀਚਾ ਮੀਤ ਪ੍ਰਧਾਨ ਬਣੇ ਹਨ।