National

  • ਬਿਨਾਂ ਇੰਟਰਨੈੱਟ ਦੇ ਚੱਲੇਗਾ ਗੂਗਲ ਮੈਪਸ

    ਬਿਨਾਂ ਇੰਟਰਨੈੱਟ ਦੇ ਚੱਲੇਗਾ ਗੂਗਲ ਮੈਪਸ

    ਨਵੀਂ ਦਿੱਲੀ, 25 ਦਸੰਬਰ : ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਗੂਗਲ ਮੈਪਸ (Google Maps) ਦੀ ਵਰਤੋਂ ਕਰਦੇ ਹਨ। ਇਸ ਐਪ ਦੀ ਮਦਦ ਨਾਲ ਅਣਜਾਣ ਅਤੇ ਨਵੀਆਂ ਥਾਵਾਂ ਦੇ ਰਸਤੇ ਆਸਾਨੀ ਨਾਲ ਲੱਭੇ ਜਾ ਸਕਦੇ ਹਨ। ਚਾਹੇ ਤੁਸੀਂ ਕਿਸੇ ਨਵੀਂ ਜਗ੍ਹਾ ਘੁੰਮਣਾ ਚਾਹੁੰਦੇ ਹੋਵੋ ਜਾਂ ਕਿਸੇ ਨਵੇਂ ਸ਼ਹਿਰ ਵਿੱਚ ਜਾਣਾ ਹੋਵੇ, ਗੂਗਲ ਮੈਪਸ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਹਾਲਾਂਕਿ, ਗੂਗਲ…

    Read More »
  • ਵਿਆਹ ਤੋਂ ਇਨਕਾਰ 'ਤੇ ਕਿਰਾਏਦਾਰ ਨੇ ਮਾਂ ਨੂੰ ਜ਼ਿੰਦਾ ਸਾੜਿਆ

    ਵਿਆਹ ਤੋਂ ਇਨਕਾਰ ‘ਤੇ ਕਿਰਾਏਦਾਰ ਨੇ ਮਾਂ ਨੂੰ ਜ਼ਿੰਦਾ ਸਾੜਿਆ

    ਨਵੀਂ ਦਿੱਲੀ, 25 ਦਸੰਬਰ : ਬੈਂਗਲੁਰੂ ਦੇ ਬਾਸਵੇਸ਼ਵਰਨਗਰ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। 28 ਸਾਲਾ ਕਿਰਾਏਦਾਰ ਨੇ ਕਥਿਤ ਤੌਰ ‘ਤੇ ਗੁੱਸੇ ਵਿੱਚ ਆ ਕੇ ਇੱਕ 45 ਸਾਲਾ ਔਰਤ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਵਜ੍ਹਾ ਸਿਰਫ਼ ਇੰਨੀ ਸੀ ਕਿ ਔਰਤ ਨੇ ਆਪਣੀ ਧੀ ਦਾ ਵਿਆਹ ਉਸ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।…

    Read More »
  • ਦਿਓਰ ਨੇ ਭਾਬੀ ਨੂੰ ਚਾਕੂਆਂ ਨਾਲ ਵਿੰਨ੍ਹਿਆ

    ਦਿਓਰ ਨੇ ਭਾਬੀ ਨੂੰ ਚਾਕੂਆਂ ਨਾਲ ਵਿੰਨ੍ਹਿਆ

    ਭਿਵਾਨੀ, 24 ਦਸੰਬਰ : ਭਿਵਾਨੀ ਦੇ ਹਨੂੰਮਾਨ ਗੇਟ ਇਲਾਕੇ ਵਿੱਚ ਬੁੱਧਵਾਰ ਸਵੇਰੇ ਵਿਆਹ ਤੋਂ ਇਨਕਾਰ ਕਰਨ ‘ਤੇ ਇੱਕ ਦਿਓਰ ਨੇ ਆਪਣੀ ਭਾਬੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਆਪਣਾ ਸਿਰ ਕੰਧ ਵਿੱਚ ਮਾਰ ਕੇ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ, ਜਿਸ ਨੂੰ ਪੀਜੀਆਈ (PGI) ਰੋਹਤਕ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ…

    Read More »
  • ਟੋਏ 'ਚ ਡਿੱਗੀ ਸਕੂਲ ਬੱਸ, 10 ਬੱਚੇ ਜ਼ਖ਼ਮੀ

    ਟੋਏ ‘ਚ ਡਿੱਗੀ ਸਕੂਲ ਬੱਸ, 10 ਬੱਚੇ ਜ਼ਖ਼ਮੀ

    ਪ੍ਰਤਾਪਗੜ੍ਹ, 24 ਦਸੰਬਰ : ਦੀਵਾਨਗੰਜ ਵਿੱਚ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਸਟੀਅਰਿੰਗ ਫੇਲ੍ਹ ਹੋਣ ਕਾਰਨ ਅਚਾਨਕ ਬੇਕਾਬੂ ਹੋ ਕੇ ਨਹਿਰ ਦੇ ਕਿਨਾਰੇ ਪੁਲ ਕੋਲ ਇੱਕ ਡੂੰਘੇ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 10 ਬੱਚੇ ਮਾਮੂਲੀ ਰੂਪ ਵਿੱਚ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਸਾਰੇ ਬੱਚਿਆਂ…

    Read More »
  • ਰਾਤ ਨੂੰ ਸੁੱਤੇ ਹੋਏ ਇੱਕੋ ਪਰਿਵਾਰ ਦੇ ਚਾਰ ਜੀਅ ਜ਼ਿੰਦਾ ਜਲੇ

    ਰਾਤ ਨੂੰ ਸੁੱਤੇ ਹੋਏ ਇੱਕੋ ਪਰਿਵਾਰ ਦੇ ਚਾਰ ਜੀਅ ਜ਼ਿੰਦਾ ਜਲੇ

    ਕੋਲਕਾਤਾ, 22 ਦਸੰਬਰ: ਹਾਵੜਾ ਜ਼ਿਲ੍ਹੇ ਦੇ ਜੈਪੁਰ ਥਾਣੇ ਦੇ ਅਧੀਨ ਆਉਂਦੇ ਸਾਉੜੀਆ ਸਿੰਘਪਾੜਾ ਵਿੱਚ ਐਤਵਾਰ, 21 ਦਸੰਬਰ ਦੀ ਅੱਧੀ ਰਾਤ ਨੂੰ ਇੱਕ ਕੱਚੇ ਮਕਾਨ ਨੂੰ ਅੱਗ ਲੱਗ ਗਈ। ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 75 ਸਾਲਾ ਦੁਰਯੋਧਨ, 42 ਸਾਲਾ ਦੂਧਕੁਮਾਰ, 38 ਸਾਲਾ ਅਰਚਨਾ ਦੋਲੁਈ ਅਤੇ 14 ਸਾਲਾ ਸ਼ੰਪਾ ਦੋਲੁਈ ਵਜੋਂ…

    Read More »
  • ਡੇਰਾ ਮੁਖੀ ਮਾਮਲੇ ’ਚ ਪਹਿਲੀ ਵਾਰ ਅਮਰੀਕਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਗਵਾਹੀ

    ਡੇਰਾ ਮੁਖੀ ਮਾਮਲੇ ’ਚ ਪਹਿਲੀ ਵਾਰ ਅਮਰੀਕਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਗਵਾਹੀ

    ਪੰਚਕੂਲਾ, 21 ਦਸੰਬਰ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਵਿੱਚ ਪਹਿਲੀ ਵਾਰ ਸੀਬੀਆਈ ਅਦਾਲਤ ਸਿੱਧੇ ਤੌਰ ’ਤੇ ਅਮਰੀਕਾ ਨਾਲ ਜੁੜੇਗੀ ਅਤੇ ਉੱਥੇ ਮੌਜੂਦ ਸ਼ਿਕਾਇਤਕਰਤਾ ਦੀ ਗਵਾਹੀ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕੀਤੀ ਜਾਵੇਗੀ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਰਕਾਰੀ ਵਕੀਲ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਗਵਾਹੀ ਲਈ 8 ਤੇ 9 ਜਨਵਰੀ 2026 ਨੂੰ ਤਰੀਕਾਂ ਨਿਰਧਾਰਤ ਕੀਤੀਆਂ…

    Read More »
  • ਸਾਊਦੀ ਅਰਬ 'ਚ ਕੁਦਰਤ ਦਾ ਕਰਿਸ਼ਮਾ! ਰੇਗਿਸਤਾਨ 'ਚ ਬਰਫ਼ਬਾਰੀ ਨਾਲ ਡਿੱਗਿਆ ਪਾਰਾ

    ਸਾਊਦੀ ਅਰਬ ‘ਚ ਕੁਦਰਤ ਦਾ ਕਰਿਸ਼ਮਾ! ਰੇਗਿਸਤਾਨ ‘ਚ ਬਰਫ਼ਬਾਰੀ ਨਾਲ ਡਿੱਗਿਆ ਪਾਰਾ

    ਨਵੀਂ ਦਿੱਲੀ, 19 ਦਸੰਬਰ : ਰੇਗਿਸਤਾਨ ਅਤੇ ਝੁਲਸਾ ਦੇਣ ਵਾਲੀ ਗਰਮੀ ਲਈ ਮਸ਼ਹੂਰ ਸਾਊਦੀ ਅਰਬ ਤੋਂ ਬਰਫ਼ਬਾਰੀ ਦੀ ਵੀਡੀਓ ਸਾਹਮਣੇ ਆਈ ਹੈ। ਸਾਊਦੀ ਵਿੱਚ ਹੋਈ ਬਰਫ਼ਬਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਕੁਝ ਯੂਜ਼ਰਜ਼ ਹੈਰਾਨ ਰਹਿ ਗਏ, ਕਿਉਂਕਿ ਰੇਗਿਸਤਾਨ ਵਾਲੀ ਜ਼ਮੀਨ ਅਚਾਨਕ ਬਰਫ਼ ਨਾਲ ਢਕ ਗਈ। ਦਰਅਸਲ, ‘ਸਾਊਦੀ ਗਜ਼ਟ’ ਦੀ ਰਿਪੋਰਟ…

    Read More »
  • ਰਿਸੈਪਸ਼ਨ ਦੌਰਾਨ ਬੈਂਕੁਇਟ ਹਾਲ ਨੂੰ ਲੱਗੀ ਭਿਆਨਕ ਅੱਗ

    ਰਿਸੈਪਸ਼ਨ ਦੌਰਾਨ ਬੈਂਕੁਇਟ ਹਾਲ ਨੂੰ ਲੱਗੀ ਭਿਆਨਕ ਅੱਗ

    ਮਹਾਰਾਸ਼ਟਰ, 19 ਦਸੰਬਰ : ਮਹਾਰਾਸ਼ਟਰ ਦੇ ਠਾਣੇ ਵਿੱਚ ਵੀਰਵਾਰ ਰਾਤ ਘੋੜਬੰਦਰ ਰੋਡ ਇਲਾਕੇ ਵਿੱਚ ਸਥਿਤ ‘ਬਲੂ ਰੂਫ ਕਲੱਬ’ ਵਿੱਚ ਆਤਿਸ਼ਬਾਜ਼ੀ ਕਾਰਨ ਭਿਆਨਕ ਅੱਗ ਲੱਗ ਗਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀ ਯਾਸਤੀਨ ਤਾਡਵੀ ਨੇ ਦੱਸਿਆ ਕਿ ਅਸੀਂ ਅੱਗ ਲੱਗਣ…

    Read More »
  • ਕਰਜ਼ੇ ਤੇ ਆਰਥਿਕ ਤੰਗੀ ਕਾਰਨ 5 ਬੱਚਿਆਂ ਸਣੇ ਖ਼ੁਦ ਨੂੰ ਲਾਇਆ ਫਾਹਾ

    ਕਰਜ਼ੇ ਤੇ ਆਰਥਿਕ ਤੰਗੀ ਕਾਰਨ 5 ਬੱਚਿਆਂ ਸਣੇ ਖ਼ੁਦ ਨੂੰ ਲਾਇਆ ਫਾਹਾ

    ਮੁਜ਼ੱਫਰਪੁਰ, 16 ਦਸੰਬਰ : ਮੁਜ਼ੱਫਰਪੁਰ ਜ਼ਿਲ੍ਹੇ ਦੇ ਨਵਲਪੁਰ ਮਿਸ਼ਰੌਲੀਆ ਵਿਚ ਸੋਮਵਾਰ ਸਵੇਰੇ ਇਕ ਪਿਤਾ ਨੇ ਪੰਜ ਬੱਚਿਆਂ ਨਾਲ ਫਾਹਾ ਲੈ ਲਿਆ। ਇਸ ਘਟਨਾ ਵਿਚ ਪਿਤਾ ਅਤੇ ਉਸ ਦੀਆਂ ਤਿੰਨ ਧੀਆਂ ਦੀ ਮੌਤ ਹੋ ਗਈ, ਜਦਕਿ ਇਕ ਪੁੱਤਰ ਬਚ ਗਿਆ। ਫਾਹਾ ਢਿੱਲਾ ਪੈਣ ਕਾਰਨ ਵੱਡਾ ਪੁੱਤਰ ਬਚ ਗਿਆ ਤੇ ਉਸਨੇ ਆਪਣੇ ਛੋਟੇ ਭਰਾ ਨੂੰ ਵੀ ਮੌਤ ਦੇ ਮੂੰਹ ’ਚੋਂ ਕੱਢ ਲਿਆਂਦਾ।…

    Read More »
  • ਬਾਰਾਤ ਦੀ ਉਡੀਕ ਕਰਦਾ ਰਿਹਾ ਪਰਿਵਾਰ, ਪਰ ਨਹੀਂ ਆਇਆ ਲਾੜਾ

    ਬਾਰਾਤ ਦੀ ਉਡੀਕ ਕਰਦਾ ਰਿਹਾ ਪਰਿਵਾਰ, ਪਰ ਨਹੀਂ ਆਇਆ ਲਾੜਾ

    ਹਾਜੀਪੁਰ, 16 ਦਸੰਬਰ : ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਬੇਲਾ ਸਰਿਆਣਾ ਵਿੱਚ ਇੱਕ ਕੁੜੀ ਦੇ ਵਿਆਹ ਵਾਲੇ ਘਰ ਵਿੱਚ ਉਸ ਸਮੇ ਸੋਗ ਦੀ ਲਹਿਰ ਸ਼ਾਅ ਗਈ ਜਦੋਂ ਲਾੜੇ ਦਾ ਪਰਿਵਾਰ ਵਿਆਹ ਦੀ ਬਾਰਾਤ ਲੈ ਕੇ ਨਹੀਂ ਪਹੁੰਚਿਆ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਦੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਬਾਰਾਤ ਦਾ ਸਵਾਗਤ ਕਰਨ ਲਈ ਇੰਤਜ਼ਾਰ…

    Read More »
Back to top button