International
-
ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ
ਕਿਲੋਨਾ, 27 ਅਪ੍ਰੈਲ 2025-ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 15ਵਾਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਤਕਰੀਬਨ 15 ਹਜਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਸਿੱਖ ਰਾਈਡਰਜ਼ ਦੇ ਮੋਟਰ ਸਾਈਕਲ ਸਵਾਰ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਸ਼ਰਧਾਲੂਆਂ ਵੱਲੋਂ ਆਪਣੇ ਟਰੈਕਟਰ ਸਜਾ ਕੇ ਨਗਰ…
Read More » -
बढ़ते तनाव के बीच पाक रक्षा मंत्री ने भारत पर हमला करने पर ‘पूर्ण युद्ध’ की चेतावनी दी
इस्लामाबाद [पाकिस्तान], 26 अप्रैल, 2025- पाकिस्तान के रक्षा मंत्री ख्वाजा आसिफ ने चेतावनी दी है कि भारत द्वारा किया गया कोई भी हमला दो परमाणु-सशस्त्र पड़ोसियों के बीच “पूर्ण युद्ध” को जन्म दे सकता है, क्योंकि जम्मू और कश्मीर के पहलगाम में घातक आतंकवादी हमले के बाद तनाव बढ़ता जा रहा है, डॉन ने बताया। स्काई न्यूज के साथ एक…
Read More » -
‘ਭਾਰਤ-ਪਾਕਿ ਆਪਸੀ ਤਣਾਅ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੁਲਝਾ ਲੈਣਗੇ’, ਟਰੰਪ ਬੋਲੇ- ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਹਮੇਸ਼ਾ ਰਿਹਾ ਹੈ ਵਿਵਾਦ
ਵਾਸ਼ਿੰਗਟਨ, 26 ਅਪ੍ਰੈਲ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਉਮੀਦ ਜਤਾਈ ਕਿ ਦੋਵੇਂ ਦੇਸ਼ ਆਪਣੇ ਆਪਸੀ ਸਬੰਧਾਂ ‘ਚ ਤਣਾਅ ਨੂੰ ਦੂਰ ਕਰ ਲੈਣਗੇ।ਟਰੰਪ ਨੇ ਏਅਰ ਫੋਰਸ ਵਨ ‘ਤੇ ਸਵਾਰ ਪੱਤਰਕਾਰਾਂ ਨੂੰ ਕਿਹਾ, ”ਪਾਕਿਸਤਾਨ ਅਤੇ ਭਾਰਤ ਵਿਚਾਲੇ ਕਾਫੀ ਤਣਾਅ ਹੈ ਪਰ ਦੋਵੇਂ ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦਾ…
Read More » -
ਗਾਜ਼ਾ ’ਚ ਇਜ਼ਰਾਈਲ ਦੇ ਤੇਜ਼ ਹਮਲੇ, 14 ਲੋਕ ਮਾਰੇ ਗਏ; ਪਾਣੀ ਦੇ ਟੈਂਕਰ ਤੇ ਬੁਲਡੋਜ਼ਰ ਤਬਾਹ
ਏਪੀ, ਯਰੂਸ਼ਲਮ, 23 ਅਪ੍ਰੈਲ- ਮੰਗਲਵਾਰ ਤੜਕੇ ਗਾਜ਼ਾ ਵਿਚ ਇਜ਼ਰਾਈਲੀ ਹਮਲੇ ਵਿਚ 14 ਲੋਕ ਮਾਰੇ ਗਏ। ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਸ ਦੇ ਨਾਲ ਹੀ, ਇਜ਼ਰਾਈਲੀ ਫੌਜ ਨੇ ਮਲਬਾ ਹਟਾਉਣ ਲਈ ਦੂਜੇ ਦੇਸ਼ਾਂ ਦੁਆਰਾ ਗਾਜ਼ਾ ਭੇਜੇ ਗਏ ਬੁਲਡੋਜ਼ਰ ਅਤੇ ਹੋਰ ਭਾਰੀ ਉਪਕਰਣਾਂ ਨੂੰ ਵੀ ਨਸ਼ਟ ਕਰ ਦਿੱਤਾ। ਇਹ ਉਪਕਰਣ ਗਾਜ਼ਾ ਵਿੱਚ ਇਜ਼ਰਾਈਲੀ ਬੰਬਾਰੀ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਨੂੰ…
Read More » -
ਨਿਊਯਾਰਕ ਵਿੱਚ ਹੈਲੀਕਾਪਟਰ ਨਦੀ ਵਿੱਚ ਡਿੱਗਿਆ, 6 ਦੀ ਮੌਤ
ਨਿਊਯਾਰਕ, 11 ਅਪ੍ਰੈਲ- ਵੀਰਵਾਰ ਨੂੰ ਨਿਊਯਾਰਕ ਸ਼ਹਿਰ ਦੇ ਹਡਸਨ ਨਦੀ ਵਿੱਚ ਇੱਕ ਸੈਲਾਨੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਤਿੰਨ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਸਪੇਨ ਤੋਂ ਇੱਕੋ ਪਰਿਵਾਰ ਦੇ ਪੰਜ ਮੈਂਬਰ ਅਤੇ ਪਾਇਲਟ ਸ਼ਾਮਲ ਸਨ। ਇਹ ਜਾਣਕਾਰੀ ਰਾਇਟਰਜ਼ ਅਤੇ ਏਐਫਪੀ ਵਰਗੀਆਂ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ ਨੇ ਦਿੱਤੀ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਦੁਖਦਾਈ…
Read More » -
ਅਮਰੀਕਾ ਨੇ ਚੀਨ ‘ਤੇ ਲਗਾਇਆ 145 ਪ੍ਰਤੀਸ਼ਤ ਟੈਰਿਫ਼, ਕਿੱਥੇ ਜਾ ਕੇ ਰੁਕੇਗਾ ਡੋਨਾਲਡ ਟਰੰਪ?
ਨਵੀਂ ਦਿੱਲੀ, 11 ਅਪ੍ਰੈਲ-ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਜ਼ਿਆਦਾਤਰ ਚੀਨੀ ਸਾਮਾਨਾਂ ‘ਤੇ ਇਸ ਦੀ ਟੈਰਿਫ ਦਰ 145 ਪ੍ਰਤੀਸ਼ਤ ਹੈ। ਦਰਅਸਲ, ਚੀਨ ਵੱਲੋਂ ਅਮਰੀਕੀ ਉਤਪਾਦਾਂ ‘ਤੇ 84 ਪ੍ਰਤੀਸ਼ਤ ਡਿਊਟੀ ਲਗਾਉਣ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਚੀਨੀ ਉਤਪਾਦਾਂ ‘ਤੇ 125 ਪ੍ਰਤੀਸ਼ਤ ਡਿਊਟੀ ਲਗਾ ਦਿੱਤੀ। ਚੀਨ…
Read More » -
ਅਮਰੀਕਾ ‘ਚ ਖ਼ਤਰੇ ‘ਚ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ, ਸੋਸ਼ਲ ਮੀਡੀਆ ‘ਤੇ ਕੀਤੀ ਇਹ ਗਲਤੀ ਤਾਂ ਰੱਦ ਕਰ ਦੇਵੇਗੀ ਸਰਕਾਰ
ਵਾਸ਼ਿੰਗਟਨ, 10 ਅਪ੍ਰੈਲ-ਹੁਣ ਜਿਹੜੇ ਲੋਕ ਅਮਰੀਕਾ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਉੱਥੇ ਜਾਣਾ ਪਹਿਲਾਂ ਜਿੰਨਾ ਆਸਾਨ ਨਹੀਂ ਹੈ। ਭਾਵੇਂ ਤੁਹਾਡੇ ਕੋਲ ਵੈਧ ਅਮਰੀਕੀ ਵੀਜ਼ਾ ਜਾਂ ਗ੍ਰੀਨ ਕਾਰਡ ਹੈ ਫਿਰ ਵੀ ਤੁਹਾਨੂੰ ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਤਹਿਤ ਅਮਰੀਕੀ ਹਵਾਈ ਅੱਡਿਆਂ ‘ਤੇ ਨਜ਼ਰਬੰਦੀ, ਦੇਸ਼ ਨਿਕਾਲਾ ਜਾਂ ਡਿਵਾਈਸ ਦੀ ਤਲਾਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ (USCIS),…
Read More » -
ਚੀਨ ‘ਤੇ 125% ਟੈਰਿਫ, ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ 90 ਦਿਨਾਂ ਦਾ ਸਮਾਂ; ਕਿਉਂ ਬਦਲ ਰਿਹੈ ਟਰੰਪ ਦਾ ਰਵੱਈਆ?
ਬੀਜਿੰਗ, 10 ਅਪ੍ਰੈਲ- ਚੀਨ ਨਾਲ ਤੇਜ਼ ਹੁੰਦੀ ਟੈਰਿਫ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਵਾਬੀ ਟੈਰਿਫ ਨਾ ਲਗਾਉਣ ਵਾਲੇ ਦੇਸ਼ਾਂ ਨੂੰ ਬੁੱਧਵਾਰ ਰਾਤ ਵੱਡੀ ਰਾਹਤ ਦਿੱਤੀ ਹੈ। ਭਾਰਤ ਸਮੇਤ ਇਹੋ ਜਿਹੇ ਸਾਰੇ ਦੇਸ਼ਾਂ ਲਈ 90 ਦਿਨਾਂ ਤੱਕ ਅਮਰੀਕਾ ਨੇ ਟੈਰਿਫ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਫੌਰੀ ਤੌਰ ’ਤੇ ਲਾਗੂ ਹੋਵੇਗਾ। ਹਾਲਾਂਕਿ ਟਰੰਪ ਨੇ ਚੀਨ ਨੂੰ ਕੋਈ ਰਾਹਤ ਨਹੀਂ ਦਿੱਤੀ ’ਤੇ…
Read More » -
ਕੈਨੇਡਾ ਵਿੱਚ ਭਾਰਤੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ
ਕੈਨੇਡਾ, 5 ਅਪ੍ਰੈਲ- ਰੌਕਲੈਂਡ : ਕੈਨੇਡਾ ਦੇ ਰੌਕਲੈਂਡ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੈਨੇਡਾ ਵਿੱਚ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ। ਦੂਤਾਵਾਸ ਦੇ ਅਨੁਸਾਰ, ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੋਂ ਦੀ ਪੁਲਿਸ ਨੇ ਅਜੇ ਤੱਕ ਘਟਨਾ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਭਾਰਤੀ ਦੂਤਾਵਾਸ ਨੇ ਕਿਹਾ…
Read More » -
ਬਰੈਂਪਟਨ ‘ਚ ਪੰਜਾਬੀ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ, ਭਾਈਚਾਰੇ ‘ਚ ਸਹਿਮ ਦਾ ਮਾਹੌਲ
ਬਰੈਂਪਟਨ, 3 ਅਪ੍ਰੈਲ- ਪੰਜਾਬੀਆਂ ਦੀ ਵੱਸੋਂ ਵਾਲੇ ਸ਼ਹਿਰ ਬਰੈਂਪਟਨ ਵਿੱਚ ਅੱਜ ਦੁਪਹਿਰੇ ਵਾਰਡ 9 ਦੇ ਵਿਖੇ ਜਗਮੀਤ (ਜੈਕ) ਮੁੰਡੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਪਿਛਲੇ ਦਿਨਾਂ ਤੋਂ ਬਰੈਂਪਟਨ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਦਿਨ ਬਦਿਨ ਬੇਹੱਦ ਖ਼ਰਾਬ ਹੁੰਦੇ ਜਾ ਰਹੇ ਹਨ । ਇਸ ਘਟਨਾ ਨਾਲ ਭਾਈਚਾਰੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ ।ਪੁਲਿਸ ਵੱਲੋਂ ਘਟਨਾ ਦੀ ਜਾਂਚ…
Read More »