International
-
ਅਮਰੀਕਾ ਦੇ ਮਿਸੂਰੀ ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ
ਲੁਈਸ, 17 ਮਈ- ਅਮਰੀਕਾ ਦੇ ਮਿਸੂਰੀ ਵਿੱਚ ਇੱਕ ਭਿਆਨਕ ਤੂਫਾਨ ਆਇਆ, ਜਿਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਤੂਫਾਨ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ। ਅਧਿਕਾਰੀ ਇਮਾਰਤਾਂ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਤੂਫਾਨ ਨੇ ਇਮਾਰਤਾਂ ਦੀਆਂ ਉਡਾਈਆਂ ਛੱਤਾਂ ਰਾਸ਼ਟਰੀ ਮੌਸਮ ਸੇਵਾ ਅਨੁਸਾਰ ਸੇਂਟ ਲੁਈਸ ਦੇ ਪੂਰਬ ਵਿੱਚ ਕਲੇਟਨ ਮਿਸੂਰੀ ਵਿੱਚ ਦੁਪਹਿਰ 2:30 ਅਤੇ 2:50…
Read More » -
ਚਨਾਬ ਨੂੰ ਰਾਵੀ ਤੇ ਬਿਆਸ ਵੱਲ ਮੋੜਨ ਦਾ ਕੰਮ ਤੇਜ , ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਪਾਕਿਸਤਾਨੀ ਮੀਡੀਆ ਵੱਲੋਂ
ਇਸਲਾਮਾਬਾਦ, 17 ਮਈ-ਇੱਕ ਚਿੰਤਾਜਨਕ ਘਟਨਾਕ੍ਰਮ ਵਿੱਚ, ਭਾਰਤ ਨੇ ਪਾਕਿਸਤਾਨ ਨੂੰ ਪਾਣੀ ਤੋਂ ਵਾਂਝੇ ਕਰਨ ਦੀ ਆਪਣੀ ਨਾਪਾਕ ਯੋਜਨਾ ਨੂੰ ਪੂਰਾ ਕਰਨ ਲਈ, ਚਨਾਬ ਨਦੀ ਨੂੰ ਬਿਆਸ ਅਤੇ ਰਾਵੀ ਨਦੀਆਂ ਨਾਲ ਜੋੜਨ ਦੇ ਪ੍ਰੋਜੈਕਟ ‘ਤੇ ਕੰਮ ਤੇਜ਼ ਕਰ ਦਿੱਤਾ ਹੈ। ਪਾਕਿਸਤਾਨ ਦੇ ਪ੍ਰਮੁੱਖ ਜਲ ਸਰੋਤ ਮਾਹਰ, ਇੰਜੀਨੀਅਰ ਅਰਸ਼ਦ ਐਚ. ਅੱਬਾਸੀ ਨੇ ਆਪਣੀ ਤਾਜ਼ਾ ਰਿਪੋਰਟ “ਐਟ ਦ ਕਰਾਸਰੋਡਜ਼ ਆਫ਼ ਦ ਚਨਾਬ: ਏ…
Read More » -
ਬਰਤਾਨਵੀ ਹਾਈ ਕੋਰਟ ਵੱਲੋਂ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਖਾਰਜ: ਈਡੀ
ਨਵੀਂ ਦਿੱਲੀ, 17 ਮਈ- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਕਿ ਬਰਤਾਨੀਆ ਵਿੱਚ ਹਾਈ ਕੋਰਟ ਨੇ ਧੋਖਾਧੜੀ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਮੁੜ ਤੋਂ ਖਾਰਜ ਕਰ ਦਿੱਤੀ ਅਤੇ ਕਿਹਾ ਹੈ ਕਿ ਉਸ ਖ਼ਿਲਾਫ਼ ਹਵਾਲਗੀ ਦੀ ਕਾਰਵਾਈ ਅੰਤਿਮ ਗੇੜ ਵਿੱਚ ਹੈ। ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਪੁਲੀਸ ਨੇ 19 ਮਾਰਚ 2019 ਨੂੰ ਗ੍ਰਿਫ਼ਤਾਰ…
Read More » -
ਫਰਿਜ਼ਨੋ ਦੀ ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ਵਿੱਚ ਮੌਤ
ਫਰਿਜ਼ਨੋ (ਕੈਲੀਫੋਰਨੀਆ), 16 ਮਈ 2025- ਫਰਿਜ਼ਨੋ ਦੇ ਵੁੱਡਵਰਡ ਪਾਰਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਵੱਡੇ ਹਾਦਸੇ ਵਿੱਚ ਇੱਕ ਪੰਜਾਬੀ ਕੁੜੀ ਦੀ ਮੌਤ ਹੋ ਗਈ। ਹਾਦਸਾ ਫ੍ਰਿਆਂਟ ਅਤੇ ਸ਼ੈਫਰਡ ਏਵਿਨਿਊਜ਼ ਦੇ ਇਲਾਕੇ ਵਿੱਚ ਵਾਪਰਿਆ, ਜਿਸ ਵਿੱਚ ਫਰਿਜ਼ਨੋ ਦੀ 21 ਸਾਲਾ ਖੁਸ਼ਮੀਤ ਕੌਰ ਮਾਹਲ ਦੀ ਜਾਨ ਚਲੀ ਗਈ। ਫਰਿਜ਼ਨੋ ਪੁਲਿਸ ਵਿਭਾਗ ਨੇ ਦੱਸਿਆ ਕਿ ਕਾਰ ਇੱਕ ਇੰਟਰਸੈਕਸ਼ਨ ਵਿਚੋਂ ਬੁੱੜਕਕੇ ਇੱਕ ਘਰ ਦੇ ਯਾਰਡ ਵਿੱਚ…
Read More » -
New Zealand: ਕੀ ਸਿੱਖਿਆ? ਚਾਰ ਸਾਲ ਪੜ੍ਹਾਈ-ਚਾਰ ਸਾਲ ਚੋਰੀ
ਔਕਲੈਂਡ, 16 ਮਈ 2025:-4 ਸਾਲਾਂ ਦੀ ਔਖੀ ਪੜ੍ਹਾਈ ਕਰਕੇ ਕੋਈ ਫਾਰਮਾਸਿਸਟ ਬਣਦਾ ਹੈ ਅਤੇ ਨੌਕਰੀ ਲੱਗ ਕੇ ਆਪਣੇ ਮਾਲਕ ਦੀ ਦੁਕਾਨ ਤੋਂ ਹੀ ਤਰੀਕੇ ਨਾਲ ਦਵਾਈਆਂ ਚੋਰੀ ਕਰਕੇ ਸ਼ਰੇਆਮ ਵੈਬਸਾਈਟ ਉਤੇ ਪਾ ਕੇ ਵੇਚਦਾ ਫੜਿਆ ਜਾਂਦਾ ਹੈ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਕੀ ਸਿੱਖਿਆ ਐਨੀ ਪੜ੍ਹਾਈ ਕਰਕੇ। ਨਿਊਜ਼ੀਲੈਂਡ ਦੇ ਵਿਚ ਇਕ ਅਜਿਹੀ ਹੀ ਧੋਖਾਧੜੀ ਕੀਤੀ ਹੈ ਇਕ ਫਾਰਮਾਸਿਸਟ…
Read More » -
ਡੋਨਾਲਡ ਟਰੰਪ ਦਾ ਵੱਡਾ ਬਿਆਨ, ਟਿਮ ਕੁੱਕ ਨੂੰ ਭਾਰਤ ਵਿੱਚ ਆਈਫੋਨ ਨਾ ਬਣਾਉਣ ਲਈ ਕਿਹਾ
ਨਵੀਂ ਦਿੱਲੀ, 15 ਮਈ 2025 – ਡੋਨਾਲਡ ਟਰੰਪ ਨੇ ਐਪਲ ਦੇ ਮਾਲਕ ਟਿਮ ਕੁੱਕ ਨੂੰ ਪੁੱਛਿਆ ਕਿ ਉਹ ਭਾਰਤ ਵਿੱਚ ਕਿਉਂ ਸੈੱਟਅੱਪ ਕਰਨਾ ਚਾਹੁੰਦੇ ਹਨ ਕਿਉਂਕਿ ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਟੈਰਿਫ ਹਨ ਅਤੇ ਉੱਥੇ ਕਾਰੋਬਾਰ ਕਰਨਾ ਸਭ ਤੋਂ ਮਹਿੰਗਾ ਹੈ। ਟਰੰਪ ਦੇ ਬਿਆਨ ਦਾ ਭਾਰਤ ਲਈ ਕੀ ਅਰਥ ਹੈ ? ਟਰੰਪ ਦੀ ਸਥਿਤੀ ਭਾਰਤ ਦੀਆਂ ਇੱਕ ਗਲੋਬਲ…
Read More » -
ਕੈਨੇਡਾ ‘ਚ ਦਿਨ ਦਿਹਾੜੇ ਉੱਘੇ ਪੰਜਾਬੀ ਕਾਰੋਬਾਰੀ ਦਾ ਕਤਲ
ਬਸੋਤਾ, 15 ਮਈ- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿਚ ਅੱਜ ਦਿਨ 12 ਵਜੇ (ਕੈਨੇਡਾ ਦੇ ਸਮੇਂ ਅਨੁਸਾਰ) ਦੇ ਲਗਭਗ ਪੰਜਾਬੀ ਮੂਲ ਦੇ 40 ਵਰ੍ਹਿਆਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ । ਪੁਲਿਸ ਦੀ ਸੂਚਨਾ ਅਨੁਸਾਰ ਇਹ ਘਟਨਾ ਮਿਸੀਸਾਗਾ ਵਿਚ ਟਰੈਨਮੇਅਰ ਡਰਾਇਵ ‘ਤੇ ਟੈਲਫੋਰਡ ਵੇ ‘ਤੇ ਵਾਪਰੀ । ਜਦੋਂ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ 40 ਵਰ੍ਹਿਆਂ ਦਾ ਵਿਅਕਤੀ…
Read More » -
Canada: ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਨੇ ਆਪਣੀ ਪੁਸਤਕ ‘ਸਰੀਨਾਮਾ’ ਸਰੀ ਸਿਟੀ ਦੀ ਮੇਅਰ ਨੂੰ ਭੇਂਟ ਕੀਤੀ
ਸਰੀ, 15 ਮਈ 2025-ਪੰਜਾਬੀ ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਵੱਲੋਂ ਸਰੀ ਸ਼ਹਿਰ ਦੇ ਇਤਿਹਾਸ ਅਤੇ ਹੋਰ ਜਾਣਕਾਰੀ ਬਾਰੇ ਪ੍ਰਕਾਸ਼ਿਤ ਪੁਸਤਕ ‘ਸਰੀਨਾਮਾ’ ਬੀਤੇ ਦਿਨ ਸਰੀ ਕੌਂਸਲ ਦੀ ਮੇਅਰ ਬਰੈਂਡਾ ਲੌਕ ਨੂੰ ਭੇਂਟ ਕੀਤੀ ਗਈ। ਇਸ ਮੌਕੇ ਮੇਅਰ ਦੇ ਸਲਾਹਕਾਰ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹੈਰੀ ਕੂਨਰ, ਕੌਂਸਲਰ ਰੌਬ ਸਟੱਟ ਅਤੇ ਸ਼ਾਇਰ ਸੁਖਵਿੰਦਰ ਚੋਹਲਾ ਵੀ ਮੌਜੂਦ ਸਨ। ਮੇਅਰ ਬਰੈਂਡਾ ਲੌਕ ਨੇ ਇਸ ਪੁਸਤਕ ਲਈ ਬਖਸ਼ਿੰਦਰ ਨੂੰ…
Read More » -
ਹੁਣ ਆਸਾਨੀ ਨਾਲ ਨਹੀਂ ਮਿਲੇਗੀ ਬ੍ਰਿਟਿਸ਼ ਨਾਗਰਿਕਤਾ
ਲੰਡਨ, ,13 ਮਈ- ਬਰਤਾਨੀਆ ਦੀ ਨਾਗਰਿਕਤਾ ਹੁਣ ਆਸਾਨੀ ਨਾਲ ਨਹੀਂ ਮਿਲੇਗੀ। ਪਰਵਾਸੀਆਂ ਲਈ ਨਾਗਰਿਕਤਾ ਪ੍ਰਾਪਤ ਕਰਨ ਦੀ ਉਡੀਕ ਮਿਆਦ ਪੰਜ ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਏਰ ਸਟਾਰਮਰ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ’ਤੇ ਸਖ਼ਤ ਨਵੀਂ ਨੀਤੀ ਦਾ ਐਲਾਨ ਕੀਤਾ। ਇਸ ਕਦਮ ਦਾ ਮਕਸਦ ਅਗਲੇ ਪੰਜ ਸਾਲਾਂ ’ਚ ਇਮੀਗ੍ਰੇਸ਼ਨ ਦੇ ਅੰਕੜਿਆਂ ’ਚ ਮਹੱਤਵਪੂਰਨ…
Read More » -
ਅਮਰੀਕਾ ‘ਚ ਮਦਰਜ਼ ਡੇਅ ‘ਤੇ ਵੱਡਾ ਹਾਦਸਾ
ਮਿਲਵਾਕੀ, 12 ਮਈ- ਅਮਰੀਕਾ ਦੇ ਮਿਲਵਾਕੀ ਵਿੱਚ ਇੱਕ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ। ਇੱਕ ਛੋਟੀ ਜਿਹੀ ਜਗ੍ਹਾ ਤੋਂ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇੱਕ ਤੋਂ ਬਾਅਦ ਇੱਕ ਕਈ ਮੰਜ਼ਿਲਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਐਤਵਾਰ ਨੂੰ ਹੋਏ ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ…
Read More »