Punjab

  • ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ‘ਤੇ ਗੋਲੀਬਾਰੀ, ਪੁਲਿਸ ਨੇ ਜਾਂਚ ਸ਼ੁਰੂ ਕੀਤੀ

    ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ‘ਤੇ ਗੋਲੀਬਾਰੀ, ਪੁਲਿਸ ਨੇ ਜਾਂਚ ਸ਼ੁਰੂ ਕੀਤੀ

    ਫਿਰੋਜ਼ਪੁਰ, 5 ਫਰਵਰੀ– ਫਿਰੋਜ਼ਪੁਰ ਦੇ ਜ਼ੀਰਾ ਦੇ ਪਿੰਡ ਸ਼ੇਰ ਖਾਨ ਨੇੜੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਇਹ ਘਟਨਾ ਦੇਰ ਰਾਤ ਵਾਪਰੀ, ਜਦ ਉਹ ਯਾਤਰਾ ਕਰ ਰਹੇ ਸਨ। ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਗੱਡੀ ‘ਤੇ ਛੇ ਗੋਲੀਆਂ ਚਲਾਈਆਂ ਗਈਆਂ, ਪਰ ਖੁਸ਼ਕਿਸਮਤੀ ਨਾਲ ਉਹ ਬਚ ਨਿਕਲੇ।ਕੁਲਬੀਰ ਜ਼ੀਰਾ ਨੇ ਦੱਸਿਆ ਕਿ ਇੱਕ ਕ੍ਰੇਟਾ ਕਾਰ ਕਾਫ਼ੀ ਸਮੇਂ ਤੋਂ ਉਨ੍ਹਾਂ ਦਾ…

    Read More »
  • ਜ਼ਿਲ੍ਹੇ ਦੇ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

    ਜ਼ਿਲ੍ਹੇ ਦੇ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

    ਫਿਰੋਜ਼ਪੁਰ 5 ਫਰਵਰੀ– ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੇ ਸ਼ੁਰੂਆਤੀ ਦੇਖਭਾਲ ਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ/ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਅਤੇ ਪਹਿਲਾਂ ਤੋਂ ਵਿਕਸਿਤ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੀਚਿਕਾ ਨੰਦਾ ਨੇ ਦੱਸਿਆ ਕਿ 3 ਤੋਂ 6 ਸਾਲ ਦੇ ਬੱਚਿਆਂ ਲਈ…

    Read More »
  • ਟੀਬੀ ਮੁਕਤ ਕਰਨ ਲਈ ਸਰਕਾਰ ਪੱਬਾ ਪਾਰ: ਰਬਣੀਰ ਸਿੰਘ ਭੁੱਲਰ ਵਿਧਾਇਕ

    ਟੀਬੀ ਮੁਕਤ ਕਰਨ ਲਈ ਸਰਕਾਰ ਪੱਬਾ ਪਾਰ: ਰਬਣੀਰ ਸਿੰਘ ਭੁੱਲਰ ਵਿਧਾਇਕ

    ਫਿਰੋਜ਼ਪੁਰ, 5 ਫਰਵਰੀ-  ਫਿਰੋਜ਼ਪੁਰ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਟੀਬੀ ਅਫਸਰ ਡਾ. ਸਤਿੰਦਰ ਕੌਰ ਉਬਰਾਏ ਦੀ ਅਗਵਾਈ ਵਿਚ 100 ਦਿਨਾਂ ਟੀਬੀ ਜਾਗਰੂਕਤਾ ਮੁਹਿੰਮ ਤਹਿਤ ਗਰੀਨ ਪਾਰਕ ਫਿਰੋਜ਼ਪੁਰ ਵਿਖੇ ਟੀਬੀ ਬਾਰੇ ਲੋਕਾਂ ਨੂੰ ਜਾਗਰੂਕਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਇਹ ਟੀਬੀ ਮੁਕਤ ਭਾਰਤ…

    Read More »
  • ਜਨਵਰੀ ਦੇ ਮਹੀਨੇ ਵਿੱਚ, ਟਿਕਟ ਚੈਕਿੰਗ ਰਾਹੀਂ 2.43 ਕਰੋੜ ਦਾ ਮਾਲੀਆ ਵਸੂਲਿਆ

    ਜਨਵਰੀ ਦੇ ਮਹੀਨੇ ਵਿੱਚ, ਟਿਕਟ ਚੈਕਿੰਗ ਰਾਹੀਂ 2.43 ਕਰੋੜ ਦਾ ਮਾਲੀਆ ਵਸੂਲਿਆ

    ਫਿਰੋਜ਼ਪੁਰ, 5 ਫਰਵਰੀ- ਫਿਰੋਜ਼ਪੁਰ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਦੁਆਰਾ ਰੇਲਗੱਡੀਆਂ ਵਿੱਚ ਤਿੱਖੀ ਟਿਕਟ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਬਿਨ੍ਹਾ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਰੋਕਿਆ ਜਾ ਸਕੇ ਤਾਂ ਜੋ ਸਾਰੇ ਅਸਲੀ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਜਨਵਰੀ, 2025 ਦੌਰਾਨ ਰੇਲਗੱਡੀਆਂ ਵਿੱਚ ਟਿਕਟਾਂ ਦੀ ਜਾਂਚ ਦੌਰਾਨ, ਟਿਕਟ ਚੈਕਿੰਗ ਸਟਾਫ਼ ਅਤੇ ਡਿਵੀਜ਼ਨ ਦੇ…

    Read More »
  • ਜੀਪ ਅਤੇ ਪੰਜਾਬ ਰੋਡਵੇਜ਼ ਦੀ ਟੱਕਰ ’ਚ ਇਕ ਦੀ ਮੌਤ, ਦੋ ਜ਼ਖਮੀਂ, ਮਾਮਲਾ ਦਰਜ

    ਜੀਪ ਅਤੇ ਪੰਜਾਬ ਰੋਡਵੇਜ਼ ਦੀ ਟੱਕਰ ’ਚ ਇਕ ਦੀ ਮੌਤ, ਦੋ ਜ਼ਖਮੀਂ, ਮਾਮਲਾ ਦਰਜ

    ਫਿਰੋਜ਼ਪੁਰ, 5 ਫਰਵਰੀ- ਫਿਰੋਜ਼ਪੁਰ ਦੇ ਪਿੰਡ ਕੁੱਲਗੜ੍ਹੀ ਵਿਖੇ ਜੀਪ ਅਤੇ ਪੰਜਾਬ ਰੋਡਵੇਜ਼ ਬੱਸ ਦੀ ਟੱਕਰ ਵਿਚ ਜ਼ਖਮੀਂ ਹੋਏ ਤਿੰਨ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਬੱਸ ਚਾਲਕ ਖਿਲਾਫ 281, 125 (ਏ), 125 (ਬੀ), 324 (4), 106 (1) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਦੀਪ…

    Read More »
  • ਵਿਅਕਤੀ ਅਤੇ ਉਸ ਦੇ ਭਰਾਵਾਂ ਦੀ ਕੁੱਟਮਾਰ ਕਰਨ ਦੇ ਦੋਸ਼ ’ਚ 10 ਨਾਮਜ਼ਦ

    ਵਿਅਕਤੀ ਅਤੇ ਉਸ ਦੇ ਭਰਾਵਾਂ ਦੀ ਕੁੱਟਮਾਰ ਕਰਨ ਦੇ ਦੋਸ਼ ’ਚ 10 ਨਾਮਜ਼ਦ

    ਫਿਰੋਜ਼ਪੁਰ 5 ਫਰਵਰੀ– ਫਿਰੋਜ਼ਪੁਰ ਸ਼ਹਿਰ ਤੂੜੀ ਬਾਜ਼ਾਰ ਵਿਖੇ ਇਕ ਵਿਅਕਤੀ ਅਤੇ ਉਸ ਦੇ ਭਰਾਵਾਂ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 5 ਬਾਏ ਨੇਮ ਵਿਅਕਤੀਆਂ ਅਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ 331 (6), 115 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਵਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਤੂੜੀ ਬਾਜ਼ਾਰ ਸਿਟੀ ਫਿਰੋਜ਼ਪੁਰ…

    Read More »
  • ਜਿਲ੍ਹਾ ਪ੍ਰਧਾਨ ਸ਼੍ਰੀ ਵਰੁਣ ਕੁਮਾਰ (MD) ਵੱਲੋ ਸ਼੍ਰੀ ਦਾਨੀਅਲ ਮਸੀਹ ਨੂੰ ਬਤੌਰ ਸੁਪਰਡੈਂਟ ਹਾਜਰ ਹੋਣ ਉਪਰੰਤ ਬੁਕਾ ਦੇ ਕੇ ਵਧਾਈ ਦਿੱਤੀ ਗਈ

    ਜਿਲ੍ਹਾ ਪ੍ਰਧਾਨ ਸ਼੍ਰੀ ਵਰੁਣ ਕੁਮਾਰ (MD) ਵੱਲੋ ਸ਼੍ਰੀ ਦਾਨੀਅਲ ਮਸੀਹ ਨੂੰ ਬਤੌਰ ਸੁਪਰਡੈਂਟ ਹਾਜਰ ਹੋਣ ਉਪਰੰਤ ਬੁਕਾ ਦੇ ਕੇ ਵਧਾਈ ਦਿੱਤੀ ਗਈ

    ਬਾਲ ਕਿਸ਼ਨ ਫਿਰੋਜ਼ਪੁਰ, 5 ਜਨਵਰੀ- ਸਿੱਖਿਆ ਵਿਭਾਗ ਮਨਿਸਟ੍ਰੀਅਲ ਸਟਾਫ਼ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਸ਼੍ਰੀ ਵਰੁਣ ਕੁਮਾਰ (MD) ਵੱਲੋ ਸ਼੍ਰੀ ਦਾਨੀਅਲ ਮਸੀਹ ਬਤੌਰ ਸੁਪਰਡੈਂਟ ਹਾਜਰ ਹੋਣ ਤੇ ਜਿਥੇ ਬੁਕਾ ਦੇ ਕੇ ਵਾਧਾਈ ਦਿੱਤੀ ਗਈ ਉਥੇ ਹੀ ਸ਼੍ਰੀ ਸਰਬਜੀਤ ਸਿੰਘ ਢੀਗੜਾ ਸ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਖਟੜਾ ਸੂਬਾ ਜਰਨਲ ਸਕੱਤਰ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਪ੍ਰਧਾਨ ਵਰੁ੍ਹਣ ਕੁਮਾਰ (MD)…

    Read More »
  • LAYING MAJOR THRUST ON ENHANCING THE SHARE OF RECRUITMENT OF YOUTH FROM STATE IN THE INDIAN ARMED FORCES: CM

    LAYING MAJOR THRUST ON ENHANCING THE SHARE OF RECRUITMENT OF YOUTH FROM STATE IN THE INDIAN ARMED FORCES: CM

    Chandigarh, February 4- Punjab Chief Minister Bhagwant Singh Mann on Tuesday said that the state government is laying major thrust for enhancing the share of recruitment of youth from the state in the Indian Armed forces. Interacting with a delegation led by Air Marshal Hardeep Bains AVSM VSM, the Commandant of National Defence College, the Chief Minister said that Punjab has a…

    Read More »
  • ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ: ਮੁੱਖ ਮੰਤਰੀ

    ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ: ਮੁੱਖ ਮੰਤਰੀ

    ਚੰਡੀਗੜ੍ਹ, 4 ਫਰਵਰੀ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਵਿੱਚ ਵਾਧਾ ਕਰਨ ਉਤੇ ਸੂਬਾ ਸਰਕਾਰ ਵੱਧ ਧਿਆਨ ਦੇਵੇਗੀ। ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਏਅਰ ਮਾਰਸ਼ਲ ਹਰਦੀਪ ਬੈਂਸ ਏ.ਵੀ.ਐਸ.ਐਮ., ਵੀ.ਐਸ.ਐਮ., ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸ਼ਾਨਾਮੱਤਾ ਇਤਿਹਾਸ ਹੈ ਕਿ ਇਸ…

    Read More »
  • ਮੁਲਾਜ਼ਮ ਨੂੰ ਧੱਕਾ ਮਾਰ ਹੱਥਕੜੀ ਲੈ ਕੇ ਭੱਜਿਆ ਦੋਸ਼ੀ

    ਮੁਲਾਜ਼ਮ ਨੂੰ ਧੱਕਾ ਮਾਰ ਹੱਥਕੜੀ ਲੈ ਕੇ ਭੱਜਿਆ ਦੋਸ਼ੀ

    ਅਟਾਰੀ (ਅੰਮ੍ਰਿਤਸਰ), 3 ਫਰਵਰੀ– ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਭਕਨਾ ਕਲਾਂ ਦਾ ਅਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਪੁਲਿਸ ਮੁਲਾਜ਼ਮ ਆਤਮਾ ਸਿੰਘ ਨੂੰ ਧੱਕਾ ਮਾਰ ਕੇ ਹੱਥਕੜੀ ਲੈ ਕੇ ਫਰਾਰ ਹੋ ਗਿਆ। ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਅਮਰਜੀਤ ਸਿੰਘ ਦੇ ਘਰੋਂ ਤਲਾਸ਼ੀ ਦੌਰਾਨ ਏ.ਐਸ.ਆਈ. ਰਸਾਲ ਸਿੰਘ ਵਲੋਂ 40 ਕਿਲੋ ਲਾਹਣ ਬਰਾਮਦ ਕੀਤੀ ਗਈ ਸੀ, ਜਿਸ ਉਤੇ ਐਕਸਾਈਜ਼…

    Read More »
Back to top button