Punjab
-
ਕਿਓਆਰ ਕੋਡ ਰਾਹੀਂ ਡਿਜੀਟਲ ਭੁਗਤਾਨ ਅਤੇ ਯੂਟੀਐੱਸ ਆਨ ਮੋਬਾਈਲ ਐਪ ਰਾਹੀਂ ਟਿਕਟਿੰਗ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ
ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)- ਫਿਰੋਜ਼ਪੁਰ ਡਿਵੀਜ਼ਨ ਦੇ ਸਾਰੇ ਮੁੱਖ ਰੇਲਵੇ ਸਟੇਸ਼ਨਾਂ ’ਤੇ ‘‘ਕਿਓਆਰ ਕੋਡ ਰਾਹੀਂ ਡਿਜੀਟਲ ਭੁਗਤਾਨ’’ ਅਤੇ ‘‘ਯੂਟੀਐੱਸ ਆਨ ਮੋਬਾਈਲ’’ ਐਪ ਰਾਹੀਂ ਟਿਕਟਿੰਗ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਵਿੱਚ ਰੇਲਵੇ ਯਾਤਰੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਰਿਜ਼ਰਵਡ/ਗੈਰ-ਰਿਜ਼ਰਵਡ ਟਿਕਟ ਕਾਊਂਟਰਾਂ ’ਤੇ ਸਥਾਪਤ ਕਿਓਆਰ ਕੋਡ ਡਿਸਪਲੇ ਮਸ਼ੀਨ ਰਾਹੀਂ ਸਧਾਰਨ ਡਿਜੀਟਲ ਭੁਗਤਾਨ ਕਰਕੇ ਆਪਣੀਆਂ ਯਾਤਰਾ ਟਿਕਟਾਂ ਪ੍ਰਾਪਤ ਕਰ…
Read More » -
ਅਰਸ਼ ਵਰਕਸ਼ਾਪ ਰਾਹੀਂ ਦਿੱਤਾ ਜਾਗਰੂਕਤਾ ਦਾ ਸੁਨੇਹਾ
ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)- ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ–ਨਿਰਦੇਸ਼ਾਂ ਹੇਠ ਅੱਜ ਸਿਹਤ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਲਵੰਡੀ ਭਾਈ ਵਿਖੇ ਲੜਕੀਆਂ ਦੀ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਬਦਲਾਵ, ਸਮੱਸਿਆਂਵਾ ਸਬੰਧੀ ਬਲਾਕ ਪੱਧਰੀ ਅਰਸ਼ (ਐਡੋਲਸੈਂਟ ਰੀਪ੍ਰੋਡਕਟਿਵ ਸੈਕਸੂਅਲ ਹੈਲਥ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਕੂਲੀ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ…
Read More » -
ਪੰਜਾਬ ਗੌਰਮਿੰਟ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਇੱਕ ਦਿਨ ਦੀ ਭੁੱਖ ਹੜਤਾਲ ਸ਼ੁਰੂ
ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)- ਪੰਜਾਬ ਗੌਰਮਿੰਟ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਜਸਪਾਲ ਸਿੰਘ ਰਿਟਾਇਰਡ ਡੀਐੱਸਪੀ, ਅਜੀਤ ਸਿੰਘ ਸੋਢੀ ਜਨਰਲ ਸਕੱਤਰ, ਓਮ ਪ੍ਰਕਾਸ਼ ਪੈਨਸ਼ਨ ਜਥੇਬੰਦੀ, ਨਰਿੰਦਰ ਸ਼ਰਮਾ ਪੈਰਾਮੈਡੀਕਲ, ਮਲਕੀਤ ਚੰਦ ਪਾਸੀ, ਮਹਿੰਦਰ ਸਿੰਘ ਧਾਲੀਵਾਲ, ਮੁਖਤਿਆਰ ਸਿੰਘ, ਤਾਰਾ ਸਿੰਘ, ਸੁਰਿੰਦਰ ਕੁਮਾਰ ਜੋਸਨ, ਅਜੀਤ ਸਿੰਘ, ਸ਼ੇਰ ਸਿੰਘ, ਅਸ਼ੋਕ ਕੁਮਾਰ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ…
Read More » -
ਆਰਐੱਸਡੀ ਰਾਜ ਰਤਨ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਲਈ ਆਸ਼ੀਰਵਾਦ ਸਮਾਰੋਹ ਦਾ ਆਯੋਜਨ
ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰਐੱਸਡੀ ਰਾਜ ਰਤਨ ਪਬਲਿਕ ਸਕੂਲ ਦੀ 12ਵੀਂ ਜਮਾਤ ਨੂੰ ਸਕੂਲ ਵੱਲੋਂ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਸਕੂਲ ਸਕੱਤਰ ਰਜ਼ਨੀਸ਼ ਸਾਂਵਲਕਾ, ਐਡਵੋਕੇਟ ਪੰਡਿਤ ਸਤੀਸ਼ ਸ਼ਰਮਾ, ਡਾਇਰੈਕਟਰ ਐੱਸਪੀ ਆਨੰਦ ਅਤੇ ਸਕੂਲ ਪਿ੍ਰੰਸੀਪਲ ਡਾ. ਪ੍ਰਵੀਨ ਲਤਾ ਮੌਜ਼ੂਦ ਸਨ। ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ, ਉਨ੍ਹਾਂ ਨੂੰ ਉਨ੍ਹਾਂ…
Read More » -
ਕੌਮਾਂਤਰੀ ਸਰਹੱਦ ’ਤੇ ਜਵਾਨਾਂ ਨੂੰ ਸਿਹਤ ਵਿਭਾਗ ਨੇ ਬਿਮਾਰੀਆਂ ਤੋਂ ਬੱਚਣ ਦਾ ਦਿੱਤਾ ਸੁਨੇਹਾ
ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)-ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ–ਨਿਰਦੇਸ਼ਾਂ ਹੇਠ ਭਾਰਤ-ਪਾਕ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਵਿਖੇ ਸਰਹੱਦ ਸੁਰੱਖਿਆ ਬਲ ਦੇ ਅਫ਼ਸਰਾਂ ਅਤੇ ਜਵਾਨਾਂ ਨੂੰ ਸੰਚਾਰੀ ਅਤੇ ਗੈਰਸੰਚਾਰੀ ਰੋਗਾਂ ਦੇ ਕਾਰਨਾਂ, ਲੱਛਣਾਂ, ਬਚਾਓ ਅਤੇ ਸਰਕਾਰੀ ਸੰਸਥਾਵਾਂ ਵਿਖੇ ਇਨ੍ਹਾਂ ਬਿਮਾਰੀਆਂ ਦੇ ਇਲਾਜ ਸਬੰਧੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਪੁੱਜੀ ਸਿਹਤ ਵਿਭਾਗ ਦੀ…
Read More » -
ਡੀਏਵੀ ਗਰਲਜ਼ ਕਾਲਜ ’ਚ ਜੇਨੇਸਿਸ ਡੈਂਟਲ ਕਾਲਜ ਵੱਲੋਂ ਦੰਦਾਂ ਚੈੱਕਅੱਪ ਕੈਂਪ ਲਗਾਇਆ
ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)- ਫਿਰੋਜ਼ਪੁਰ ਕੈਂਟ ਵਿੱਚ ਸਥਿਤ ਡੀਏਵੀ ਗਰਲਜ਼ ਕਾਲਜ ਵਿੱਚ ਜੇਨੇਸਿਸ ਡੈਂਟਲ ਕਾਲਜ ਵੱਲੋਂ ਇੱਕ ਡੈਂਟਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੇ ਡਾਕਟਰਾਂ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਉਚਿਤ ਸਲਾਹ ਦਿੱਤੀ। ਕੈਂਪ ਵਿੱਚ ਜੇਨੇਸਿਸ ਡੈਂਟਲ ਕਾਲਜ ਤੋਂ ਡਾ. ਸਾਧਿਕਾ ਅਤੇ ਡਾ. ਸਰਜਨਦੀਪ ਸਿੰਘ ਨੇ ਹਿੱਸਾ ਲਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੰਦਾਂ…
Read More » -
520 ਗ੍ਰਾਮ ਹੈਰੋਇਨ, ਇਕ ਕਾਰ ਅਤੇ ਨਾਜਾਇਜ਼ ਅਸਲਾ ਬਰਾਮਦ, ਮਾਮਲਾ ਦਰਜ
ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)- ਸੌਮਿਆ ਮਿਸ਼ਰਾ, ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ੍ਹ ਪਾਉਣ ਲਈ ਜਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ…
Read More » -
ਅਸੀਂ ਪਾਵਾਂਗੇ ਵਿੱਤੀ ਸੰਕਟ ਤੋਂ ਛੁਟਕਾਰਾ- ਹਰਪ੍ਰੀਤ ਕੌਰ ਬਬਲਾ
ਚੰਡੀਗੜ੍ਹ, 7 ਫਰਵਰੀ– ਪਹਿਲੀ ਹਾਊਸ ਮੀਟਿੰਗ ਅਤੇ ਚੰਡੀਗੜ੍ਹ ਬਿਜਲੀ ਮੁੱਦੇ ’ਤੇ, ਚੰਡੀਗੜ੍ਹ ਦੇ ਨਵੇਂ ਚੁਣੇ ਗਏ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਵਿੱਤੀ ਸੰਕਟ ਸਮੇਤ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ, ਪਰ ਸਾਡੀ ਰਾਜਪਾਲ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਦਾ ਬਹੁਤ ਸਕਾਰਾਤਮਕ ਦ੍ਰਿਸ਼ਟੀਕੋਣ ਹੈ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਇਸ ਵਿੱਤੀ ਸੰਕਟ ਤੋਂ ਛੁਟਕਾਰਾ ਪਾਵਾਂਗੇ। ਉਨ੍ਹਾਂ ਅੱਗੇ ਕਿਹਾ ਕਿ…
Read More » -
ਗੰਨਿਆਂ ਦੀ ਟਰਾਲੀ ਕਾਰਨ ਪਿੰਡ ਰਾਜੋਵਾਲ, ਹੁਸ਼ਿਆਰਪੁਰ ਦਾ ਯਾਦਗਾਰੀ ਗੇਟ ਹੋਇਆ ਢਹਿਢੇਰੀ
ਨਸਰਾਲਾ, (ਹੁਸ਼ਿਆਰਪੁਰ), 7 ਫਰਵਰੀ- ਗੰਨਿਆਂ ਦੀ ਲੱਧੀ ਟਰਾਲੀ ’ਚ ਫੱਸਣ ਕਾਰਨ ਪਿੰਡ ਰਾਜੋਵਾਲ, ਹੁਸ਼ਿਆਰਪੁਰ ਦਾ ਯਾਦਗਾਰੀ ਗੇਟ ਢਹਿਢੇਰੀ ਹੋ ਜਾਣ ਦਾ ਸਮਾਚਾਰ ਹੈ, ਜੋ ਬਾਬਾ ਸੰਤੋਖ ਸਿੰਘ ਵਲੋਂ 40 ਕੁ ਸਾਲ ਪਹਿਲਾਂ ਬਾਬਾ ਮਨਸੂਰ ਸਿੰਘ ਦੀ ਯਾਦ ਵਿਚ ਬਣਵਾਇਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਐੱਸ.ਆਈ. ਮਨਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੋਵਾਲ ਦੇ ਕਿਸਾਨ ਰਾਜਵੀਰ ਸਿੰਘ…
Read More » -
ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਹੋਈ ਸ਼ੁਰੂ
ਚੰਡੀਗੜ੍ਹ, 7 ਫਰਵਰੀ– ਅੱਜ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਸ਼ੁਰੂ ਹੋਈ। ਇਸ ਵਿਚ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਵਿੱਤ ਤੇ ਠੇਕਾ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਨਵੇਂ ਮੈਂਬਰ ਗੁਰਪ੍ਰੀਤ ਸਿੰਘ ਗਾਬੀ (ਕਾਂਗਰਸ), ਜਸਮਨਪ੍ਰੀਤ ਸਿੰਘ (ਭਾਜਪਾ), ਸੋਰਭ ਜੌਸ਼ੀ (ਭਾਜਪਾ), ਪੂਨਮ (ਆਮ ਆਦਮੀ ਪਾਰਟੀ), ਸੁਮਨ (ਆਮ ਆਦਮੀ ਪਾਰਟੀ) ਸ਼ਾਮਿਲ ਸਨ। ਮੀਟਿੰਗ ਵਿਚ ਛੋਟੇ ਫਲੈਟਾਂ ਦੇ ਮੁੱਦੇ…
Read More »