Punjab

  • ਛੱਤੀਸਗੜ੍ਹ : ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 12 ਨਕਸਲੀ ਢੇਰ

    ਛੱਤੀਸਗੜ੍ਹ : ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 12 ਨਕਸਲੀ ਢੇਰ

    ਛੱਤੀਸਗੜ੍ਹ, 9 ਫਰਵਰੀ–ਬੀਜਾਪੁਰ ਜ਼ਿਲ੍ਹੇ ਦੇ ਨੈਸ਼ਨਲ ਪਾਰਕ ਖੇਤਰ ਦੇ ਜੰਗਲਾਂ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 12 ਨਕਸਲੀ ਮਾਰੇ ਗਏ। ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਬਸਤਰ ਪੁਲਿਸ ਨੇ ਇਹ ਜਾਣਕਾਰੀ ਦਿੱਤੀ।

    Read More »
  • ਕੁਲਦੀਪ ਸਿੰਘ ਧਾਲੀਵਾਲ ਵਲੋਂ ਗੁਆਟੇਮਾਲਾ ਵਿਖੇ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ

    ਕੁਲਦੀਪ ਸਿੰਘ ਧਾਲੀਵਾਲ ਵਲੋਂ ਗੁਆਟੇਮਾਲਾ ਵਿਖੇ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ

    ਰਮਦਾਸ, ਗੱਗੋਮਾਹਲ, ਅਜਨਾਲਾ, 9 ਫ਼ਰਵਰੀ– ਡੌਂਕੀ ਰਾਹੀਂ ਅਮਰੀਕਾ ਜਾ ਰਹੇ ਕਸਬਾ ਰਮਦਾਸ ਦੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦੀ ਗੁਆਟੇਮਾਲਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਉਪਰੰਤ ਅੱਜ ਪੰਜਾਬ ਦੇ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁਰਪ੍ਰੀਤ ਗੋਪੀ ਦੇ ਘਰ ਪਹੁੰਚੇ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਵੰਡਾਉਂਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਦੁੱਖ…

    Read More »
  • ਪਬਜੀ ਗੇਮ ਕਾਰਨ ਡਿਪ੍ਰੈਸ਼ਨ ’ਚ ਗਿਆ ਨੌਜਵਾਨ ਸ਼ੱਕੀ ਹਾਲਾਤ ’ਚ ਲਾਪਤਾ

    ਪਬਜੀ ਗੇਮ ਕਾਰਨ ਡਿਪ੍ਰੈਸ਼ਨ ’ਚ ਗਿਆ ਨੌਜਵਾਨ ਸ਼ੱਕੀ ਹਾਲਾਤ ’ਚ ਲਾਪਤਾ

    ਬਟਾਲਾ, 9 ਫਰਵਰੀ-ਪਬ ਜੀ ਗੇਮ ’ਚ ਕਈ ਲੋਕ ਜਾਨਾ ਗਵਾ ਚੁੱਕੇ ਹਨ। ਮਾਨਸਿਕ ਤੌਰ ’ਤੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ’ਚ ਕਰ ਲੈਣ ਵਾਲੀ ਪਬਜੀ ਗੇਮ ਦਾ ਸ੍ਰੀ ਹਰਗੋਬਿੰਦਪੁਰ ਦਾ ਇਕ ਨੌਜਵਾਨ ਸ਼ਿਕਾਰ ਹੋਇਆ ਹੈ। ਅਕਸ਼ੇ ਕੁਮਾਰ ਵਾਸੀ ਸ੍ਰੀ ਹਰਗੋਬਿੰਦਪੁਰ ਜੋ ਪਬਜੀ ਗੇਮ ਦੀ ਲਤ ’ਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਬੀਤੇ ਕੱਲ੍ਹ ਤੋਂ ਸ਼ੱਕੀ ਹਲਾਤ ’ਚ ਘਰੋਂ ਗਾਇਬ ਹੈ। ਅਕਸ਼ੇ…

    Read More »
  • ਲਾਂਘੇ ਰਾਹੀਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਅੰਕੜਾ 3 ਲੱਖ 80 ਹਜ਼ਾਰ ਤੋਂ ਪਾਰ

    ਲਾਂਘੇ ਰਾਹੀਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਅੰਕੜਾ 3 ਲੱਖ 80 ਹਜ਼ਾਰ ਤੋਂ ਪਾਰ

    ਡੇਰਾ ਬਾਬਾ ਨਾਨਕ, 9 ਫਰਵਰੀ- ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਖੋਲੇ ਗਏ ਕਰਤਾਰਪੁਰ ਲਾਂਘੇ ਰਾਹੀਂ ਹੁਣ ਤੱਕ 3 ਲੱਖ 80 ਹਜ਼ਾਰ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰ ਚੁੱਕੇ ਹਨ। ਸ਼ਨਿੱਚਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਪੈਸੰਜਰ ਟਰਮੀਨਲ ਰਾਹੀਂ ਮਹਾਰਾਸ਼ਟਰ ਦੇ ਨਾਸਕ ਤੋਂ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਆਗੂ ਮੀਨੂ…

    Read More »
  • ਦਿੱਲੀ ’ਚ ‘ਆਪ’ ਦੀ ਹਾਰ ’ਤੇ ਸੁਖਪਾਲ ਖਹਿਰਾ ਨੇ ਵੰਡੇ ਲੱਡੂ

    ਦਿੱਲੀ ’ਚ ‘ਆਪ’ ਦੀ ਹਾਰ ’ਤੇ ਸੁਖਪਾਲ ਖਹਿਰਾ ਨੇ ਵੰਡੇ ਲੱਡੂ

    ਨਡਾਲਾ, 9 ਫਰਵਰੀ-ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਈ ਵਿਧਾਨ ਸਭਾ ਦੇ ਆਏ ਨਤੀਜਿਆਂ ਵਿਚ ਜਿੱਥੇ ਭਾਰਤੀਯ ਜਨਤਾ ਪਾਰਟੀ ਦੀ ਜਿੱਤ ਹੋਈ ਉੱਥੇ ਆਮ ਆਦਮੀ ਪਾਰਟੀ ਦੀ ਹਾਰ ਵੀ ਹੋਈ । ਆਪ ਦੀ ਹੋਈ ਹਾਰ ਤੇ ਕਾਂਗਰਸੀ ਆਗੂ ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਢੋਲ ਵਜਾਕੇ ਆਪਣੇ ਸਮਰਥਕਾਂ ਵਿਚ ਲੱਡੂ ਵੰਡੇ ਗਏ । ਇਸ ਸਬੰਧੀ ਜਦੋਂ ਵਿਧਾਇਕ ਖਹਿਰਾ…

    Read More »
  • ਰੋਪੜ ਦੇ ਇਸ ਪਿੰਡ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ, ਕੀਤਾ ਆਤਮ ਸਮਰਪਣ

    ਰੋਪੜ ਦੇ ਇਸ ਪਿੰਡ ‘ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ, ਕੀਤਾ ਆਤਮ ਸਮਰਪਣ

    ਰੂਪਨਗਰ, 9 ਫਰਵਰੀ- ਰੂਪਨਗਰ ਦੇ ਘਾੜ ਇਲਾਕੇ ਦਾ ਪਿੰਡ ਮਾਜਰੀ ਜੱਟਾ ਵਿਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਮਾਰਨ ਉਪਰੰਤ ਪਤੀ ਨੇ ਥਾਣਾ ਸਦਰ ਪੁਲਿਸ ਰੂਪਨਗਰ ਵਿਖੇ ਆਤਮ ਸਮਰਪਣ ਕੀਤਾ ਹੈ। ਜਾਣਕਾਰੀ ਅਨੁਸਾਰ ਭੂਪਿੰਦਰ ਸਿੰਘ ਭੂਰਾ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਚਰਨਜੀਤ ਕੌਰ ਦੀ ਹੱਤਿਆ ਕੀਤੀ ਹੈ। ਪੁਲਿਸ ਮਾਮਲੇ ਦੀ…

    Read More »
  • ਪੰਜਾਬ ਦਾ CM ਬਣਨ ਦੀ ਕੋਸ਼ਿਸ਼ ਕਰਨਗੇ ਕੇਜਰੀਵਾਲ, 35 ਵਿਧਾਇਕ ਅਸਤੀਫ਼ਾ ਦੇਣ ਲਈ ਤਿਆਰ; ਦਿੱਲੀ ਨਤੀਜਿਆਂ ਦੌਰਾਨ ਕਾਂਗਰਸ ਦਾ ਦਾਅਵਾ

    ਪੰਜਾਬ ਦਾ CM ਬਣਨ ਦੀ ਕੋਸ਼ਿਸ਼ ਕਰਨਗੇ ਕੇਜਰੀਵਾਲ, 35 ਵਿਧਾਇਕ ਅਸਤੀਫ਼ਾ ਦੇਣ ਲਈ ਤਿਆਰ; ਦਿੱਲੀ ਨਤੀਜਿਆਂ ਦੌਰਾਨ ਕਾਂਗਰਸ ਦਾ ਦਾਅਵਾ

    ਡਾ. ਰਮਨਦੀਪ ਕੌਰ ਚੰਡੀਗੜ੍ਹ, 9 ਫਰਵਰੀ- ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਦਾ ਅਸਰ ਪੰਜਾਬ ’ਤੇ ਪੈਣ ਅਤੇ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰੇਗਾ…

    Read More »
  • ਐਕਟਿਵਾ ਸਕੂਟਰ ਨੂੰ ਲੱਗੀ ਅੱਗ, ਚਾਲਕ ਔਰਤ ਵਾਲ-ਵਾਲ ਬਚੀ

    ਐਕਟਿਵਾ ਸਕੂਟਰ ਨੂੰ ਲੱਗੀ ਅੱਗ, ਚਾਲਕ ਔਰਤ ਵਾਲ-ਵਾਲ ਬਚੀ

    ਜ਼ੀਰਕਪੁਰ, 9 ਫਰਵਰੀ- ਢਕੌਲੀ-ਮੁਬਾਰਕਪੁਰ ਰੋਡ ਤੇ ਭਗਤ ਸਿੰਘ ਚੌਕ ਨੇੜੇ ਸ਼ਨੀਵਾਰ ਸਵੇਰੇ ਇਕ ਐਕਟਿਵਾ ਨੂੰ ਅਚਾਨਕ ਅੱਗ ਲੱਗ ਗਈ। ਐਕਟਿਵਾ ਇਕ ਔਰਤ ਚਲਾ ਰਹੀ ਸੀ, ਜੋ ਵਾਲ-ਵਾਲ ਬਚ ਗਈ। ਖੁਸ਼ਕਿਸਮਤੀ ਨਾਲ ਇਸ ਸਮੇਂ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਹੋਇਆ। ਐਕਟਿਵਾ ਨੂੰ ਅੱਗ ਲੱਗਣ ਤੋਂ ਬਾਅਦ, ਨੇੜਲੇ ਦੁਕਾਨਦਾਰਾਂ ਅਤੇ ਲੋਕਾਂ ਨੇ ਅੱਗ ਬੁਝਾਈ। ਪਰ ਉਦੋਂ ਤੱਕ ਐਕਟਿਵਾ ਦਾ ਕੁੱਝ ਹਿੱਸਾ ਸੜ ਚੁੱਕਾ…

    Read More »
  • ਐੱਮ.ਪੀ ਸੰਧੂ ਨੇ ਸੰਸਦ ’ਚ ਚੁੱਕਿਆ ਵਿਰਾਸਤੀ ਜਹਾਜ਼ ਹਵੇਲੀ ਦੀ ਸੰਭਾਲ ਦਾ ਮੁੱਦਾ

    ਐੱਮ.ਪੀ ਸੰਧੂ ਨੇ ਸੰਸਦ ’ਚ ਚੁੱਕਿਆ ਵਿਰਾਸਤੀ ਜਹਾਜ਼ ਹਵੇਲੀ ਦੀ ਸੰਭਾਲ ਦਾ ਮੁੱਦਾ

    ਐਸ.ਐਸ.ਏ. ਨਗਰ, 9 ਫਰਵਰੀ– ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਫ਼ਤਿਹਗੜ੍ਹ ਸਾਹਿਬ ਦੇ ਨੇੜੇ ਸਥਿਤ 17ਵੀਂ ਸਦੀ ਦੀ ਵਿਰਾਸਤੀ ਜਹਾਜ਼ ਹਵੇਲੀ ਦੀ ਸੁਰੱਖਿਆ ਤੇ ਸਾਂਭ ਸੰਭਾਲ ਲਈ ਸੰਸਦ ਦੇ ਬਜਟ ਇਜਲਾਸ ਦੌਰਾਨ ਧਿਆਨ ਖਿੱਚਿਆ। ਇਸ ਹਵੇਲੀ ਨੂੰ ਸਿੱਖ ਧਰਮ ਦੀ ਮਹਾਨ ਇਤਿਹਾਸਕ ਧਰੋਹਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਹਾਜ਼ ਹਵੇਲੀ ਦਾ ਇਤਿਹਾਸਕ ਮਹੱਤਵ ਦੀਵਾਨ ਟੋਡਰ ਮੱਲ, ਜੋ ਜੈਨ ਧਰਮ ਨੂੰ ਮੰਨਣ…

    Read More »
  • ਪੁਲਿਸ ਦੀਆਂ ਵਰਦੀਆਂ ਪਾ ਕੇ ਲੋਕਾਂ ਨੂੰ ਠੱਗਣ ਵਾਲੇ ਦੋ ਜਣੇ ਪਿਸਤੌਲ ਤੇ ਕਾਰ ਸਣੇ ਗ੍ਰਿਫ਼ਤਾਰ

    ਪੁਲਿਸ ਦੀਆਂ ਵਰਦੀਆਂ ਪਾ ਕੇ ਲੋਕਾਂ ਨੂੰ ਠੱਗਣ ਵਾਲੇ ਦੋ ਜਣੇ ਪਿਸਤੌਲ ਤੇ ਕਾਰ ਸਣੇ ਗ੍ਰਿਫ਼ਤਾਰ

    ਤਰਨ ਤਾਰਨ, 9 ਫਰਵਰੀ- ਗੱਡੀਆਂ ਚੋਰੀ ਕਰਨ ਉਪਰੰਤ ਉਨ੍ਹਾਂ ਦੀਆਂ ਨੰਬਰ ਪਲੇਟਾਂ ਨਾਲ ਹੇਰ ਫੇਰ ਕਰਕੇ ਜਾਅਲੀ ਕਾਗਜ਼ਾਤ ਤਿਆਰ ਕਰਨ ਦੇ ਨਾਲ ਨਾਲ ਪੁਲਿਸ ਦੀਆਂ ਵਰਦੀਆਂ ਪਾ ਕੇ ਲੋਕਾਂ ਠੱਗਣ ਦਾ ਕਥਿਤ ਤੌਰ ’ਤੇ ਧੰਦਾ ਕਰਦੇ ਦੋ ਜਣਿਆਂ ਦਾ ਤਰਨਤਾਰਨ ਪੁਲਿਸ ਨੇ ਪਰਦਾਫਾਸ਼ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸਵਿਫਟ ਕਾਰ ਸਮੇਤ ਫੜੇ ਉਕਤ ਲੋਕਾਂ ਕੋਲੋਂ ਪੁਲਿਸ ਨੇ…

    Read More »
Back to top button