Punjab

  • AAP ਵਿਧਾਇਕ ਰਮਨ ਅਰੋੜਾ ਨੂੰ ਮਿਲੀ ਵਿਦੇਸ਼ੀ ਨੰਬਰ ਤੋਂ ਧਮਕੀ, ਪੰਜ ਕਰੋੜ ਦੀ ਮੰਗੀ ਫਿਰੌਤੀ

    AAP ਵਿਧਾਇਕ ਰਮਨ ਅਰੋੜਾ ਨੂੰ ਮਿਲੀ ਵਿਦੇਸ਼ੀ ਨੰਬਰ ਤੋਂ ਧਮਕੀ, ਪੰਜ ਕਰੋੜ ਦੀ ਮੰਗੀ ਫਿਰੌਤੀ

    ਜਲੰਧਰ, 12 ਨਵੰਬਰ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਦੇਸ਼ੀ ਨੰਬਰ +1 236 234-7075 ਤੋਂ ਧਮਕੀ ਭਰਾ ਫੋਨ ਆਇਆ ਹੈ ਜਿਸ ਵਿਚ ਕਾਲ ਕਰਨ ਵਾਲੇ ਨੇ ਪੰਜ ਕਰੋੜ ਦੀ ਫਿਰੌਤੀ ਮੰਗੀ ਹੈ। ਵਿਧਾਇਕ ਨੇ ਇਸ ਸਬੰਧੀ ਜਲੰਧਰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਵਿਧਾਇਕ ਨੇ ਪੁਲਿਸ ਕਮਿਸ਼ਨਰ ਨੂੰ…

    Read More »
  • ਇੰਗਲੈਂਡ 'ਚ ਕੇਅਰ ਟੇਕਰ ਲਗਵਾਉਣ ਦਾ ਝਾਂਸਾ ਦੇ ਕੇ ਕੀਤੀ 36 ਲੱਖ ਦੀ ਧੋਖਾਧੜੀ

    ਇੰਗਲੈਂਡ ‘ਚ ਕੇਅਰ ਟੇਕਰ ਲਗਵਾਉਣ ਦਾ ਝਾਂਸਾ ਦੇ ਕੇ ਕੀਤੀ 36 ਲੱਖ ਦੀ ਧੋਖਾਧੜੀ

    ਲੁਧਿਆਣਾ, 12 ਨਵੰਬਰ : ਦੋ ਲੜਕੀਆਂ ਨੂੰ ਇੰਗਲੈਂਡ ਵਿੱਚ ਕੇਅਰ ਵਰਕਰ ਲਗਵਾਉਣ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਤਿੰਨ ਵਿਅਕਤੀਆਂ ਨੇ 36 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਐਜੂਕੇਸ਼ਨ ਓਵਰਸੀਜ਼ ਐਂਡ ਕੰਸਲਟੈਂਟ ਦੇ ਮਾਲਕ ਹਰਜੀਤ ਸਿੰਘ ਦੀ ਸ਼ਿਕਾਇਤ ਤੇ ਸਾਧੂ ਸੁੰਦਰ ਸਿੰਘ ਨਗਰ ਕਲੋਨੀ ਈਸਾ ਨਗਰੀ ਦੇ ਰਹਿਣ ਵਾਲੇ ਰਾਜਕੁਮਾਰ ਉਰਫ…

    Read More »
  • CM ਮਾਨ ਨੇ 14 ਨਵੰਬਰ ਨੂੰ ਸੱਦੀ ਕੈਬਨਿਟ ਮੀਟਿੰਗ

    CM ਮਾਨ ਨੇ 14 ਨਵੰਬਰ ਨੂੰ ਸੱਦੀ ਕੈਬਨਿਟ ਮੀਟਿੰਗ

    ਚੰਡੀਗੜ੍ਹ, 12 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਮੰਤਰੀਮੰਡਲ ਦੀ ਬੈਠਕ ਸੱਦੀ ਹੈ ਜੋ ਸੀਐੱਮ ਰਿਹਾਇਸ਼ ‘ਤੇ ਹੀ ਹੋਵੇਗੀ। ਇਸੇ ਦਿਨ ਆਉਣਗੇ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਵੀ ਆਉਣੇ ਹਨ। ਮੀਟਿੰਗ ਸ਼ਾਮ 4 ਵਜੇ ਹੋਵੇਗੀ। ਇਹ ਮੀਟਿੰਗ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ…

    Read More »
  • ਇੰਸਪੈਕਟਰ ਭੂਸ਼ਣ ਕੁਮਾਰ 'ਤੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਲੱਗਾ ਦੋਸ਼

    ਇੰਸਪੈਕਟਰ ਭੂਸ਼ਣ ਕੁਮਾਰ ‘ਤੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਲੱਗਾ ਦੋਸ਼

    ਜਲੰਧਰ, 12 ਨਵੰਬਰ : ਇੱਕ ਨਾਬਾਲਗ ਲੜਕੀ ਨਾਲ ਸਬੰਧਾਂ ਦੇ ਮਾਮਲੇ ਵਿਚ ਫਿਲੌਰ ਦੇ ਡੀਐਸਪੀ ਸਰਵਣ ਸਿੰਘ ਬੱਲ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਹਨ । ਉਨ੍ਹਾਂ ‘ਤੇ ਵੀਡੀਓ ਕਾਲ ‘ਤੇ ਕਿਸੇ ਹੋਰ ਔਰਤ ਨਾਲ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਗੱਲਬਾਤ ਕਰਨ ਦੇ ਦੋਸ਼ ਹਨ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸਖ਼ਤ ਰੁਖ਼ ਅਪਣਾਇਆ ਹੈ ਅਤੇ ਪੋਕਸੋ ਐਕਟ ਦੀ ਧਾਰਾ ਲਾਗੂ ਕੀਤੀ…

    Read More »
  • ਗਿੱਦੜਪਿੰਡੀ ਦੇ 100 ਸਾਲ ਪੁਰਾਣੇ ਖੰਡਰ ਰੇਲਵੇ ਪੁਲ ਦਾ ਕੀਤਾ ਜਾਵੇਗਾ ਨਵੀਨੀਕਰਨ

    ਗਿੱਦੜਪਿੰਡੀ ਦੇ 100 ਸਾਲ ਪੁਰਾਣੇ ਖੰਡਰ ਰੇਲਵੇ ਪੁਲ ਦਾ ਕੀਤਾ ਜਾਵੇਗਾ ਨਵੀਨੀਕਰਨ

    ਜਲੰਧਰ, 12 ਨਵੰਬਰ : ਸ਼ਾਹਕੋਟ ਹਲਕੇ ਵਿੱਚ ਪੈਂਦੀਆਂ 40 ਪਿੰਡਾਂ ਦੀਆਂ ਪੰਚਾਇਤਾਂ ਦੇ ਲੋਕਾਂ ਲਈ ਖੁਸ਼ੀ ਵਾਲੀ ਖਬਰ ਹੈ ਕਿ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਇਸ ਖੇਤਰ ਦੇ ਸੈਂਕੜੇ ਲੋਕਾਂ ਲਈ ਮੁਸੀਬਤ ਨਿਵਾਰਕ ਬਣ ਗਏ ਹਨ ਜੋ ਕਈ ਸਾਲਾਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਸੁਸ਼ੀਲ ਰਿੰਕੂ ਨੇ ਗਿੱਦੜਪਿੰਡੀ ਵਿੱਚ 100 ਸਾਲ ਪੁਰਾਣੇ ਰੇਲਵੇ…

    Read More »
  • ਫਿਰੋਜ਼ਪੁਰ ਤੋਂ ਪੱਟੀ ਤੱਕ ਰੇਲਵੇ ਟ੍ਰੈਕ ਨੂੰ ਮਿਲੀ ਮਨਜ਼ੂਰੀ

    ਫਿਰੋਜ਼ਪੁਰ ਤੋਂ ਪੱਟੀ ਤੱਕ ਰੇਲਵੇ ਟ੍ਰੈਕ ਨੂੰ ਮਿਲੀ ਮਨਜ਼ੂਰੀ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਨਵੰਬਰ : ਕੇਂਦਰ ਸਰਕਾਰ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਰੇਲਵੇ ਟਰੈਕ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ‘ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਅਤੇ ਤਰਨਤਾਰਨ ਦੇ ਅੱਠ ਪਿੰਡਾਂ ਵਿੱਚ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ…

    Read More »
  • ਲੁਧਿਆਣਾ 'ਚ ਔਰਤ ਦਾ ਕਤਲ ਕਰ ਕੇ ਬੋਰੀ ’ਚ ਪਾਈ ਲਾਸ਼

    ਲੁਧਿਆਣਾ ‘ਚ ਔਰਤ ਦਾ ਕਤਲ ਕਰ ਕੇ ਬੋਰੀ ’ਚ ਪਾਈ ਲਾਸ਼

    ਲੁਧਿਆਣਾ, 12 ਨਵੰਬਰ : ਮੰਗਲਵਾਰ ਨੂੰ ਦੁੱਗਰੀ ਇਲਾਕੇ ਦੇ ਆਲਮਗੀਰ ਬਾਈਪਾਸ ’ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 30 ਕੁ ਸਾਲਾਂ ਦੀ ਔਰਤ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਲਾਸ਼ ਬੋਰੀ ’ਚ ਪਾ ਕੇ ਇਲਾਕੇ ਵਿੱਚ ਰੱਖ ਦਿੱਤੀ ਗਈ। ਪਹਿਲਾਂ ਤਾਂ ਲੋਕਾਂ ਨੇ ਇਹ ਸਮਝਿਆ ਕਿ ਬੋਰੀ ’ਚ ਕੂੜਾ ਹੋਵੇਗਾ ਪਰ ਇੱਕ ਰਾਹਗੀਰ ਨੇ ਦੇਖਿਆ ਕਿ ਬੋਰੀ…

    Read More »
  • ਡਿਜੀਟਲ ਅਰੈਸਟ ਕਰ ਕੇ ਸਾਈਬਰ ਠੱਗਾਂ ਨੇ ਆਨਲਾਈਨ ਖਾਤਿਆਂ ’ਚ ਪਵਾਏ 38 ਲੱਖ

    ਡਿਜੀਟਲ ਅਰੈਸਟ ਕਰ ਕੇ ਸਾਈਬਰ ਠੱਗਾਂ ਨੇ ਆਨਲਾਈਨ ਖਾਤਿਆਂ ’ਚ ਪਵਾਏ 38 ਲੱਖ

    ਅੰਮ੍ਰਿਤਸਰ, 10 ਨਵੰਬਰ : ਆਨਲਾਈਨ ਠੱਗਾਂ ਨੇ ਮਜੀਠਾ ਰੋਡ ‘ਤੇ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਮਨਦੀਪ ਸਿੰਘ ਤੋਂ 38 ਲੱਖ ਰੁਪਏ ਆਪਣੇ ਬੈਂਕ ਖਾਤਿਆਂ ’ਚ ਟ੍ਰਾਂਸਫਰ ਕਰਵਾ ਲਏ। ਮੁਲਜ਼ਮਾਂ ਨੇ ਉਸ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਕੰਪਨੀ ’ਚ ਸ਼ਾਮਲ ਹੋ ਕੇ ਰੋਜ਼ਾਨਾ ਲੱਖਾਂ ਰੁਪਏ ਕਮਾ ਸਕਦੇ ਹਨ। ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਚੱਲਦਿਆਂ ਮੁਲਜ਼ਮਾਂ ਨੇ ਉਸ ਨੂੰ ਡਿਜੀਟਲੀ…

    Read More »
  • BSF ਦੀ ਵੱਡੀ ਕਾਰਵਾਈ, ਤਸਕਰ ਗ੍ਰਿਫ਼ਤਾਰ; ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

    BSF ਦੀ ਵੱਡੀ ਕਾਰਵਾਈ, ਤਸਕਰ ਗ੍ਰਿਫ਼ਤਾਰ; ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

    ਅੰਮ੍ਰਿਤਸਰ,10 ਨਵੰਬਰ : ਸਰਹੱਦ ਪਾਰ ਤਸਕਰੀ ‘ਤੇ ਸ਼ਿਕੰਜਾ ਕੱਸਦੇ ਹੋਏ, ਬੀਐਸਐਫ ਪੰਜਾਬ ਫਰੰਟੀਅਰ ਦੇ ਜਵਾਨਾਂ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਸਰਹੱਦ ‘ਤੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਅਤੇ ਹਥਿਆਰਾਂ, ਅਫੀਮ ਅਤੇ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ। ਬੀਐਸਐਫ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਬੀਤੀ ਰਾਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਟਾਹਲੀਵਾਲਾ ਨੇੜੇ ਸੀਆਈਏ ਫਾਜ਼ਿਲਕਾ ਨਾਲ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਗਿਆ।…

    Read More »
  • ਕੈਨੇਡਾ ਤੋਂ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਵਸੂਲੀ ਮਾਮਲਿਆਂ 'ਚ ਕੀਤਾ ਡਿਪੋਰਟ

    ਕੈਨੇਡਾ ਤੋਂ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਵਸੂਲੀ ਮਾਮਲਿਆਂ ‘ਚ ਕੀਤਾ ਡਿਪੋਰਟ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 10 ਨਵੰਬਰ : ਕੈਨੇਡਾ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਜਬਰਦਸਤੀ ਅਤੇ ਸੰਗਠਿਤ ਅਪਰਾਧ ਦੇ ਮਾਮਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ, ਜਿਸ ਨਾਲ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਿੰਨੇ ਵਿਅਕਤੀ ਬ੍ਰਿਟਿਸ਼ ਕੋਲੰਬੀਆ ਵਿੱਚ ਜਾਂਚ ਅਧੀਨ ਮਾਮਲਿਆਂ ਨਾਲ ਜੁੜੇ ਹੋਏ ਸਨ। ਹਾਲਾਂਕਿ ਵਿਭਾਗ ਨੇ…

    Read More »
Back to top button