Punjab
-
ਪੂਰੀ ਦੁਨੀਆ ਰਾਮ ਦੇ ਰੰਗ ‘ਚ ਰੰਗੀ ਗਈ, ਮੰਦਰ ‘ਤੇ ਲਹਿਰਾਇਆ ਗਿਆ ਧਾਰਮਿਕ ਝੰਡਾ
ਨਵੀਂ ਦਿੱਲੀ, 25 ਨਵੰਬਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ‘ਤੇ ਅਭਿਜੀਤ ਮੁਹੂਰਤ ‘ਤੇ ਧਰਮ ਧਵਜਾ (ਧਰਮ ਦੇ ਝੰਡੇ) ਦੀ ਸਥਾਪਨਾ ਕੀਤੀ, ਜਿਸ ਨਾਲ ਅੱਜ ਦਾ ਦਿਨ ਸਨਾਤਨੀਆਂ ਲਈ ਇਤਿਹਾਸਕ ਬਣ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਨਮਾਨਿਤ ਹਸਤੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਅਯੁੱਧਿਆ ਨਗਰੀ, ਭਾਰਤ ਦੀ ਸੱਭਿਆਚਾਰਕ ਚੇਤਨਾ…
Read More » -
ਦੋ ਅੰਤਰਰਾਜੀ ਡਰੱਗ ਰੈਕੇਟ ਗਿਰੋਹ ਦੇ 12 ਮੈਂਬਰ ਗ੍ਰਿਫ਼ਤਾਰ,ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਤੇ ਨਕਦੀ ਬਰਾਮਦ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 24 ਨਵੰਬਰ : ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਨਸ਼ਾ ਤਸਕਰੀ ਕਰਨ ਵਾਲੇ ਦੋ ਵੱਡੇ ਅੰਤਰਰਾਜੀ ਡਰੱਗ ਰੈਕੇਟਾਂ ਦਾ ਪਰਦਾਫਾਸ਼ ਕਰਦਿਆਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋ ਕਰੀਬ 8.15 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਜਿਸ ਵਿੱਚ 1. 2 ਕਿਲੋ ਕੋਕੀਨ, 476 ਗ੍ਰਾਮ ਚਿੱਟਾ, 2.1 ਗ੍ਰਾਮ ਆਈਸ ਡਰੱਗ, 26 ਲੱਖ…
Read More » -
ਅਦਾਕਾਰਾ ਤੇ MP ਕੰਗਨਾ ਰਣੌਤ ਵਿਰੁੱਧ ਦੋਸ਼ ਤੈਅ
ਬਠਿੰਡਾ, 24 ਨਵੰਬਰ : ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਮਾਣਹਾਨੀ ਮਾਮਲੇ ਵਿੱਚ ਆਪਣੀ ਆਖਰੀ ਨਿੱਜੀ ਪੇਸ਼ੀ ਦੌਰਾਨ ਬਜ਼ੁਰਗ ਮਹਿੰਦਰ ਕੌਰ ਤੋਂ ਮਾਫ਼ੀ ਮੰਗ ਲਈ ਸੀ। ਪਰ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਵਿੱਚ ਕੰਗਨਾ ਰਣੌਤ ਵਿਰੁੱਧ ਦੋਸ਼ ਤੈਅ ਕੀਤੇ ਗਏ ਸਨ, ਜਿਸ ਤੋਂ ਬਾਅਦ ਹੁਣ ਬਹਿਸ ਸ਼ੁਰੂ ਹੋਵੇਗੀ। ਇਸ ਮਾਮਲੇ ਦੀ ਅਗਲੀ ਤਰੀਕ 4 ਦਸੰਬਰ ਨਿਰਧਾਰਤ ਕੀਤੀ…
Read More » -
ਮੂੰਹ ਬੋਲੇ ਚਾਚਾ ਨੇ ਜ਼ਬਰ-ਜਿਨਾਹ ਕਰਕੇ ਕੀਤੀ ਭਤੀਜੀ ਦੀ ਹੱਤਿਆ
ਜਲੰਧਰ, 24 ਨਵੰਬਰ : ਬਸਤੀ ਬਾਵਾ ਖੇਲ ਦੇ ਪਾਰਸ ਅਸਟੇਟ ’ਚ 13 ਸਾਲਾ ਬੱਚੀ ਦੀ ਹੱਤਿਆ ਉਸ ਦੇ ਮੂੰਹ-ਬੋਲੇ ਚਾਚੇ ਨੇ ਗਲ਼ਾ ਘੁੱਟ ਕੇ ਕੀਤੀ। ਹੱਤਿਆ ਤੋਂ ਪਹਿਲਾਂ ਮੁਲਜ਼ਮ ਨੇ ਬੱਚੀ ਨਾਲ ਜਬਰ-ਜਨਾਹ ਵੀ ਕੀਤਾ। ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੁਲਜ਼ਮ ਹਰਮਿੰਦਰ ਸਿੰਘ ਰਿੰਪੀ, ਜੋ ਇਕ ਪ੍ਰਾਈਵੇਟ ਸਕੂਲ ਦਾ ਬੱਸ ਚਾਲਕ ਹੈ, ਨੂੰ ਕਾਬੂ ਕਰ ਕੇ ਉਸ ’ਤੇ ਕਤਲ…
Read More » -
ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ, ਉੱਡੇ ਗੱਡੀ ਦੀ ਪਰਖੱਚੇ; 5 ਲੋਕ ਜ਼ਖ਼ਮੀ
ਜਲੰਧਰ, 24 ਨਵੰਬਰ : ਫਿਲੌਰ ਨੈਸ਼ਨਲ ਹਾਈਵੇ ਦੌਰਾਨ ਆਰਮੀ ਗਰਾਊਂਡ ਫਿਲੌਰ ਦੇ ਓਪੋਜਿਟ ਇਕ ਐਕਸੀਡੈਂਟ ਹੋਇਆ ਅਤੇ ਪੰਜ ਸਵਾਰੀਆਂ ਜ਼ਖ਼ਮੀ ਹੋ ਗਈਆਂ। ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਆ ਰਹੇ ਸਨ ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਡਿਵਾਈਡਰ ਟੱਪ ਕੇ ਦੂਸਰੀ ਸਾਈਡ ਚਲੀ ਗਈ। ਐਸਐਸਐਫ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ…
Read More » -
ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ
ਫਾਜ਼ਿਲਕਾ, 24 ਨਵੰਬਰ : ਮਲੋਟ ਰੋਡ ‘ਤੇ ਕੇਐਫਸੀ ਪਲਾਜ਼ਾ ਨੇੜੇ ਇੱਕ ਕਾਰ ਦੀ ਟੱਕਰ ਨਾਲ ਬਾਈਕ ਸਵਾਰ ਪਤੀ-ਪਤਨੀ ਤੇ ਇੱਕ ਹੋਰ ਔਰਤ ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਬਾਕੀ ਦੋ ਦਾ ਇਲਾਜ ਚੱਲ ਰਿਹਾ ਹੈ। ਡਰਾਈਵਰ ਕਾਰ ਲੈ ਕੇ ਮੌਕੇ ਤੋਂ ਭੱਜ ਗਿਆ। ਘਟਨਾ ਦੀ ਜਾਣਕਾਰੀ…
Read More » -
ਸੂਬੇ ‘ਚ ਖ਼ੂਨੀ ਖੇਡ ਖੇਡਣ ਵਾਲੇ ਗੈਂਗਸਟਰਾਂ ਨੂੰ ਸਤਾਉਣ ਲੱਗਾ ਮੌਤ ਦਾ ਡਰ, ਖ਼ਰੀਦਣ ਲੱਗੇ ਬੁਲਟ ਪਰੂਫ ਜੈਕਟਾਂ
ਅੰਮ੍ਰਿਤਸਰ, 24 ਨਵੰਬਰ : ਵਿਦੇਸ਼ ’ਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ ’ਤੇ ਸੂਬੇ ਵਿਚ ਖ਼ੂਨੀ ਖੇਡ ਖੇਡਣ ਵਾਲੇ ਗੈਂਗਸਟਰਾਂ ਨੂੰ ਹੁਣ ਮੌਤ ਦਾ ਡਰ ਵੀ ਸਤਾਉਣ ਲੱਗਾ ਹੈ। ਇਸੇ ਕਾਰਨ ਉਹ ਬੁਲਟ ਪਰੂਫ ਜੈਕਟਾਂ ਦਾ ਇਸਤੇਮਾਲ ਕਰਨ ਲੱਗੇ ਹਨ। ਸ਼ਨਿਚਰਵਾਰ ਨੂੰ ਅੰਮ੍ਰਿਤਸਰ ਵਿਚ ਗ੍ਰਿਫ਼ਤਾਰ ਕੀਤੇ ਗਏ ਲੁੱਟਮਾਰ ਦੇ ਮੁਲਜ਼ਮ ਜੰਡਿਆਲਾ ਗੁਰੂ ਦੇ ਪਿੰਡ ਸ਼ੇਖੂਪੁਰਾ ਵਾਸੀ ਬਲਜੀਤ ਸਿੰਘ ਦੇ ਕਬਜ਼ੇ ’ਚੋਂ ਵੀ…
Read More » -
ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 24 ਨਵੰਬਰ : ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਦਿਓਲ ਪਰਿਵਾਰ ਅਤੇ ਪੂਰੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ 89 ਸਾਲਾ ਧਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਆਪਣੇ ਘਰ ਵਿੱਚ ਆਖਰੀ ਸਾਹ ਲਏ…
Read More » -
ਕੈਫੇ ਤੋਂ ਪਿਸਤੋਲ ਦੀ ਨੋਕ ’ਤੇ ਲੁੱਟੀ 15 ਹਜ਼ਾਰ ਦੀ ਨਕਦੀ
ਝਬਾਲ, 22 ਨਵੰਬਰ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਵਿਖੇ ਸਥਿਤ ਚਾਹ ਚੂਰੀ ਨਾਮਕ ਕੈਫੇ ਤੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਹਥਿਆਰਾਂ ਦੀ ਨੋਕ ਤੇ 15 ਹਜਾਰ ਦੀ ਲੁੱਟ ਕਰਕੇ ਫਰਾਰ ਹੋ ਗਏ। ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਪੁਲਿਸ ਨਾਲ ਜਦੋਂ ਉਕਤ ਘਟਨਾ ਦਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਥਾਣਾ…
Read More » -
ਭਿਆਨਕ ਸੜਕ ਹਾਦਸੇ ‘ਚ 2 ਲੋਕਾਂ ਦੀ ਮੌਤ
ਅਜਨਾਲਾ, 22 ਨਵੰਬਰ : ਸ਼ਨਿਚਰਵਾਰ ਸਵੇਰੇ ਤੜਕਸਾਰ ਅਜਨਾਲਾ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਹਿਲਾਂਵਾਲਾ ਦਾ ਇਕ 20 ਸਾਲ ਦਾ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਪੁੱਤਰ ਗੁਰਦੇਵ ਸਿੰਘ ਆਪਣੇ ਗੁਆਂਢ ’ਚ ਹੀ ਰਹਿੰਦੀ ਔਰਤ ਲਖਵਿੰਦਰ ਕੌਰ (45) ਪਤਨੀ ਸਰਵਣ ਸਿੰਘ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਲਈ ਅਜਨਾਲਾ ਆ…
Read More »