Punjab

  • ਦੋ ਵਿਅਕਤੀਆਂ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੀਤੀ ਖੁਦਕੁਸ਼ੀ

    ਦੋ ਵਿਅਕਤੀਆਂ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੀਤੀ ਖੁਦਕੁਸ਼ੀ

    ਪਟਿਆਲਾ, 26 ਨਵੰਬਰ : ਬੀਤੀ ਰਾਤ ਪਟਿਆਲਾ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਵੱਖ-ਵੱਖ ਇਲਾਕਿਆਂ ਦੇ ਦੋ ਵਿਅਕਤੀਆਂ ਨੇ ਖੁਦਕੁਸ਼ੀ ਕਰ ਲਈ। ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਉਸੇ ਰਾਤ ਬਰਾਮਦ ਹੋ ਗਈ ਹੈ ਜਦੋਂਕਿ ਪਸਿਆਣਾ ਨਹਿਰ ’ਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਮੰਗਲਵਾਰ ਸਵੇਰੇ ਖਨੌਰੀ ਖੇਤਰ ਤੋਂ ਬਰਾਮਦ ਕੀਤੀ ਗਈ। ਭੋਲੇ…

    Read More »
  • ਅੱਠ ਸਾਲਾ ਬੱਚੀ ਨਾਲ ਨਾਲ ਤਿੰਨ ਦਿਨ ਜਬਰ-ਜਨਾਹ

    ਅੱਠ ਸਾਲਾ ਬੱਚੀ ਨਾਲ ਨਾਲ ਤਿੰਨ ਦਿਨ ਜਬਰ-ਜਨਾਹ

    ਬਠਿੰਡਾ, 26 ਨਵੰਬਰ : ਸ਼ਹਿਰ ਦੇ ਇਕ ਇਲਾਕੇ ਵਿਚ ਦੋ ਨਾਬਾਲਗ ਮੁੰਡਿਆਂ ਵੱਲੋਂ ਅੱਠ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 22 ਨਵੰਬਰ ਨੂੰ ਵਾਪਰੀ ਦੱਸੀ ਜਾ ਰਹੀ ਹੈ। ਦੋਸ਼ੀਆਂ ਦੀ ਉਮਰ ਲਗਪਗ 13 ਸਾਲ ਹੈ ਜਿਨ੍ਹਾਂ ਨੇ ਕਥਿਤ ਤੌਰ ‘ਤੇ ਕੁੜੀ ਨਾਲ ਕੁੱਝ ਖਰੀਦਣ ਦੇ ਬਹਾਨੇ ਲਗਾਤਾਰ ਤਿੰਨ ਦਿਨਾਂ ਤਕ ਜਬਰ-ਜਨਾਹ ਕੀਤਾ। ਘਟਨਾ…

    Read More »
  • 50 ਕਿਲੋ ਹੈਰੋਇਨ ਨੈੱਟਵਰਕ ਨਾਲ ਜੁੜੇ ਮਾਮਲੇ 'ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ, ਡਰੱਗ ਮਨੀ ਬਰਾਮਦ

    50 ਕਿਲੋ ਹੈਰੋਇਨ ਨੈੱਟਵਰਕ ਨਾਲ ਜੁੜੇ ਮਾਮਲੇ ‘ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ, ਡਰੱਗ ਮਨੀ ਬਰਾਮਦ

    ਬਾਲ ਕਿਸ਼ਨ ਫ਼ਿਰੋਜ਼ਪੁਰ, 26 ਨਵੰਬਰ : ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਫਿਰੋਜ਼ਪੁਰ ਰੇਂਜ ਵੱਲੋਂ ਦੋ ਦਿਨ ਪਹਿਲਾਂ ਬਰਾਮਦ ਕੀਤੀ ਗਈ 50 ਕਿਲੋ ਹੈਰੋਇਨ ਤੋਂ ਬਾਅਦ, ਹੁਣ ਉਸੇ ਨੈੱਟਵਰਕ ਨਾਲ ਜੁੜੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏ.ਆਈ.ਜੀ. ਗੁਰਿੰਦਰਬੀਰ ਸਿੰਘ ਸਿੱਧੂ ਪ੍ਰੈੱਸ ਕਾਨਫਰੰਸ ਕਰਕੇ ਹਵਾਲਾ ਨੈੱਟਵਰਕ ਦਾ ਖੁਲਾਸਾ ਕਰਨਗੇ। ਗ੍ਰਿਫ਼ਤਾਰ ਮੁਲਜ਼ਮ ਕੋਲੋਂ ਡਰੱਗ ਮਨੀ (ਨਸ਼ਿਆਂ ਤੋਂ ਕਮਾਇਆ ਪੈਸਾ)…

    Read More »
  • ਗੁਰਦਾਸਪੁਰ 'ਚ ਥਾਣਾ ਸਿਟੀ ਦੇ ਬਾਹਰ ਗ੍ਰਨੇਡ ਹਮਲੇ ਦੀ KLF ਨੇ ਲਈ ਜ਼ਿੰਮੇਵਾਰੀ

    ਗੁਰਦਾਸਪੁਰ ‘ਚ ਥਾਣਾ ਸਿਟੀ ਦੇ ਬਾਹਰ ਗ੍ਰਨੇਡ ਹਮਲੇ ਦੀ KLF ਨੇ ਲਈ ਜ਼ਿੰਮੇਵਾਰੀ

    ਗੁਰਦਾਸਪੁਰ, 26 ਨਵੰਬਰ : ਥਾਣਾ ਸਿਟੀ ਦੇ ਬਾਹਰ ਮੰਗਲਵਾਰ ਦੇਰ ਰਾਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਧਮਾਕਾ ਗੱਡੀ ਦਾ ਟਾਇਰ ਫਟਣ ਕਾਰਨ ਹੋਇਆ ਸੀ। ਦੂਜੇ ਪਾਸੇ, ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਥਾਣੇ ਦੇ ਬਾਹਰ ਗ੍ਰਨੇਡ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਦੇ ਬਾਹਰ ਦੇਰ ਰਾਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੀ ਗੂੰਜ ਕਾਫੀ…

    Read More »
  • ਨਾਬਾਲਗ ਨਾਲ ਲਿਵ-ਇਨ ਰਿਸ਼ਤਾ ਨਾ ਸਿਰਫ਼ ਅਨੈਤਿਕ ਸਗੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ-ਹਾਈ ਕੋਰਟ 

    ਨਾਬਾਲਗ ਨਾਲ ਲਿਵ-ਇਨ ਰਿਸ਼ਤਾ ਨਾ ਸਿਰਫ਼ ਅਨੈਤਿਕ ਸਗੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ-ਹਾਈ ਕੋਰਟ 

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 26 ਨਵੰਬਰ : ਇੱਕ ਆਦੇਸ਼ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਨਾਬਾਲਗ ਲੜਕੀ ਨਾਲ ਲਿਵ-ਇਨ ਰਿਸ਼ਤੇ ਵਿੱਚ ਰਹਿਣ ਵਾਲੇ ਨੌਜਵਾਨ ਨੂੰ ਸੁਰੱਖਿਆ ਦੇਣ ਤੋਂ ਸਪੱਸ਼ਟ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਦੇ ਸਿੰਗਲ ਬੈਂਚ ਨੇ ਕਿਹਾ ਕਿ ਨਾਬਾਲਗ ਨਾਲ ਕਿਸੇ ਵੀ ਤਰ੍ਹਾਂ ਦਾ ਲਿਵ-ਇਨ ਰਿਸ਼ਤਾ ਨਾ ਸਿਰਫ਼ ਅਨੈਤਿਕ ਹੈ ਬਲਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ…

    Read More »
  • ਆਪਣੀ ਲੈਅ ’ਚ ਪਰਤਣ ਦੀ ਕੋਸ਼ਿਸ਼ ’ਚ ਲੱਗਾ ਅਕਾਲੀ ਦਲ

    ਆਪਣੀ ਲੈਅ ’ਚ ਪਰਤਣ ਦੀ ਕੋਸ਼ਿਸ਼ ’ਚ ਲੱਗਾ ਅਕਾਲੀ ਦਲ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 26 ਨਵੰਬਰ : ਤਰਨਤਾਰਨ ਜ਼ਿਮਨੀ ਚੋਣ ਵਿਚ ਦੂਜੇ ਨੰਬਰ ’ਤੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੌਲੀ-ਹੌਲੀ ਆਪਣੀ ਲੈਅ ਵਿਚ ਪਰਤਣ ਲੱਗਾ ਹੈ। ਇਸ ਵਾਸਤੇ ਪਾਰਟੀ ਜਿੱਥੇ ਜ਼ਮੀਨੀ ਪੱਧਰ ’ਤੇ ਆਪਣੀ ਹਾਲਤ ਸੁਧਾਰਨ ਲਈ ਕੰਮ ਕਰ ਰਹੀ ਹੈ ਉੱਥੇ ਨੀਤੀਗਤ ਤੌਰ ’ਤੇ ਵੀ ਬਹੁਤ ਸੋਚ-ਸਮਝ ਕੇ ਫ਼ੈਸਲੇ ਲੈਣ ਲੱਗੀ ਹੈ। ਇਸ ਲਈ ਪਿਛਲੇ ਕਈ ਦਿਨਾਂ ਤੋਂ ਅਕਾਲੀ…

    Read More »
  • ਸੁਨਿਆਰੇ ਦੀ ਦੁਕਾਨ ਦੀ ਕੰਧ ਤੋੜ ਚੋਰਾਂ ਨੇ ਉਡਾਇਆ ਸੋਨਾ ਅਤੇ ਚਾਂਦੀ

    ਸੁਨਿਆਰੇ ਦੀ ਦੁਕਾਨ ਦੀ ਕੰਧ ਤੋੜ ਚੋਰਾਂ ਨੇ ਉਡਾਇਆ ਸੋਨਾ ਅਤੇ ਚਾਂਦੀ

    ਪਠਾਨਕੋਟ , 26 ਨਵੰਬਰ : ਜਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਅੱਡਾ ਬਾਰਠ ਸਾਹਿਬ ਨੇੜੇ ਬਣੇ ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਬੀਤੀ ਰਾਤ ਆਪਣਾ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਨਰੋਟ ਮਹਿਰਾ ਦੇ ਰਹਿਣ ਵਾਲੇ ਹਨ ਅਤੇ ਬਾਰਠ…

    Read More »
  • ਤੇਜ਼ੀ ਨਾਲ ਵਾਹਨ ਚਲਾ ਮੌਤ ਦੇ ਘਾਟ ਉਤਾਰਨ ’ਤੇ ਇਕ ਵਿਰੁੱਧ ਮੁਕੱਦਮਾ ਦਰਜ

    ਤੇਜ਼ੀ ਨਾਲ ਵਾਹਨ ਚਲਾ ਮੌਤ ਦੇ ਘਾਟ ਉਤਾਰਨ ’ਤੇ ਇਕ ਵਿਰੁੱਧ ਮੁਕੱਦਮਾ ਦਰਜ

    ਬਾਲ ਕਿਸ਼ਨ ਫ਼ਿਰੋਜ਼ਪੁਰ, 26 ਨਵੰਬਰ : ਲਾਪ੍ਰਵਾਹੀ ਤੇ ਤੇਜ਼ੀ ਨਾਲ ਵਾਹਨ ਚਲਾ ਕੇ ਮੌਤ ਦੇ ਘਾਟ ਉਤਾਰਨ ’ਤੇ ਥਾਣਾ ਮੱਲਾਂਵਾਲਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸਤਪਾਲ ਸਿੰਘ ਅਨੁਸਾਰ ਹਰਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਜੱਟਾਂਵਾਲੀ ਨੇ ਬਿਆਨ ਦਰਜ ਕਰਵਾਏ ਕਿ ਮਿਤੀ 24 ਨਵੰਬਰ 2025 ਨੂੰ ਸਮਾਂ ਕਰੀਬ 3:30 ਦਿਨ ਦਾ ਹੋਵੇਗਾ ਉਹ ਤੇ…

    Read More »
  • ਸ਼ਹੀਦਾਂ ਨੂੰ ਸਮਰਪਿਤ ਚੋਥਾ ਕਾਸਕੋ ਕ੍ਰਿਕਟ ਕੱਪ ਪਿੰਡ ਝੋਕ ਹਰੀ ਹਰ ਵਿਖੇ ਗੁਰੂ ਦੇ ਅਸ਼ੀਰਵਾਦ ਨਾਲ ਸ਼ੁਰੂ

    ਸ਼ਹੀਦਾਂ ਨੂੰ ਸਮਰਪਿਤ ਚੋਥਾ ਕਾਸਕੋ ਕ੍ਰਿਕਟ ਕੱਪ ਪਿੰਡ ਝੋਕ ਹਰੀ ਹਰ ਵਿਖੇ ਗੁਰੂ ਦੇ ਅਸ਼ੀਰਵਾਦ ਨਾਲ ਸ਼ੁਰੂ

    ਬੈਸਟ ਖਿਡਾਰੀਆਂ ਨੂੰ ਬਸ਼ੇਰਿਆਂ ਨਾਲ ਕੀਤਾ ਜਾਵੇਗਾ ਸਨਮਾਨਿਤ ਉਦੇ ਪੰਜਾਬ ਟੀਮ ਝੋਕ ਹਰੀ ਹਰ / ਫ਼ਿਰੋਜ਼ਪੁਰ 25 ਨਵੰਬਰ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਨੂੰ ਸਮਰਪਿਤ 5 ਰੋਜ਼ਾ ਚੋਥਾ ਕਾਸਕੋ ਕ੍ਰਿਕੇਟ ਕੱਪ ਝੋਕ ਹਰੀ ਹਰ ਨਗਰ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਵਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ…

    Read More »
  • 350ਵੇਂ ਸ਼ਹੀਦੀ ਦਿਵਸ 'ਤੇ CM Mann ਦਾ ਵੱਡਾ ਐਲਾਨ, ਗੁਰੂ ਸਾਹਿਬ ਦੇ ਨਾਂ 'ਤੇ ਬਣੇਗੀ ਵਿਸ਼ਵ ਪੱਧਰੀ ਯੂਨੀਵਰਸਿਟੀ

    350ਵੇਂ ਸ਼ਹੀਦੀ ਦਿਵਸ ‘ਤੇ CM Mann ਦਾ ਵੱਡਾ ਐਲਾਨ, ਗੁਰੂ ਸਾਹਿਬ ਦੇ ਨਾਂ ‘ਤੇ ਬਣੇਗੀ ਵਿਸ਼ਵ ਪੱਧਰੀ ਯੂਨੀਵਰਸਿਟੀ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 25 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸ੍ਰੀ ਗੁਰੂ ਤੇਗ਼ ਬਹਾਦਰ (Guru Teg Bahadur Ji) ਵੱਲੋਂ ਵਰੋਸਾਈ ਪਾਵਨ ਨਗਰੀ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੀ ਧਰਤੀ ਤੋਂ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਆਨੰਦਪੁਰ ਸਾਹਿਬ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਐਲਾਨ ਕੀਤਾ ਕਿ ਸ੍ਰੀ ਗੁਰੂ…

    Read More »
Back to top button