Punjab

  • ਅੰਮ੍ਰਿਤਪਾਲ ਮੁੜ ਹਾਈ ਕੋਰਟ ਪਹੁੰਚਿਆ

    ਅੰਮ੍ਰਿਤਪਾਲ ਮੁੜ ਹਾਈ ਕੋਰਟ ਪਹੁੰਚਿਆ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 28 ਨਵੰਬਰ : ਅੰਮ੍ਰਿਤਪਾਲ ਸਿੰਘ (Amritpal Singh) ਨੇ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਦਾ ਦਰਵਾਜ਼ਾ ਖੜਕਾਇਆ ਹੈ। ਅੰਮ੍ਰਿਤਪਾਲ ਨੇ ਗ੍ਰਹਿ ਸਕੱਤਰ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਸ ਤਹਿਤ ਉਸਦੀ ਆਰਜ਼ੀ ਰਿਹਾਈ ਦੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪਿਛਲੇ ਹਫ਼ਤੇ ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ…

    Read More »
  • ਗੱਟੀ ਰਾਜੋ ਕੇ ਸਕੂਲ ਦੇ 08 ਵਿਦਿਆਰਥੀਆਂ ਆਰਮੀ ਲਈ ਚੁਣੇ ਗਏ

    ਗੱਟੀ ਰਾਜੋ ਕੇ ਸਕੂਲ ਦੇ 08 ਵਿਦਿਆਰਥੀਆਂ ਆਰਮੀ ਲਈ ਚੁਣੇ ਗਏ

    ਸਕੂਲ ’ ਚ ਐਨ ਸੀ ਸੀ ਯੁਨਿਟ ਅਤੇ ਆਰਮੀ, ਬੀ ਐੱਸ ਐੱਫ ਅਧਿਕਾਰੀਆਂ ਦੇ ਦੌਰੇ ਬਨੇ ਵਰਦਾਨ ਸਰਹੱਦੀ ਖੇਤਰ ਦੇ ਨੌਜਵਾਨ ,ਹੁਣ ਕਰਨਗੇ ਸਰਹੱਦਾਂ ਦੀ ਰਾਖੀ ਫ਼ਿਰੋਜ਼ਪੁਰ, 28 ਨਵੰਬਰ (ਜਸਵਿੰਦਰ ਸਿੰਘ ਸੰਧੂ)– ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਫ਼ਿਰੋਜ਼ਪੁਰ ਦੇ 08 ਵਿਦਿਆਰਥੀਆਂ ਨੇ ਮਾਣਮੱਤੀ ਪ੍ਰਾਪਤੀ ਕਰਦੇ ਹੋਏ ਇੰਡੀਅਨ ਆਰਮੀ ਦੀ ਅਗਨੀਵੀਰ ਦੀ ਪ੍ਰੀਖਿਆ ਪਾਸ ਕਰਨ ਉਪਰੰਤ…

    Read More »
  • ਰੀਵਾਈਜ਼ਡ ਪੇ-ਸਕੇਲਾਂ ਦਾ ਬਕਾਇਆ ਜਾਰੀ ਨਾ ਕਰਨ ’ਤੇ ਸਟਾਫ਼ ਵੈਲਫੇਅਰ ਐਸੋਸੀਏਸ਼ਨ ਨੇ ਜਤਾਇਆ ਰੋਸ

    ਰੀਵਾਈਜ਼ਡ ਪੇ-ਸਕੇਲਾਂ ਦਾ ਬਕਾਇਆ ਜਾਰੀ ਨਾ ਕਰਨ ’ਤੇ ਸਟਾਫ਼ ਵੈਲਫੇਅਰ ਐਸੋਸੀਏਸ਼ਨ ਨੇ ਜਤਾਇਆ ਰੋਸ

    ਫ਼ਿਰੋਜ਼ਪੁਰ, 28 ਨਵੰਬਰ (ਜਸਵਿੰਦਰ ਸਿੰਘ ਸੰਧੁੂ)– ਪੰਜਾਬ ਸਰਕਾਰ ਅਧੀਨ ਚੱਲ ਰਹੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਗ਼ੈਰ ਅਧਿਆਪਕ ਅਤੇ ਅਧਿਆਪਕ (ਡਿਪਲੋਮਾ ਵਿੰਗ) ਵੱਲੋਂ ਰੀਵਾਈਜ਼ਡ ਪੇ-ਸਕੇਲਾਂ ਦਾ ਬਕਾਇਆ ਜਾਰੀ ਨਾ ਕਰਨ ਕਰਕੇ ਅੱਜ ਸੰਸਥਾ ਦੇ ਪ੍ਰਬੰਧਕੀ ਬਲਾਕ ਅੱਗੇ ਜ਼ਿਲ੍ਹਾ ਪੱਧਰ ਦੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਰੁੱਧ ਵੱਡੇ ਪੱਧਰ ’ਤੇ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀਆਂ ਦੇ ਆਗੂਆਂ ਵੱਲੋਂ…

    Read More »
  • ANTF ਫ਼ਿਰੋਜ਼ਪੁਰ ਰੇਂਜ ਵੱਲੋਂ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼

    ANTF ਫ਼ਿਰੋਜ਼ਪੁਰ ਰੇਂਜ ਵੱਲੋਂ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼

    ਬਾਲ ਕਿਸ਼ਨ ਫਿਰੋਜ਼ਪੁਰ,27 ਨਵੰਬਰ : ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਤੇ ਸਪੈਸ਼ਲ ਡੀਜੀਪੀ ਅਤੇ ਏਡੀਜੀਪੀ, ਏਐੱਨਟੀਐੱਫ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੁਰਿੰਦਰਬੀਰ ਸਿੰਘ ਸਿੱਧੂ ਏਆਈਜੀ, ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ, ਭੁਪਿੰਦਰ ਸਿੰਘ ਡੀਐੱਸਪੀ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਅਤੇ ਪ੍ਰਿਥੀਪਾਲ ਸਿੰਘ, ਡੀਐੱਸਪੀ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਦੀ ਅਗਵਾਈ ਹੇਠ ਐੱਸਆਈ ਨਵਦੀਪ ਕੌਰ ਇੰਚਾਰਜ਼…

    Read More »
  • ਨਵੀਨ ਅਰੋੜਾ ਦੇ ਕਾਤਲਾਂ ਤੇ ਪੁਲਿਸ ਵਿਚਾਲੇ ਗੋਲੀਬਾਰੀ, ਮੁੱਖ ਸ਼ੂਟਰ ਬਾਦਲ ਦੀ ਕਰਾਸ ਫਾਇਰਿੰਗ ‘ਚ ਮੌਤ

    ਨਵੀਨ ਅਰੋੜਾ ਦੇ ਕਾਤਲਾਂ ਤੇ ਪੁਲਿਸ ਵਿਚਾਲੇ ਗੋਲੀਬਾਰੀ, ਮੁੱਖ ਸ਼ੂਟਰ ਬਾਦਲ ਦੀ ਕਰਾਸ ਫਾਇਰਿੰਗ ‘ਚ ਮੌਤ

    ਬਾਲ ਕਿਸ਼ਨ ਫ਼ਿਰੋਜ਼ਪੁਰ, 27 ਨਵੰਬਰ : ਬੀਤੀ 15 ਨਵੰਬਰ ਨੂੰ ਫ਼ਿਰੋਜ਼ਪੁਰ ਦੇ ਮੋਚੀ ਬਜ਼ਾਰ ‘ਚ ਗੋਲੀ ਮਾਰ ਦਿੱਤੇ ਗਏ ਨਵੀਨ ਅਰੋੜਾ ਦੇ ਕਾਤਲਾਂ ਤੇ ਪੁਲਿਸ ਵਿਚਾਲੇ ਵੀਰਵਾਰ ਤੜਕੇ ਹੋਈ ਗੋਲੀਬਾਰੀ ‘ਚ ਇੱਕ ਸ਼ੂਟਰ ਦੀ ਮੌਤ ਹੋ ਗਈ । ਇਸ ਕਰਾਸ ਫਾਇਰਿੰਗ ਵਿੱਚ ਹਵਾਦਾਰ ਬਲੌਰ ਸਿੰਘ ਵੀ ਜ਼ਖ਼ਮੀ ਹੋ ਗਿਆ ਜਦਕਿ ਹਵਲਦਾਰ ਗੁਰਮੀਤ ਸਿੰਘ ਦੀ ਬੁਲੇਟ ਪਰੂਫ਼ ਜੈਕੇਟ ਕਾਰਨ ਮਸਾਂ ਜਾਨ…

    Read More »
  • ਦੋ ਕਾਰਾਂ ਦੀ ਭਿਆਨਕ ਟੱਕਰ ਨੌਜਵਾਨ ਦੀ ਮੌਤ

    ਦੋ ਕਾਰਾਂ ਦੀ ਭਿਆਨਕ ਟੱਕਰ ਨੌਜਵਾਨ ਦੀ ਮੌਤ

    ਸ੍ਰੀ ਕੀਰਤਪੁਰ ਸਾਹਿਬ, 27 ਨਵੰਬਰ : ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 21 ’ਤੇ ਕੈਂਚੀ ਮੋੜ ਸੁਰੰਗ ਵਿਚ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਹੈ। ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਟਨਲ ਦੇ ਵਿਚਕਾਰ ਭਿਆਨਕ ਹਾਦਸੇ ਵਿਚ ਇਕ ਕਾਰ ਚਾਲਕ ਨੌਜਵਾਨ ਸਾਬੂ ਠਾਕੁਰ ਪੁੱਤਰ ਸੰਜੂ ਵਾਸੀ ਪਿੰਡ ਵਸਾਹੀ ਚੱਕਾ…

    Read More »
  • ਤਰਨਤਾਰਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਏ ਦੋ ਡ੍ਰੋਨ

    ਤਰਨਤਾਰਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਏ ਦੋ ਡ੍ਰੋਨ

    ਤਰਨਤਾਰਨ, 27 ਨਵੰਬਰ : ਤਰਨਤਾਰਨ ਜ਼ਿਲ੍ਹੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਨੇੜਲੇ ਵੱਖ-ਵੱਖ ਪਿੰਡਾਂ ਵਿੱਚੋਂ ਸਰਹੱਦ ਪਾਰੋਂ ਆਏ ਦੋ ਡ੍ਰੋਨ ਬੀ.ਐੱਸ.ਐੱਫ. ਨੇ ਬਰਾਮਦ ਕਰਕੇ ਸਬੰਧਤ ਥਾਣਿਆਂ ਦੀ ਪੁਲਿਸ ਹਵਾਲੇ ਕੀਤੇ ਹਨ। ਜਿਥੇ ਅਣਪਛਾਤੇ ਵਿਅਕਤੀਆਂ ਵਿਰੁੱਧ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਭਰੋਪਾਲ ਨੇ ਕੰਪਨੀ ਕਮਾਂਡਰ…

    Read More »
  • ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਕਾਰ; ਫ਼ੌਜੀ ਜਵਾਨ ਦੀ ਮੌਤ

    ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਕਾਰ; ਫ਼ੌਜੀ ਜਵਾਨ ਦੀ ਮੌਤ

    ਗਿੱਦੜਬਾਹਾ, 27 ਨਵੰਬਰ :  ਅੱਜ ਸਵੇਰ ਸੜਕ ਹਾਦਸੇ ਵਿੱਚ ਫੌਜੀ ਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਠਾਣਾ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਛੱਤਿਆਣਾ ਜੋ ਫੌਜ ਵਿੱਚ ਨੌਕਰੀ ਕਰਦਾ ਸੀ ਆਪਣੀ ਡਿਊਟੀ ‘ਤੇ ਜਾਣ ਲਈ ਸਵੇਰੇ ਘਰ ਤੋਂ ਕਾਰ ‘ਤੇ ਨਿਕਲਿਆ ਛਤਿਆਣੇ ਤੋਂ ਭਲਾਈਆਣਾ ਲਿੰਕ ਰੋਡ ਤੇ ਕਾਰ ਬੇਕਾਬੂ ਹੋਣ ਕਾਰਨ ਦਰੱਖਤ ਨਾਲ ਟਕਰਾ ਗਈ।…

    Read More »
  • ਏਐਸਆਈ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ

    ਏਐਸਆਈ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ

    ਜਲੰਧਰ, 27 ਨਵੰਬਰ : ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ, ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਭੋਗਪੁਰ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਏਐਸਆਈ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਬੁਲਾਰੇ ਅਨੁਸਾਰ, ਦੋਸ਼ੀ ਏਐਸਆਈ ‘ਤੇ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜਲੰਧਰ ਦੇ ਮਕਸੂਦਾਂ ਦੇ ਇੱਕ ਨਿਵਾਸੀ…

    Read More »
  •  ਪੁਲਿਸ ਦੀ ਗ੍ਰਿਫ਼ਤ ’ਚੋਂ ਫ਼ਰਾਰ ਹੋ ਕੇ ਮਾਰਿਆ ਡਾਕਾ, ਚੜ੍ਹੇ ਪੁਲਿਸ ਅੜਿੱਕੇ

     ਪੁਲਿਸ ਦੀ ਗ੍ਰਿਫ਼ਤ ’ਚੋਂ ਫ਼ਰਾਰ ਹੋ ਕੇ ਮਾਰਿਆ ਡਾਕਾ, ਚੜ੍ਹੇ ਪੁਲਿਸ ਅੜਿੱਕੇ

    ਕਰਨਾਲ/ਲੁਧਿਆਣਾ, 27 ਨਵੰਬਰ : ਸੁਭਾਸ਼ ਕਾਲੋਨੀ, ਕਰਨਾਲ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਨਾ ਸਿਰਫ਼ ਖ਼ਤਰਨਾਕ ਹਨ ਸਗੋਂ ਚਲਾਕ ਵੀ ਹਨ। ਉਨ੍ਹਾਂ ਨੇ ਪੁਲਿਸ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਵਿੱਚੋਂ ਗੈਂਗ ਲੀਡਰ ਰਾਜੀਵ ਲੁਧਿਆਣਾ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਰਾਜੀਵ ਕੁਮਾਰ ਉਰਫ ਰਾਜਾ ਉਰਫ ਲੱਕੀ ਉਰਫ ਆਰੀਅਨ ਉਰਫ ਅੰਕੁਰ ਜੈਨ ਵਜੋਂ…

    Read More »
Back to top button