Punjab

  • ਨਵ-ਵਿਆਹੁਤਾ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

    ਨਵ-ਵਿਆਹੁਤਾ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

    ਅੰਮ੍ਰਿਤਸਰ, 12 ਦਸੰਬਰ : ਸੁਲਤਾਨਵਿੰਡ ਰੋਡ ‘ਤੇ ਸਥਿਤ ਮੰਦਰ ਵਾਲਾ ਬਾਜ਼ਾਰ ਵਿਚ ਇਕ ਨਵ-ਵਿਆਹੁਤਾ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਸ਼ ਹੈ ਕਿ ਉਹ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਸੀ। ਪਰਿਵਾਰ ਨੇ ਉਸ ਨੂੰ ਗੰਭੀਰ ਹਾਲਤ ਵਿਚ ਸ਼ਹੀਦਾਂ ਸਾਹਿਬ ਨੇੜੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਆਂਦਾ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ…

    Read More »
  • ਨਵਜੋਤ ਕੌਰ 19 ਨੂੰ ਰਾਹੁਲ ਗਾਂਧੀ ਅੱਗੇ ਰੱਖਣਗੇ ਆਪਣਾ ਪੱਖ

    ਨਵਜੋਤ ਕੌਰ 19 ਨੂੰ ਰਾਹੁਲ ਗਾਂਧੀ ਅੱਗੇ ਰੱਖਣਗੇ ਆਪਣਾ ਪੱਖ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਦਸੰਬਰ : ਕਾਂਗਰਸ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਪੇਸ਼ ਕਰਨ ਲਈ 500 ਕਰੋੜ ਰੁਪਏ ਲੈਣ ਬਾਰੇ ਬਿਆਨ ਦੇਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੀ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਆਪਣਾ ਪੱਖ ਰੱਖਣ ਲਈ 19 ਦਸੰਬਰ ਨੂੰ ਸਮਾਂ ਦਿੱਤਾ ਗਿਆ ਹੈ। ਉਹ ਆਪਣਾ ਪੱਖ ਰੱਖਣ ਲਈ ਰਾਹੁਲ ਗਾਂਧੀ ਨੂੰ ਮਿਲਣਗੇ। ਡਾ.…

    Read More »
  • ਨਵਜੋਤ ਕੌਰ 19 ਨੂੰ ਰਾਹੁਲ ਗਾਂਧੀ ਅੱਗੇ ਰੱਖਣਗੇ ਆਪਣਾ ਪੱਖ

    ਨਵਜੋਤ ਕੌਰ 19 ਨੂੰ ਰਾਹੁਲ ਗਾਂਧੀ ਅੱਗੇ ਰੱਖਣਗੇ ਆਪਣਾ ਪੱਖ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਦਸੰਬਰ : ਕਾਂਗਰਸ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਪੇਸ਼ ਕਰਨ ਲਈ 500 ਕਰੋੜ ਰੁਪਏ ਲੈਣ ਬਾਰੇ ਬਿਆਨ ਦੇਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੀ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਆਪਣਾ ਪੱਖ ਰੱਖਣ ਲਈ 19 ਦਸੰਬਰ ਨੂੰ ਸਮਾਂ ਦਿੱਤਾ ਗਿਆ ਹੈ। ਉਹ ਆਪਣਾ ਪੱਖ ਰੱਖਣ ਲਈ ਰਾਹੁਲ ਗਾਂਧੀ ਨੂੰ ਮਿਲਣਗੇ। ਡਾ.…

    Read More »
  • ਮੈਡਮ ਸਿੱਧੂ ਦੇ ਅਸਲੀ ਮੁੱਦੇ ਨੂੰ ਕਾਂਗਰਸ ਤੇ ‘ਆਪ’ ਨੇ ਭਟਕਾਇਆ

    ਮੈਡਮ ਸਿੱਧੂ ਦੇ ਅਸਲੀ ਮੁੱਦੇ ਨੂੰ ਕਾਂਗਰਸ ਤੇ ‘ਆਪ’ ਨੇ ਭਟਕਾਇਆ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਦਸੰਬਰ : ਡਰਗਜ਼ ਮਨੀ ਦੀ ਟ੍ਰੇਲ ਜਾਂਚਣ ਲਈ ਹਾਈ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਹੇਠ ਕਮੇਟੀ ਬਣਾਉਣ ਦੀ ਮੰਗ ਮਗਰੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣਾ ਚੰਗੀ ਤਰ੍ਹਾਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਡਾ. ਨਵਜੋਤ ਕੌਰ ਸਿੱਧੂ…

    Read More »
  • ਕੁੜੀ ਨੇ ਕੱਪੜੇ ਪਾੜ ਟਰੱਕ ਡਰਾਈਵਰ ਨੂੰ ਦਿੱਤੀ ਜਬਰ-ਜਨਾਹ ਕੇਸ ਦੀ ਧਮਕੀ

    ਕੁੜੀ ਨੇ ਕੱਪੜੇ ਪਾੜ ਟਰੱਕ ਡਰਾਈਵਰ ਨੂੰ ਦਿੱਤੀ ਜਬਰ-ਜਨਾਹ ਕੇਸ ਦੀ ਧਮਕੀ

    ਮੋਹਾਲੀ, 11 ਦਸੰਬਰ : ਮੋਹਾਲੀ ਦੇ ਕੁਰਾਲੀ ਬਾਈਪਾਸ ‘ਤੇ ਇੱਕ ਟਰੱਕ ਡਰਾਈਵਰ ਨੂੰ ਅਗਵਾ ਕਰਕੇ ਲੁੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਇੱਕ ਕੁੜੀ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ। ਕੁੜੀ ਨੇ ਆਪਣੇ ਕੱਪੜੇ ਪਾੜ ਕੇ ਡਰਾਈਵਰ ਨੂੰ ਜਬਰ-ਜਨਾਹ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਡਰ ਦਿਖਾਇਆ ਅਤੇ ਲੁੱਟ-ਖਸੁੱਟ ਕਰਨ ਤੋਂ ਬਾਅਦ ਹਰਿਆਣਾ ਨੰਬਰ…

    Read More »
  • ਪੰਜਾਬ 'ਚ 14 ਦਸੰਬਰ ਨੂੰ "ਡਰਾਈ ਡੇ" ਐਲਾਨਿਆ

    ਪੰਜਾਬ ‘ਚ 14 ਦਸੰਬਰ ਨੂੰ “ਡਰਾਈ ਡੇ” ਐਲਾਨਿਆ

    ਚੰਡੀਗੜ੍ਹ, 11 ਦਸੰਬਰ : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ, ਆਬਕਾਰੀ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ (ਆਈ.ਏ.ਐਸ.) ਵੱਲੋਂ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਵਿੱਚ 14.12.2025 ਨੂੰ 00.00 ਵਜੇ ਤੋਂ 15.12.2025 ਨੂੰ ਸਵੇਰੇ 10:00 ਵਜੇ ਤੱਕ ਚੋਣਾਂ ਵਾਲਾ ਦਿਨ “ਡਰਾਈ ਡੇ” ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਹੁਕਮ ਪੰਜਾਬ ਰਾਜ ਵਿੱਚ ਇੰਨ…

    Read More »
  • ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਵੱਡੀ ਕਾਰਵਾਈ

    ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਵੱਡੀ ਕਾਰਵਾਈ

    ਅੰਮ੍ਰਿਤਸਰ,  11 ਦਸੰਬਰ : ਅੰਮ੍ਰਿਤਸਰ ਵਿੱਚ ਸੂਚਨਾ ਦੇ ਅਧਿਕਾਰ (RTI) ਦੇ ਇਕ ਮਹੱਤਵਪੂਰਨ ਮਾਮਲੇ ‘ਚ ਰਾਜ ਸੂਚਨਾ ਕਮਿਸ਼ਨ ਨੇ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (DTO) ਦਫ਼ਤਰ ਦੇ ਲੋਕ ਸੂਚਨਾ ਅਧਿਕਾਰੀ (PIO) ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਕਦਮ ਪੀਆਈਓ ਵੱਲੋਂ ਲਗਾਤਾਰ ਲਾਪਰਵਾਹੀ ਵਰਤਣ ਅਤੇ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਚੁੱਕਿਆ ਗਿਆ। ਸ਼ਹਿਰ ਦੇ ਸਮਾਜਿਕ ਕਾਰਕੁਨ…

    Read More »
  • ਰਾਹਗੀਰਾਂ 'ਤੇ ਚੜ੍ਹੀ ਬੱਸ, ਕਈ ਲੋਕ ਹੋਏ ਜ਼ਖਮੀ

    ਰਾਹਗੀਰਾਂ ‘ਤੇ ਚੜ੍ਹੀ ਬੱਸ, ਕਈ ਲੋਕ ਹੋਏ ਜ਼ਖਮੀ

    ਲੁਧਿਆਣਾ, 11 ਦਸੰਬਰ : ਲੁਧਿਆਣਾ ਬੱਸ ਸਟੈਂਡ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਰਾਹਗੀਰਾਂ ਉੱਤੇ ਜਾ ਚੜ੍ਹੀ। ਇਸ ਭਿਆਨਕ ਸੜਕ ਹਾਦਸੇ ਵਿੱਚ ਅੱਧਾ ਦਰਜਨ ਤੋਂ ਵੱਧ ਵਿਅਕਤੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਇਹ ਘਟਨਾ ਦੁਪਹਿਰ ਕਰੀਬ ਦੋ ਵਜੇ ਵਾਪਰੀ। ਨਿੱਜੀ ਕੰਪਨੀ ਦੀ ਬੱਸ ਮੋਹਾਲੀ ਤੋਂ ਲੁਧਿਆਣਾ ਬੱਸ ਸਟੈਂਡ ਆਈ ਸੀ।…

    Read More »
  • ਈ.ਡੀ. ਵੱਲੋਂ ਪੌਣੇ 4 ਕਰੋੜ ਦੀਆਂ ਮਨੋਰੋਗੀ ਦਵਾਈਆਂ ਦੇ ਰੈਕੇਟ ਦਾ ਪਰਦਾਫਾਸ਼

    ਈ.ਡੀ. ਵੱਲੋਂ ਪੌਣੇ 4 ਕਰੋੜ ਦੀਆਂ ਮਨੋਰੋਗੀ ਦਵਾਈਆਂ ਦੇ ਰੈਕੇਟ ਦਾ ਪਰਦਾਫਾਸ਼

    ਜਲੰਧਰ, 11 ਦਸੰਬਰ : ਜਲੰਧਰ ਜ਼ੋਨ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਜ਼ੋਨ ਨੇ ਅਭਿਸ਼ੇਕ ਕੁਮਾਰ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਅਭਿਸ਼ੇਕ ’ਤੇ ਟਰਾਮਾਡੋਲ ਤੇ ਐਲਪ੍ਰਾਜ਼ੋਲਮ ਵਰਗੀਆਂ ਸਾਇਕੋਟ੍ਰੋਪਿਕ ਗੋਲੀਆਂ ਨੂੰ ਵੱਡੀ ਮਾਤਰਾ ’ਚ ਗੈਰਕਾਨੂੰਨੀ ਤਰੀਕੇ ਨਾਲ ਵੇਚ ਕੇ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਹੈ। ਦਾਅਵਾ ਹੈ ਕਿ ਅਭਿਸ਼ੇਕ ਆਪਣੀ ਫਰਮ ਰਾਹੀਂ ਫਾਰਮਾਸਿਊਟਿਕਲ ਕੰਪਨੀਆਂ ਤੋਂ ਨਸ਼ੀਲੀਆਂ ਦਵਾਈਆਂ ਮੰਗਵਾ ਕੇ ਨਸ਼ਾ…

    Read More »
  • बीबीएमबी अस्पताल में हृदय रोग जांच हेतु निःशुल्क कैंप का आयोजन

    बीबीएमबी अस्पताल में हृदय रोग जांच हेतु निःशुल्क कैंप का आयोजन

    तलवाड़ा, 11 दिसंबर (जसविंदर सिंह संधू)- भाखड़ा ब्यास प्रबंध बोर्ड, तलवाड़ा की पहल पर आज बीबीएमबी अस्पताल, तलवाड़ा में केयर बेस्ट अस्पताल जालंधर के सहयोग से हृदय रोगों की जांच के लिए एक निःशुल्क मेडिकल कैंप आयोजित किया गया। इस कैंप का उद्घाटन बीबीएमबी तलवाड़ा के मुख्य अभियंता श्री राकेश गुप्ता द्वारा किया गया। कैंप में केयर बेस्ट अस्पताल जालंधर…

    Read More »
Back to top button