Punjab

  • ਜੇਲ੍ਹ ਛੱਡਣ ਜਾ ਰਹੇ ਪੁਲਿਸ ਮੁਲਾਜ਼ਮਾਂ ਕੋਲੋਂ ਮੁਲਜ਼ਮ ਹਥਕੜੀ ਸਣੇ ਫਰਾਰ

    ਜੇਲ੍ਹ ਛੱਡਣ ਜਾ ਰਹੇ ਪੁਲਿਸ ਮੁਲਾਜ਼ਮਾਂ ਕੋਲੋਂ ਮੁਲਜ਼ਮ ਹਥਕੜੀ ਸਣੇ ਫਰਾਰ

    ਤਰਨਤਾਰਨ, , 22 ਦਸੰਬਰ : ਥਾਣਾ ਹਰੀਕੇ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਦੇ ਪੁਲਿਸ ਹਿਰਾਸਤ ’ਚੋਂ ਹਥਕੜੀ ਸਮੇਤ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਥਾਣਾ ਹਰੀਕੇ ਪੱਤਣ ’ਚ ਫਰਾਰ ਮੁਲਜ਼ਮ, ਉਸਦੇ ਪਿਤਾ ਅਤੇ ਪਨਾਹ ਦੇਣ ਵਾਲੇ ਦੋਸਤ ਸਣੇ ਇੱਕ ਥਾਣੇਦਾਰ ਤੇ ਪੰਜਾਬ ਹੋਮਗਾਰਡ ਦੇ ਕਰਮਚਾਰੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਣਕਾਰੀ…

    Read More »
  • ਮਲੇਸ਼ੀਆ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਮਿਲੇ MP ਔਜਲਾ

    ਮਲੇਸ਼ੀਆ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਮਿਲੇ MP ਔਜਲਾ

    ਅੰਮ੍ਰਿਤਸਰ, , 22 ਦਸੰਬਰ : ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਭਾਰਤੀ ਨੌਜਵਾਨਾਂ ਨਾਲ ਹੋਏ ਦੁਰਵਿਵਹਾਰ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸਖ਼ਤ ਵਿਰੋਧ ਦਰਜ ਕਰਵਾਇਆ। ਸੰਸਦ ਮੈਂਬਰ ਨੇ ਕਿਹਾ ਕਿ ਅੱਜ ਦਿੱਲੀ ਤੋਂ ਵਾਪਸ ਆਉਂਦੇ ਸਮੇਂ, ਉਹ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਲੇਸ਼ੀਆ ਤੋਂ ਜ਼ਬਰਦਸਤੀ ਡਿਪੋਰਟ ਕੀਤੇ…

    Read More »
  • ਪ੍ਰਸਿੱਧ ਸੂਫੀ ਗਾਇਕ ਤੇ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨਹੀਂ ਰਹੇ

    ਪ੍ਰਸਿੱਧ ਸੂਫੀ ਗਾਇਕ ਤੇ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨਹੀਂ ਰਹੇ

    ਜਲੰਧਰ, , 22 ਦਸੰਬਰ : ਪ੍ਰਸਿੱਧ ਸੂਫੀ ਗਾਇਕ ਤੇ ਮਾਸਟਰ ਸਲੀਮ ਦੇ ਪਿਤਾ ਤੇ ਉਸਤਾਦ ਪੂਰਨ ਸ਼ਾਹਕੋਟੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ 72 ਸਾਲ ਦੀ ਉਮਰ ‘ਚ ਉਨ੍ਹਾਂ ਆਖਰੀ ਸਾਹ ਲਿਆ। ਪੂਰਨ ਸ਼ਾਹ ਕੋਟੀ ਦੇ ਦੇਹਾਂਤ ਦੀ ਖ਼ਬਰ…

    Read More »
  • ਪ੍ਰਵਾਸੀ  ਨੇ ਮਾਸੂਮ ਵਿਦਿਆਰਥਣ ਨਾਲ ਕੀਤੀਆਂ ਅਸ਼ਲੀਲ ਹਰਕਤਾਂ

    ਪ੍ਰਵਾਸੀ  ਨੇ ਮਾਸੂਮ ਵਿਦਿਆਰਥਣ ਨਾਲ ਕੀਤੀਆਂ ਅਸ਼ਲੀਲ ਹਰਕਤਾਂ

    ਲੁਧਿਆਣਾ, 22 ਦਸੰਬਰ : ਹਵਸ ਵਿੱਚ ਅੰਨ੍ਹਾ ਹੋਇਆ ਇੱਕ ਪ੍ਰਵਾਸੀ ਤਾਜਪੁਰ ਰੋਡ ’ਤੇ ਪੈਂਦੇ ਇੱਕ ਮੁਹੱਲੇ ਦੇ ਘਰ ਅੰਦਰ ਦਾਖ਼ਲ ਹੋ ਕੇ 10 ਸਾਲ ਦੀ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ। ਘਰ ਵਿੱਚ ਮੌਜੂਦ ਲੜਕੀ ਦੀ ਨਾਨੀ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਪੜਤਾਲ ਕਰ ਰਹੇ ਏ.ਐੱਸ.ਆਈ. ਬਲਵਿੰਦਰ ਸਿੰਘ…

    Read More »
  • ਸੰਘਣੀ ਧੁੰਦ ਦਾ ਕਹਿਰ, ਦੋ ਬੱਸਾਂ ਟਰੱਕ ਨਾਲ ਟਕਰਾਈਆਂ

    ਸੰਘਣੀ ਧੁੰਦ ਦਾ ਕਹਿਰ, ਦੋ ਬੱਸਾਂ ਟਰੱਕ ਨਾਲ ਟਕਰਾਈਆਂ

    ਜਲੰਧਰ, , 22 ਦਸੰਬਰ : ਧੁੰਦ ਕਾਰਨ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਪੀ.ਏ.ਪੀ. ਚੌਕ ਤੋਂ ਪਿੱਛੇ ਇੰਡੀਅਨ ਆਇਲ ਡਿਪੂ ਦੇ ਕੋਲ ਸੋਮਵਾਰ ਸਵੇਰੇ ਕਰੀਬ ਸੱਤ ਵਜੇ ਵੱਡਾ ਸੜਕ ਹਾਦਸਾ ਵਾਪਰ ਗਿਆ। ਫਲਾਈਓਵਰ ‘ਤੇ ਚੜ੍ਹਦੇ ਸਮੇਂ ਦੋ ਬੱਸਾਂ ਟਰੱਕ ਦੀ ਲਪੇਟ ਵਿੱਚ ਆ ਗਈਆਂ। ਹਾਦਸੇ ਤੋਂ ਬਾਅਦ ਦੋਵੇਂ ਬੱਸਾਂ ਅਤੇ ਟਰੱਕ ਸੜਕ ਦੇ ਵਿਚਕਾਰ ਬੁਰੀ ਤਰ੍ਹਾਂ ਨੁਕਸਾਨੀ ਹਾਲਤ ਵਿੱਚ ਰੁਕ ਗਏ, ਜਿਸ ਕਾਰਨ…

    Read More »
  • ਸਕੇ ਭਰਾ, ਭਰਜਾਈ ਤੇ ਭਤੀਜੇ ਨੇ ਕੀਤਾ 70 ਸਾਲਾ ਬਜ਼ੁਰਗ ਦਾ ਕਤਲ

    ਸਕੇ ਭਰਾ, ਭਰਜਾਈ ਤੇ ਭਤੀਜੇ ਨੇ ਕੀਤਾ 70 ਸਾਲਾ ਬਜ਼ੁਰਗ ਦਾ ਕਤਲ

    ਖਾਲੜਾ, 22 ਦਸੰਬਰ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਾੜੀ ਕੰਬੋਕੇ ਵਿਖੇ ਜ਼ਮੀਨੀ ਵੰਡ ਨੂੰ ਲੈ ਕੇ ਹੋਏ ਝਗੜੇ ਦੀ ਰੰਜਿਸ਼ ਤਹਿਤ ਕਥਿਤ ਤੌਰ ’ਤੇ ਸਕੇ ਭਰਾ, ਭਰਜਾਈ ਅਤੇ ਭਤੀਜੇ ਵੱਲੋਂ 70 ਸਾਲਾ ਬਜ਼ੁਰਗ ਵਿਅਕਤੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪੁੱਜੀ ਥਾਣਾ ਖਾਲੜਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਤਿੰਨਾਂ ਖਿਲਾਫ ਕਤਲ ਕੇਸ ਦਰਜ…

    Read More »
  • ਸੜਕ ਹਾਦਸੇ ਵਿਅਕਤੀ ਦੀ ਮੌਤ

    ਸੜਕ ਹਾਦਸੇ ਵਿਅਕਤੀ ਦੀ ਮੌਤ

    ਦਾਤਾਰਪੁਰ, 22 ਦਸੰਬਰ : ਅੱਡਾ ਝੀਰ ਦਾ ਖੂਹ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਅਤੇ ਸੀਐੱਨਜੀ ਗੈਸ ਸਿਲੰਡਰ ਨਾਲ ਭਰੀ ਗੱਡੀ ਤੜਕਸਾਰ ਆਪਸ ਵਿੱਚ ਕਰਵਾਉਣ ਨਾਲ ਮੋਟਰਸਾਈਕਲ ਸਵਾਰ ਰਘੁਵੀਰ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਘੂਵੀਰ ਸਿੰਘ ਉਰਫ਼ ਬਿੱਲੂ ਆਪਣੇ ਪਿੰਡ ਗੇਰੇ ਤੋਂ ਚੱਕ ਪੰਡਾਇਣ ਕੰਮ ਧੰਦੇ ਲਈ ਜਾ ਰਹੇ ਸਨ। ਅੱਡਾ ਝੀਰ ਦਾ ਖੂਹ ਨਜ਼ਦੀਕ ਤਲਵਾੜਾ ਤੋਂ ਸੀਐੱਨਜੀ ਗੈਸ ਸਿਲੰਡਰ…

    Read More »
  • ਸਰਕਾਰ ਨੇ ਸਰਕਾਰੀ ਸਕੂਲਾਂ ’ਚ ਇਹ ਪ੍ਰੋਗਰਾਮ ਕੀਤਾ ਲਾਗੂ

    ਸਰਕਾਰ ਨੇ ਸਰਕਾਰੀ ਸਕੂਲਾਂ ’ਚ ਇਹ ਪ੍ਰੋਗਰਾਮ ਕੀਤਾ ਲਾਗੂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 22 ਦਸੰਬਰ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਕਰੀਅਰ ਗਾਈਡੈਂਸ ਨੂੰ ਇੱਕੀਕਰਨ ਕਰਨ ਦੀ ਸ਼ੁਰੂਆਤ ਕੀਤੀ ਹੈ। ਪਾਇਲਟ ਪੜਾਅ ਦੇ ਤਹਿਤ ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿਚ 25 ਏਆਈ-ਆਧਾਰਿਤ ਕਰੀਅਰ ਗਾਈਡੈਂਸ ਲੈਬੋਰੇਟਰੀਜ਼ ਦਾ ਉਦਘਾਟਨ ਕੀਤਾ। ਸਿੱਖਿਆ ਮੰਤਰੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ…

    Read More »
  • ਜੱਜ ਬਣੀ LIC ’ਚ ਕਮਿਸ਼ਨ ਏਜੰਟ ਦੀ ਧੀ

    ਜੱਜ ਬਣੀ LIC ’ਚ ਕਮਿਸ਼ਨ ਏਜੰਟ ਦੀ ਧੀ

    ਨਾਭਾ, 22 ਦਸੰਬਰ : ਲੰਬੇ ਸਮੇ ਤੋਂ ਡਾਕਖਾਨੇ ਅਤੇ ਐੱਲਆਈਸੀ ਵਿੱਚ ਕਮਿਸ਼ਨ ਏਜੰਟ ਦਾ ਕੰਮ ਕਰਦੇ ਵਿਜੇ ਗਰਗ ਦੀ ਧੀ ਮੁਸਕਾਨ ਗਰਗ ਨੇ ਦਿਨ-ਰਾਤ ਪੜ੍ਹਾਈ ਕਰਕੇ ਜੱਜ ਦੀ ਕੁਰਸੀ ਹਾਸਲ ਕੀਤੀ ਹੈ। 23 ਸਾਲਾ ਮੁਸਕਾਨ ਗਰਗ ਨੇ ਆਲ ਇੰਡੀਆ ਵਿੱਚੋ ਕਲੈਡ ਦੇ ਪੇਪਰ ਵਿੱਚੋ 5ਵਾਂ ਰੈਂਕ ਹਾਸਲ ਕਰ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਮੁਸਕਾਨ ਗਰਗ ਨੇ ਦੱਸਿਆ ਕਿ…

    Read More »
  • ਜੰਗਲ ’ਚ ਬੁੱਚੜਖਾਨੇ ਦਾ ਪਰਦਾਫਾਸ਼

    ਜੰਗਲ ’ਚ ਬੁੱਚੜਖਾਨੇ ਦਾ ਪਰਦਾਫਾਸ਼

    ਸ਼੍ਰੀ ਮਾਛੀਵਾੜਾ ਸਾਹਿਬ (ਲੁਧਿਆਣਾ), 22 ਦਸੰਬਰ : ਹਿੰਦੂ ਸੰਗਠਨਾਂ ਨੇ ਪੁਲਿਸ ਦੀ ਮਦਦ ਨਾਲ ਸ਼ਨਿਚਰਵਾਰ ਰਾਤ ਨੂੰ ਮਾਛੀਵਾੜਾ ਦੇ ਮੁਸ਼ਕਾਬਾਦ ਨੇੜੇ ਜੰਗਲੀ ਖੇਤਰ ਵਿੱਚ ਬੁੱਚੜਖਾਨੇ ਦਾ ਪਰਦਾਫਾਸ਼ ਕੀਤਾ। ਛਾਪੇਮਾਰੀ ਵਿੱਚ 10 ਗਊਆਂ ਦੇ ਵੱਢੇ ਹੋਏ ਸਰੀਰ ਦੇ ਅੰਗ ਬਰਾਮਦ ਕੀਤੇ ਗਏ, ਜਦੋਂ ਕਿ ਨੌਂ ਗਊਆਂ ਨੂੰ ਬਚਾਇਆ ਗਿਆ। ਵੱਡੀ ਮਾਤਰਾ ਵਿੱਚ ਗਊ ਮਾਸ ਅਤੇ ਲਾਸ਼ਾਂ ਮੌਕੇ ’ਤੇ ਖਿੱਲਰੀਆਂ ਹੋਈਆਂ ਸਨ।…

    Read More »
Back to top button