Punjab

  • ਮੁਟਿਆਰ ਦੀ ਦਲੇਰੀ ਨੇ ਲੁਟੇਰਿਆਂ ਦੇ ਛੱਕੇ ਛੁਡਾਏ

    ਮੁਟਿਆਰ ਦੀ ਦਲੇਰੀ ਨੇ ਲੁਟੇਰਿਆਂ ਦੇ ਛੱਕੇ ਛੁਡਾਏ

    ਲੁਧਿਆਣਾ, 25 ਦਸੰਬਰ : ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੋਏ ਲੁਟੇਰੇ ਨੂੰ ਦੁਕਾਨ ਵਿੱਚ ਕੰਮ ਕਰਨ ਵਾਲੀ ਲੜਕੀ ਨੇ ਭਾਜੜਾਂ ਪਾ ਦਿੱਤੀਆਂ। ਲੜਕੀ ਦੀ ਦਲੇਰੀ ਦੇਖ ਕੇ ਮੁਲਜ਼ਮ ਚਾਕੂ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਹੰਬੜਾਂ ਰੋਡ ਤੇ ਵਾਪਰੀ। ਬੀਤੇ ਦਿਨੀਂ ਗੁਪਤਾ ਮਨੀ ਟ੍ਰਾਂਸਫਰ ਦੇ ਦਫਤਰ ਵਿੱਚ ਕੰਮ ਕਰਨ ਵਾਲੀ…

    Read More »
  • ਸਕੂਲ ਤੋਂ ਛੁੱਟੀ ਕਰਕੇ ਟਿਊਸ਼ਨ ਪੜਨ ਗਿਆ ਬੱਚਾ ਸ਼ੱਕੀ ਹਾਲਾਤ ’ਚ ਲਾਪਤਾ

    ਸਕੂਲ ਤੋਂ ਛੁੱਟੀ ਕਰਕੇ ਟਿਊਸ਼ਨ ਪੜਨ ਗਿਆ ਬੱਚਾ ਸ਼ੱਕੀ ਹਾਲਾਤ ’ਚ ਲਾਪਤਾ

    ਲੁਧਿਆਣਾ, 25 ਦਸੰਬਰ : ਮੁਹੱਲਾ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਪਰਿਵਾਰ ਦਾ ਕਰੀਬ 15 ਸਾਲ ਦਾ ਨਾਬਾਲਿਗ ਲੜਕਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਲਾਪਤਾ ਹੋਏ ਲੜਕੇ ਦੇ ਪਿਤਾ ਪ੍ਰਦੀਪ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਨਾਬਾਲਿਗ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਦੀਪ ਕੁਮਾਰ ਮੁਤਾਬਕ…

    Read More »
  • ਹਿੱਸੇਦਾਰੀ ਨੂੰ ਲੈ ਕੇ ਮੰਗੇਤਰ ਵੱਲੋਂ ਇੰਟਰਨੈਸ਼ਨਲ ਬੌਡੀ ਬਿਲਡਰ ਦੀ ਕੁੱਟਮਾਰ

    ਹਿੱਸੇਦਾਰੀ ਨੂੰ ਲੈ ਕੇ ਮੰਗੇਤਰ ਵੱਲੋਂ ਇੰਟਰਨੈਸ਼ਨਲ ਬੌਡੀ ਬਿਲਡਰ ਦੀ ਕੁੱਟਮਾਰ

    ਅੰਮ੍ਰਿਤਸਰ, 25 ਦਸੰਬਰ : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇੱਕ ਜਿਮ ਵਿੱਚ ਇੰਟਰਨੈਸ਼ਨਲ ਬੌਡੀ ਬਿਲਡਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਮ ਦੀ ਹਿੱਸੇਦਾਰੀ ਅਤੇ ਆਪਸੀ ਸਬੰਧਾਂ ਨਾਲ ਜੁੜੇ ਵਿਵਾਦ ਕਾਰਨ ਇਹ ਮਾਮਲਾ ਹਿੰਸਕ ਰੂਪ ਧਾਰਨ ਕਰ ਗਿਆ। ਪੀੜਤ ਬੌਡੀ ਬਿਲਡਰ ਅਮਨਦੀਪ ਸਿੰਘ ਉਰਫ ਅਮਨ ਦਾ ਦੋਸ਼ ਹੈ ਕਿ ਉਸ ਦੀ ਮੰਗੇਤਰ ਨੇ ਜਿਮ ਵਿੱਚ ਉਸ ਨਾਲ ਧੱਕਾ-ਮੁੱਕੀ ਅਤੇ…

    Read More »
  • ਛੋਟੇ ਹਾਥੀ ਤੇ ਕਾਰਾਂ ਵਿਚਕਾਰ ਟੱਕਰ, ਕਈ ਜ਼ਖ਼ਮੀਂ

    ਛੋਟੇ ਹਾਥੀ ਤੇ ਕਾਰਾਂ ਵਿਚਕਾਰ ਟੱਕਰ, ਕਈ ਜ਼ਖ਼ਮੀਂ

    ਅੰਮ੍ਰਿਤਸਰ, 25 ਦਸੰਬਰ : ਸ਼ਹਿਰ ਦੇ ਝਬਾਲ ਰੋਡ ‘ਤੇ ਬੀਤੀ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਵਿੱਚ ਆ ਰਿਹਾ ਸਬਜ਼ੀਆਂ ਨਾਲ ਲੱਦਿਆ ਇੱਕ ‘ਛੋਟਾ ਹਾਥੀ’ ਵਾਹਨ ਬੇਕਾਬੂ ਹੋ ਕੇ ਪਹਿਲਾਂ ਇੱਕ ਸਵਿਫਟ ਕਾਰ ਅਤੇ ਫਿਰ ਸਾਹਮਣੇ ਤੋਂ ਆ ਰਹੀ ਵਰਨਾ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਟੱਕਰ…

    Read More »
  •  ਫੋਨ ਹੈਕ ਕਰ ਕੇ ASI ਦੇ ਖਾਤੇ 'ਚੋਂ ਕੱਢੇ 2.62 ਲੱਖ

     ਫੋਨ ਹੈਕ ਕਰ ਕੇ ASI ਦੇ ਖਾਤੇ ‘ਚੋਂ ਕੱਢੇ 2.62 ਲੱਖ

    ਤਰਨਤਾਰਨ, 25 ਦਸੰਬਰ : ਪੰਜਾਬ ਪੁਲਿਸ ਦੇ ਏ.ਐੱਸ.ਆਈ. (ASI) ਜਤਿੰਦਰਪਾਲ ਸਿੰਘ ਦਾ ਮੋਬਾਈਲ ਹੈਕ ਕਰਕੇ ਬੈਂਕ ਖਾਤੇ ਵਿੱਚੋਂ 2 ਲੱਖ 62 ਹਜ਼ਾਰ 302 ਰੁਪਏ ਦੀ ਰਾਸ਼ੀ ਕਢਵਾ ਲਈ ਗਈ। ਐੱਸ.ਐੱਸ.ਪੀ. ਦੇ ਹੁਕਮਾਂ ‘ਤੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਵਿਧਾਨ ਸਭਾ…

    Read More »
  • ਪੰਜਾਬ 'ਚ ਠੰਢ ਦਾ ਕਹਿਰ ਜਾਰੀ, ਗੁਰਦਾਸਪੁਰ ਤੇ ਫਰੀਦਕੋਟ ਸਭ ਤੋਂ ਠੰਢੇ

    ਪੰਜਾਬ ‘ਚ ਠੰਢ ਦਾ ਕਹਿਰ ਜਾਰੀ, ਗੁਰਦਾਸਪੁਰ ਤੇ ਫਰੀਦਕੋਟ ਸਭ ਤੋਂ ਠੰਢੇ

    ਲੁਧਿਆਣਾ, 25 ਦਸੰਬਰ : ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸੂਬੇ ਦੇ ਕਈ ਜ਼ਿਲ੍ਹੇ ਸਵੇਰ ਵੇਲੇ ਭਾਰੀ ਧੁੰਦ ਦੀ ਲਪੇਟ ਵਿੱਚ ਰਹੇ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ, ਗੁਰਦਾਸਪੁਰ ਅਤੇ ਫਰੀਦਕੋਟ ਪੰਜਾਬ ਦੇ ਸਭ ਤੋਂ ਠੰਢੇ ਇਲਾਕੇ ਰਹੇ। ਇਨ੍ਹਾਂ ਸ਼ਹਿਰਾਂ ਵਿੱਚ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਹੋਰਨਾਂ ਸ਼ਹਿਰਾਂ ਵਿੱਚ ਰਾਤ ਦਾ ਤਾਪਮਾਨ…

    Read More »
  • ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਮੌਤ

    ਕੇਂਦਰੀ ਜੇਲ੍ਹ ‘ਚ ਬੰਦ ਹਵਾਲਾਤੀ ਦੀ ਮੌਤ

    ਤਰਨਤਾਰਨ, 25 ਦਸੰਬਰ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਦੀ ਬਿਮਾਰੀ ਕਾਰਨ ਮੌਤ ਹੋ ਗਈ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਦੀ ਸੂਚਨਾ ’ਤੇ ਜਦੋਂ ਪੁਲਿਸ ਸਿਵਲ ਹਸਪਤਾਲ ਤਰਨਤਾਰਨ ਪੁੱਜੀ ਤਾਂ ਉਥੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਤੋਂ ਇਲਾਵਾ…

    Read More »
  • CBI ਨੇ DIG ਭੁੱਲਰ ਦੀ ਜ਼ਮਾਨਤ ਅਰਜ਼ੀ ਦਾ ਜਵਾਬ ਦੇਣ ਲਈ ਮੰਗਿਆ ਸਮਾਂ

    CBI ਨੇ DIG ਭੁੱਲਰ ਦੀ ਜ਼ਮਾਨਤ ਅਰਜ਼ੀ ਦਾ ਜਵਾਬ ਦੇਣ ਲਈ ਮੰਗਿਆ ਸਮਾਂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 25 ਦਸੰਬਰ : ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਭੁੱਲਰ ਦੇ ਵਕੀਲ ਨੇ ਦੱਸਿਆ ਕਿ ਸੀਬੀਆਈ ਪਹਿਲਾਂ ਹੀ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ। ਮੁਲਜ਼ਮ ਦੋ ਮਹੀਨਿਆਂ ਤੋਂ ਜੇਲ੍ਹ ਵਿੱਚ ਹੈ ਅਤੇ ਮੁਕੱਦਮੇ ਵਿੱਚ ਕਾਫ਼ੀ ਸਮਾਂ ਲੱਗੇਗਾ। ਉਸ ਨੇ ਇਸ ਆਧਾਰ…

    Read More »
  • ਪੈਨਸ਼ਨਰ ਸੇਵਾ ਪੋਰਟਲ ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ ਬੈਂਕ ਅਧਿਕਾਰੀਆਂ ਨਾਲ ਹਰਪਾਲ ਸਿੰਘ ਚੀਮਾ ਨੇ ਕੀਤੀ ਮੀਟਿੰਗ

    ਪੈਨਸ਼ਨਰ ਸੇਵਾ ਪੋਰਟਲ ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ ਬੈਂਕ ਅਧਿਕਾਰੀਆਂ ਨਾਲ ਹਰਪਾਲ ਸਿੰਘ ਚੀਮਾ ਨੇ ਕੀਤੀ ਮੀਟਿੰਗ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 25 ਦਸੰਬਰ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੈਨਸ਼ਨਰ ਸੇਵਾ ਪੋਰਟਲ ’ਤੇ ਰਾਜ ਦੇ ਪੈਨਸ਼ਨਰਾਂ ਦੀ 100 ਫ਼ੀਸਦੀ ਰਜਿਸਟ੍ਰੇਸ਼ਨ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਬੁੱਧਵਾਰ ਨੂੰ ਇਥੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨਾਲ ਇਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਇਹ ਡਿਜੀਟਲ ਤਬਦੀਲੀ ਸਰਕਾਰ ਲਈ ਇਕ ਪ੍ਰਮੁੱਖ ਤਰਜੀਹ ਹੈ…

    Read More »
  • ਪਾਰਸਲ ਦੇ ਨਾਂ ’ਤੇ ਮਾਰੀ 42 ਲੱਖ 25 ਹਜ਼ਾਰ ਦੀ ਠੱਗੀ

    ਪਾਰਸਲ ਦੇ ਨਾਂ ’ਤੇ ਮਾਰੀ 42 ਲੱਖ 25 ਹਜ਼ਾਰ ਦੀ ਠੱਗੀ

    ਮੋਗਾ, 25 ਦਸੰਬਰ : ਵਿਅਕਤੀ ਨੂੰ ਅਣਜਾਣ ਨੰਬਰ ਤੋਂ ਕਾਲ ਕਰਕੇ ਉਸ ਦੇ ਨਾਮ ਦੇ ਪਾਰਸਲ ’ਚ ਇਤਰਾਜ ਯੋਗ ਸਮੱਗਰੀ ਹੋਣ ਦਾ ਦੱਸਕੇ ਕਾਰਵਾਈ ਤੋਂ ਬਚਣ ਲਈ ਉਸ ਨਾਲ 42 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਸਾਈਬਰ ਕਰਾਇਮ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਾਈਬਰ ਕਰਾਇਮ ਮੋਗਾ ਪੁਲਿਸ ਦੇ ਇੰਸਪੈਕਟਰ ਜਸਵਿੰਦਰ…

    Read More »
Back to top button