Punjab

AAP ਆਗੂ ਦਾ ਹਤਿਆਰਾ ਸ਼ੂਟਰ ਸੁੱਖ ਬਰਵਾਲਾ ਕਾਬੂ, AGTF ਤੇ ਅੰਮ੍ਰਿਤਸਰ ਪੁਲਿਸ ਨੇ ਚਲਾਇਆ ਜੁਆਇੰਟ ਆਪ੍ਰੇਸ਼ਨ

ਤਰਨ ਤਾਰਨ, 21 ਅਪ੍ਰੈਲ-ਨਵੰਬਰ ਮਹੀਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਿਕਰ ਨੌਸ਼ਹਿਰਾ ਪੰਨੂਆ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲਾ ਸ਼ੂਟਰ ਸੁਖਬੀਰ ਸਿੰਘ ਉਰਫ਼ ਸੁੱਖ ਬਰਵਾਲਾ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ ਏਆਈਜੀ ਸੰਦੀਪ ਗੋਇਲ ਤੇ ਜ਼ਿਲ੍ਹੇ ਦੇ ਐੱਸਐੱਸਪੀ ਅਭਿਮਨਿਊ ਰਾਣਾ ਦੀ ਅਗਵਾਈ ‘ਚ ਕਾਬੂ ਕਰ ਲਿਆ। ਯੂਰਪ ‘ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਸਤਬੀਰ ਸਿੰਹ ਉੱਫ ਸੁੱਖ ਨੌਸ਼ਹਿਰਾ ਨੇ ਬਿਕਰ ਦੀ ਉਸ ਵੇਲੇ ਹੱਤਿਆ ਕਰਵਾਈ ਜਦੋਂ ਉਹ ਬਾਈਕ ‘ਤੇ ਸਵਾਰ ਹੋਕੇ ਬੈਕਰੀ ‘ਤੇ ਸਾਮਾਨ ਲੈਣ ਜਾ ਰਿਹਾ ਸੀ। ਇਸ ਸਾਰੇ ਮਾਮਲੇ ‘ਤੇ ਐੱਸਐੱਸਪੀ ਅਭਿਮਨਿਊ ਰਾਣਾ ਜਲਦ ਹੀ ਪ੍ਰੈੱਸ ਕਾਨਫਰੰਸ ਕਰਨਗੇ।

Related Articles

Leave a Reply

Your email address will not be published. Required fields are marked *

Back to top button