ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲਈ ਨਵੇਂ ਅਹੁੱਦੇਦਾਰਾਂ ਦਾ ਐਲਾਨ ਕੀਤਾ ਹੈ। ਸੁਖਰਾਜ ਕੌਰ ਸੰਧੂ ਨੂੰ ਵਰਕਿੰਗ ਪ੍ਰੈਸੀਡੈਂਟ ਅਤੇ ਸ਼ੋਭਾ ਦੇਵੀ ਵੀ ਮਹਿਲਾ ਵਿੰਗ ਦਾ ਸੈਕਟਰੀ ਲਾਇਆ ਹੈ।