National

ਮਾਲਦੀਵ ਸੰਸਦੀ ਵਫ਼ਦ ਪੁੱਜਾ ਸਦਨ ਦੀ ਕਾਰਵਾਈ ਦੇਖਣ

ਨਵੀਂ ਦਿੱਲੀ, 11 ਫਰਵਰੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਾਲਦੀਵ ਦੀ ਪੀਪਲਜ਼ ਮਜਲਿਸ ਦੇ ਸਪੀਕਰ, ਅਬਦੁਲ ਰਹੀਮ ਅਬਦੁੱਲਾ ਦੀ ਅਗਵਾਈ ਵਿਚ ਮਾਲਦੀਵ ਸੰਸਦੀ ਵਫ਼ਦ ਦਾ ਸਦਨ ​​ਦੀ ਕਾਰਵਾਈ ਦੇਖਣ ਲਈ ਸਵਾਗਤ ਕੀਤਾ।

Related Articles

Leave a Reply

Your email address will not be published. Required fields are marked *

Back to top button