National

ਮੈਂ ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਦਾ ਕਰਦਾ ਹਾਂ ਧੰਨਵਾਦ- ਤਰਵਿੰਦਰ ਸਿੰਘ ਮਾਰਵਾਹ

ਨਵੀਂ ਦਿੱਲੀ, 8 ਫਰਵਰੀ– ਜੰਗਪੁਰਾ ਵਿਧਾਨ ਸਭਾ ਹਲਕੇ ਤੋਂ ਜਿੱਤਣ ’ਤੇ, ਭਾਜਪਾ ਨੇਤਾ ਤਰਵਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵੀਰੇਂਦਰ ਸਚਦੇਵਾ ਅਤੇ ਜੇ.ਪੀ. ਨੱਢਾ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਮਨੀਸ਼ ਸਿਸੋਦੀਆ ਦੇ ਖਿਲਾਫ਼ ਚੋਣ ਲੜਨ ਦੇ ਯੋਗ ਸਮਝਿਆ। ਉਨ੍ਹਾਂ ਅੱਗੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਮੇਰੇ ਸਾਹਮਣੇ ਮੰਨਿਆ ਕਿ ਉਨ੍ਹਾਂ ਨੂੰ ਆਪਣੇ ਚੋਣ ਪ੍ਰਚਾਰ ਲਈ ਆਤਿਸ਼ੀ ਅਤੇ ਅਰਵਿੰਦ ਕੇਜਰੀਵਾਲ ਦੀ ਲੋੜ ਸੀ, ਕਿਉਂਕਿ ਉਹ ਮੈਨੂੰ ਇਕ ਮਜ਼ਬੂਤ ​​ਵਿਰੋਧੀ ਮੰਨਦੇ ਸਨ।

Related Articles

Leave a Reply

Your email address will not be published. Required fields are marked *

Back to top button