National

ਅਨੁਰਾਗ ਠਾਕੁਰ ਨੇ ਮਹਾਕੁੰਭ ’ਚ ਲਗਾਈ ਡੁਬਕੀ

ਲਖਨਊ, 8 ਫਰਵਰੀ- ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਮਹਾਕੁੰਭ ’ਚ ਡੁਬਕੀ ਲਗਾਈ। ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰ ਕਿਹਾ ਕਿ ਮਹਾਕੁੰਭ ਵਿਖੇ ਪਵਿੱਤਰ ਇਸ਼ਨਾਨ ਕੀਤਾ, ਮਾਂ ਗੰਗਾ, ਮਾਂ ਯਮੁਨਾ ਅਤੇ ਮਾਂ ਸਰਸਵਤੀ ਦੀਆਂ ਬ੍ਰਹਮ ਨਦੀਆਂ ਦੇ ਸੰਗਮ ਦੇ ਕੰਢੇ ਪਰਿਵਾਰ ਨਾਲ ਪੂਜਾ ਕੀਤੀ ਅਤੇ ਸਾਰਿਆਂ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਮਾਂ ਗੰਗਾ, ਯਮੁਨਾ ਅਤੇ ਸਰਸਵਤੀ ਦਾ ਆਸ਼ੀਰਵਾਦ ਸਾਰਿਆਂ ਦੇ ਜੀਵਨ ਵਿਚ ਖੁਸ਼ੀ, ਖੁਸ਼ਹਾਲੀ ਅਤੇ ਕਿਸਮਤ ਲਿਆਵੇ।

Related Articles

Leave a Reply

Your email address will not be published. Required fields are marked *

Back to top button