Punjab

ਵਿਅਕਤੀ ਦੀ ਕੁੱਟਮਾਰ ਹੁੰਦੇ ਸਮੇਂ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਦੋਸ਼ ’ਚ ਦੋ ਨਾਮਜ਼ਦ 

ਫ਼ਿਰੋਜ਼ਪੁਰ, 16 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ’ਚ ਮਹਾਂਰਾਸ਼ਟਰ ਬੈਂਕ ਬਿੱਲਾ ਰੌਲਵਾਈ ਚੋਂਕ ਦੇ ਕੋਲੋਂ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਦੇ ਟਾਇਰ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 303 (2) ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨੀਲਮਨੀ ਧੀਰ ਪੁੱਤਰ ਰਮਨਦੀਪ ਧੀਰ ਵਾਸੀ ਹਾਊਸ ਨੰਬਰ 2 ਕੂਢਾ ਪੰਡਿਤ ਰਾਮ ਜੀ ਦਾਸ ਗਲੀ ਨੇੜੇ ਮਹਾਂਰਾਰਸ਼ਟਰ ਬੈਂਕ ਬਿੱਲਾ ਹਵਲਾਈ ਰੌਲਵਾਈ ਚੌਂਕ ਫ਼ਿਰੋਜ਼ਪੁਰ ਨੇ ਦੱਸਿਆ ਕਿ ਮਿਤੀ 14 ਜਨਵਰੀ 2025 ਦੀ ਰਾਤ ਨੂੰ 2 ਵਜੇ ਉਸ ਦੀ ਕਾਰ ਕਰੇਟਾ ਨੰਬਰ ਪੀਬੀ 91 ਟੀ 8491 ਦੇ ਟਾਇਰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button