Punjab

ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਘਣੀ ਧੁੰਦ ਦਾ ਨਜ਼ਾਰਾ ਮਾਣਿਆ

ਅੰਮ੍ਰਿਤਸਰ, 16 ਜਨਵਰੀ- ਅੱਜ ਅੰਮ੍ਰਿਤਸਰ ਵਿਖੇ ਪਈ ਸੰਘਣੀ ਧੁੰਦ ਦਾ ਅਲੌਕਿਕ ਨਜ਼ਾਰਾ ਦੂਰੋਂ ਨੇੜਿਓਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਸ਼ਰਧਾਲੂਆਂ ਨੇ ਮਾਣਿਆਸੰਘਣੀ ਧੁੰਦ ਕਾਰਨ ਅੱਜ ਸ਼ਰਧਾਲੂਆਂ ਦੀ ਆਮਦ ਵੀ ਆਮ ਨਾਲੋਂ ਘੱਟ ਦੇਖੀ ਗਈ। ਧੁੰਦ ਇੰਨੀ ਜ਼ਿਆਦਾ ਸੀ ਕਿ ਪਰਿਕਰਮਾ ਵਿਚੋਂ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਭਵਨ ਵੀ ਠੀਕ ਤਰ੍ਹਾਂ ਦਿਖਾਈ ਨਹੀਂ ਸੀ ਦੇ ਰਿਹਾ।

Related Articles

Leave a Reply

Your email address will not be published. Required fields are marked *

Back to top button