National

ਹਰਿਆਣਾ ਦੇ ਸੋਨੀਪਤ ਚ ਆਇਆ ਭੁਚਾਲ

ਸੋਨੀਪਤ, 5 ਜਨਵਰੀ – ਹਰਿਆਣਾ ਦੇ ਸੋਨੀਪਤ ਚ ਅੱਜ ਤੜਕੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੜਕੇ 3.15 ਵਜੇ ਆਏ ਭੁਚਾਲ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 3.0 ਮਾਪੀ ਗਈ। 12 ਦਿਨਾਂ ਚ ਸੋਨੀਪਤ ਚ ਇਹ ਭੁਚਾਲ ਦਾ ਤੀਸਰਾ ਝਟਕਾ ਸੀ। ਇਸ ਤੋਂ ਪਹਿਲਾਂ 25 ਅਤੇ 26 ਦਸੰਬਰ ਨੂੰ ਵੀ ਸੋਨੀਪਤ ਚ ਦੋ ਵਾਰ ਭੁਚਾਲ ਆ ਚੁੱਕਾ ਹੈ।

Related Articles

Leave a Reply

Your email address will not be published. Required fields are marked *

Back to top button