ਪੰਜਾਬ ਭਾਜਪਾ ਨੇ ਐਲਾਨੇ ਜ਼ਿਲ੍ਹਾ ਤੇ ਵਿਧਾਨ ਸਭਾ ਚੋਣ ਇੰਚਾਰਜ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕਮੇਟੀਆਂ ਦੀਆਂ ਚੋਣਾਂ ਦੀ ਖਿੱਚੀ ਤਿਆਰੀ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 28 ਨਵੰਬਰ: ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (BJP Punjab) ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕਮੇਟੀਆਂ ਦੀਆਂ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਸੰਗਠਨਾਤਮਕ ਜ਼ਿਲ੍ਹਿਆਂ ਦੇ ਚੋਣ ਇੰਚਾਰਜਾਂ ਨੂੰ ਨਿਯੁਕਤ ਕਰਨ ਦੇ ਨਾਲ-ਨਾਲ ਉਨ੍ਹਾਂ ਜ਼ਿਲ੍ਹਿਆਂ ਅਧੀਨ ਆਉਣ ਵਾਲੀਆਂ ਵਿਧਾਨਸਭਾਵਾਂ ਦੇ ਚੋਣ ਇੰਚਾਰਜ ਵੀ ਨਿਯੁਕਤ ਕੀਤੇ ਹਨ। ਇਹ ਗੱਲ ਭਾਜਪਾ ਦੇ ਪ੍ਰਦੇਸ਼ ਮਹਾਮੰਤਰੀ ਰਾਕੇਸ਼ ਰਾਠੌਰ ਨੇ ਕਹੀ ਹੈ।
ਹੇਠ ਲਿਖੇ ਅਨੁਸਾਰ ਜ਼ਿਲ੍ਹਾ ਅਤੇ ਵਿਧਾਨਸਭਾ ਪ੍ਰਭਾਰੀਆਂ ਦੀ ਸੂਚੀ ਹੈ:
ਅੰਮ੍ਰਿਤਸਰ ਰੂਰਲ 1: ਜ਼ਿਲ੍ਹਾ ਚੋਣ ਇੰਚਾਰਜ – ਸਾਬਕਾ ਵਿਧਾਇਕ ਅਸ਼ਵਨੀ ਸੇਖਰੀ। ਵਿਧਾਨਸਭਾ ਇੰਚਾਰਜ : ਅਜਨਾਲਾ – ਹਰਦਿਆਲ ਸਿੰਘ ਔਲਖ, ਰਾਜਾ ਸਾਂਸੀ – ਰਵੀ ਕਰਨ ਕਾਹਲੋਂ, ਅਟਾਰੀ – ਤਰੁਣ ਜੱਸੀ।
ਅੰਮ੍ਰਿਤਸਰ ਰੂਰਲ 2: ਜ਼ਿਲ੍ਹਾ ਚੋਣ ਇੰਚਾਰਜ – ਹਰਜਿੰਦਰ ਸਿੰਘ ਠੇਕੇਦਾਰ। ਵਿਧਾਨਸਭਾ ਇੰਚਾਰਜ : ਜੰਡਿਆਲਾ – ਰਾਕੇਸ਼ ਗਿੱਲ, ਬਾਬਾ ਬਕਾਲਾ – ਗੁਰਪ੍ਰੀਤ ਸਿੰਘ ਟੀਕਾ, ਮਜੀਠਾ – ਏਡੀਸੀ ਮੁਦਗਲ।
ਅੰਮ੍ਰਿਤਸਰ ਸ਼ਹਿਰੀ: ਜ਼ਿਲ੍ਹਾ ਚੋਣ ਇੰਚਾਰਜ – ਕੇਡੀ ਭੰਡਾਰੀ। ਵਿਧਾਨਸਭਾ ਇੰਚਾਰਜ : ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਵੈਸਟ, ਅੰਮ੍ਰਿਤਸਰ ਸੈਂਟਰਲ, ਅੰਮ੍ਰਿਤਸਰ ਈਸਟ, ਅੰਮ੍ਰਿਤਸਰ ਸਾਊਥ – ਐਸਆਰ ਲੱਧੜ।
ਬਰਨਾਲਾ: ਜ਼ਿਲ੍ਹਾ ਚੋਣ ਇੰਚਾਰਜ – ਰਾਣਾ ਗੁਰਮੀਤ ਸਿੰਘ ਸੋਢੀ। ਵਿਧਾਨਸਭਾ ਇੰਚਾਰਜ : ਮਹਿਲ ਕਲਾਂ – ਸੁਖਵੰਤ ਸਿੰਘ ਧਨੌਲਾ, ਬਰਨਾਲਾ – ਰਾਕੇਸ਼ ਜੈਨ, ਭਦੌੜ – ਮੱਖਣ ਜਿੰਦਲ।
ਬਟਾਲਾ: ਜ਼ਿਲ੍ਹਾ ਚੋਣ ਇੰਚਾਰਜ – ਜੰਗੀ ਲਾਲ ਮਹਾਜਨ। ਵਿਧਾਨਸਭਾ ਇੰਚਾਰਜ : ਬਟਾਲਾ – ਜੰਗੀ ਲਾਲ ਮਹਾਜਨ, ਹਰਗੋਬਿੰਦਪੁਰ – ਬਲਵਿੰਦਰ ਸਿੰਘ ਲਾਡੀ, ਫਤੇਹਗੜ੍ਹ ਚੂੜੀਆਂ – ਸੰਜੀਵ ਮਨਹਾਸ।
ਬਠਿੰਡਾ ਰੂਰਲ: ਜ਼ਿਲ੍ਹਾ ਚੋਣ ਇੰਚਾਰਜ – ਸ਼ਿਵਰਾਜ ਚੌਧਰੀ। ਵਿਧਾਨਸਭਾ ਇੰਚਾਰਜ : ਰਾਮਪੁਰਾ – ਸ਼ਿਵਰਾਜ ਚੌਧਰੀ, ਮੌੜ – ਮੱਖਣ ਲਾਲ, ਤਲਵੰਡੀ ਸਾਬੋ – ਸਤੀਸ਼ ਗੋਇਲ।
ਬਠਿੰਡਾ ਸ਼ਹਿਰੀ: ਜ਼ਿਲ੍ਹਾ ਚੋਣ ਇੰਚਾਰਜ – ਮੋਨਾ ਜੈਸਵਾਲ। ਵਿਧਾਨਸਭਾ ਇੰਚਾਰਜ : ਬੂਚੋ ਮੰਡੀ – ਭਾਰਤ ਭੂਸ਼ਣ, ਬਠਿੰਡਾ ਰੂਰਲ – ਮੋਨਾ ਜੈਸਵਾਲ।
ਫਰੀਦਕੋਟ: ਜ਼ਿਲ੍ਹਾ ਚੋਣ ਇੰਚਾਰਜ – ਵਿਜੇ ਸ਼ਰਮਾ। ਵਿਧਾਨਸਭਾ ਇੰਚਾਰਜ : ਜੈਤੋ – ਵਿਨੈ ਸ਼ਰਮਾ, ਕੋਟਕਪੂਰਾ – ਵਿਜੇ ਸ਼ਰਮਾ, ਫਰੀਦਕੋਟ – ਡਾ. ਸੀਮੰਤ ਗਰਗ।
ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਚੋਣ ਇੰਚਾਰਜ – ਕੇਵਲ ਸਿੰਘ ਢਿੱਲੋਂ। ਵਿਧਾਨਸਭਾ ਇੰਚਾਰਜ : ਫਤਹਿਗੜ੍ਹ ਸਾਹਿਬ – ਗੁਰਦੇਵ ਸ਼ਰਮਾ ਦੇਬੀ, ਬੱਸੀ ਪਠਾਣਾ – ਪ੍ਰਦੀਪ ਗਰਗ, ਅਮਲੋਹ – ਦਿਨੇਸ਼ ਸਰਪਾਲ।
ਫਾਜ਼ਿਲਕਾ: ਜ਼ਿਲ੍ਹਾ ਚੋਣ ਇੰਚਾਰਜ – ਐਸ ਮਨਪ੍ਰੀਤ ਸਿੰਘ ਬਾਦਲ। ਵਿਧਾਨਸਭਾ ਇੰਚਾਰਜ : ਅਬੋਹਰ – ਗੁਰਚਰਨ ਸਿੰਘ ਸੰਧੂ, ਜਲਾਲਾਬਾਦ – ਰਾਜੇਸ਼ ਪਠੇਲਾ, ਬਲਿਆਣਾ – ਐਸ. ਮਨਪ੍ਰੀਤ ਸਿੰਘ ਬਾਦਲ, ਫਾਜ਼ਿਲਕਾ – ਰਾਹੁਲ ਸਿੱਧੂ।
ਫਿਰੋਜ਼ਪੁਰ : ਜ਼ਿਲ੍ਹਾ ਚੋਣ ਇੰਚਾਰਜ – ਅਵਿਨਾਸ਼ ਰਾਏ ਖੰਨਾ, ਜ਼ਿਲ੍ਹਾ ਸਹਿ-ਇੰਚਾਰਜ – ਰਣਦੀਪ ਦੇਓਲ। ਵਿਧਾਨਸਭਾ ਇੰਚਾਰਜ : ਗੁਰੂ ਹਰ ਸਹਾਇ – ਸੰਦੀਪ ਸਿੰਘ ਬਰਾੜ, ਜੀਰਾ – ਧਨਪਤ ਸੇਯੋਗ, ਫਿਰੋਜ਼ਪੁਰ ਰੂਰਲ (ਐਸਸੀ) – ਵਿਸ਼ਨੂੰ ਭਗਵਾਨ ਡੇਲਊ, ਫਿਰੋਜ਼ਪੁਰ ਸ਼ਹਿਰ – ਸ਼ਿਵਰਾਜ ਚੌਧਰੀ।
ਗੁਰਦਾਸਪੁਰ : ਜ਼ਿਲ੍ਹਾ ਚੋਣ ਇੰਚਾਰਜ – ਦਿਨੇਸ਼ ਬੱਬੂ। ਵਿਧਾਨਸਭਾ ਇੰਚਾਰਜ : ਗੁਰਦਾਸਪੁਰ – ਸੂਰਜ ਭਾਰਦਵਾਜ, ਦੀਨਾ ਨਗਰ (ਐਸਸੀ) – ਸੀਮਾ ਕੁਮਾਰੀ, ਕਾਦੀਆਂ – ਸ਼ਿਵ ਸੂਦ, ਡੇਰਾ ਬਾਬਾ ਨਾਨਕ – ਰਾਕੇਸ਼ ਸ਼ਰਮਾ।
ਹੁਸ਼ਿਆਰਪੁਰ ਸ਼ਹਿਰੀ : ਜ਼ਿਲ੍ਹਾ ਚੋਣ ਇੰਚਾਰਜ – ਫਤਹਿ ਜੰਗ ਬਾਜਵਾ। ਵਿਧਾਨਸਭਾ ਇੰਚਾਰਜ : ਸ਼ਾਮ ਚੌਰਾਸੀ (ਐਸ.ਸੀ.) – ਸ਼ਿਵਬੀਰ ਸਿੰਘ ਰਾਜਨ, ਹੁਸ਼ਿਆਰਪੁਰ – ਅਨਿਲ ਰਾਮਪਾਲ, ਚੱਬੇਵਾਲ – ਮੋਹਿੰਦਰ ਕੌਰ ਜੋਸ਼, ਗੜ੍ਹਸ਼ੰਕਰ – ਅਨਿਲ ਵਾਸੁਦੇਵ।
ਹੁਸ਼ਿਆਰਪੁਰ ਰੂਰਲ : ਜ਼ਿਲ੍ਹਾ ਚੋਣ ਇੰਚਾਰਜ – ਬਲਵਿੰਦਰ ਸਿੰਘ ਲਾਡੀ। ਵਿਧਾਨਸਭਾ ਇੰਚਾਰਜ : ਮੁਕੇਰੀਆਂ – ਮੀਨੂ ਸੇਠੀ, ਦਸੂਹਾ – ਵਿਜੇ ਸ਼ਰਮਾ, ਉਰਮਰ – ਸਤੀਸ਼ ਮਹਾਜਨ।
ਜਗਰਾਓਂ : ਜ਼ਿਲ੍ਹਾ ਚੋਣ ਇੰਚਾਰਜ – ਸੋਮ ਪ੍ਰਕਾਸ਼, ਜ਼ਿਲ੍ਹਾ ਸਹਿ-ਇੰਚਾਰਜ – ਜਤਿੰਦਰ ਮਿੱਤਲ। ਵਿਧਾਨਸਭਾ ਇੰਚਾਰਜ : ਜਗਰਾਓਂ – ਜਤਿੰਦਰ ਮਿੱਤਲ, ਰਾਏਕੋਟ – ਰਮਿੰਦਰ ਸੰਗੋਵਾਲ, ਢੱਕਾ – ਗੌਰਵ ਖੁੱਲਰ।
ਜਲੰਧਰ ਰੂਰਲ (ਨਾਰਥ) : ਜ਼ਿਲ੍ਹਾ ਚੋਣ ਇੰਚਾਰਜ – ਵਿਜੇ ਸਾਪੜਾ। ਵਿਧਾਨ ਸਭਾ ਇੰਚਾਰਜ : ਕਰਤਾਰਪੁਰ – ਅਮਰਜੀਤ ਸਿੰਘ ਅਮਰੀ, ਆਦਮਪੁਰ – ਜਗਬੀਰ ਸਿੰਘ ਬਰਾੜ, ਫਿਲੌਰ – ਅਵਿਨਾਸ਼ ਚੰਦਰ।
ਜਲੰਧਰ ਰੂਰਲ (ਸਾਊਥ): ਜ਼ਿਲ੍ਹਾ ਚੋਣ ਇੰਚਾਰਜ – ਰਾਜੇਸ਼ ਬਾਘਾ। ਵਿਧਾਨਸਭਾ ਇੰਚਾਰਜ : ਨਕੋਦਰ – ਪੁਨੀਤ ਸ਼ੁਕਲਾ, ਸ਼ਾਹਕੋਟ – ਸ਼ੀਤਲ ਅੰਗੁਰਾਲ।
ਜਲੰਧਰ ਸ਼ਹਿਰੀ : ਜ਼ਿਲ੍ਹਾ ਚੋਣ ਇੰਚਾਰਜ : ਮਨਜੀਤ ਸਿੰਘ ਮਾਨਾ। ਵਿਧਾਨਸਭਾ ਇੰਚਾਰਜ : ਜਲੰਧਰ ਕੈਂਟ – ਮਨਜੀਤ ਸਿੰਘ ਮਾਨਾ।
ਕਪੂਰਥਲਾ : ਜ਼ਿਲ੍ਹਾ ਚੋਣ ਇੰਚਾਰਜ – ਸੁਸ਼ੀਲ ਰਿੰਕੂ। ਵਿਧਾਨਸਭਾ ਇੰਚਾਰਜ : ਫਗਵਾੜਾ – ਅਨਿਲ ਸੱਚਰ, ਭੋਲਾਥ – ਜੈਸਮੀਨ ਸੰਧਾਵਾਲੀਆ, ਕਪੂਰਥਲਾ – ਸਰਬਜੀਤ ਸਿੰਘ ਮੱਕੜ, ਸੁਲਤਾਨਪੁਰ ਲੋਧੀ – ਹਨੀ ਕੰਬੋਜ।
ਖੰਨਾ : ਜ਼ਿਲ੍ਹਾ ਚੋਣ ਇੰਚਾਰਜ – ਪਰਮਪਾਲ ਕੌਰ। ਵਿਧਾਨਸਭਾ ਇੰਚਾਰਜ : ਖੰਨਾ – ਜਗਦੀਪ ਸਿੰਘ ਚੀਮਾ, ਸਮਰਾਲਾ – ਤੇਜਿੰਦਰ ਸਿੰਘ ਸਰਾਂ, ਪਾਇਲ – ਗੁਰਤੇਜ ਸਿੰਘ ਢਿੱਲੋਂ।
ਲੁਧਿਆਣਾ ਰੂਰਲ : ਜ਼ਿਲ੍ਹਾ ਚੋਣ ਇੰਚਾਰਜ – ਜੀਵਨ ਗੁਪਤਾ। ਵਿਧਾਨਸਭਾ ਇੰਚਾਰਜ : ਸਾਹਨੇਵਾਲ – ਰੇਣੂ ਥਾਪਰ, ਗਿੱਲ – ਜੀਵਨ ਗੁਪਤਾ।
ਮਾਲੇਰਕੋਟਲਾ : ਜ਼ਿਲ੍ਹਾ ਚੋਣ ਇੰਚਾਰਜ – ਅਰਵਿੰਦ ਖੰਨਾ। ਵਿਧਾਨਸਭਾ ਇੰਚਾਰਜ : ਮਾਲੇਰਕੋਟਲਾ – ਤਰਲੋਚਨ ਸਿੰਘ ਗਿੱਲ, ਅਮਰਗੜ੍ਹ – ਗੁਰਜੀਤ ਸਿੰਘ ਕੋਹਲੀ।
ਮਾਨਸਾ : ਜ਼ਿਲ੍ਹਾ ਚੋਣ ਇੰਚਾਰਜ – ਜਗਦੀਪ ਸਿੰਘ ਨੱਕਾਈ। ਵਿਧਾਨਸਭਾ ਇੰਚਾਰਜ : ਬੁਢਲਾਡਾ – ਮੰਗਤ ਰਾਏ ਬੰਸਲ, ਮਾਨਸਾ – ਜਗਦੀਪ ਸਿੰਘ ਨੱਕਾਈ, ਸਰਦੂਲਗੜ੍ਹ – ਵਿਜੇ ਸਿੰਗਲਾ।
ਮੋਗਾ : ਜ਼ਿਲ੍ਹਾ ਚੋਣ ਇੰਚਾਰਜ – ਬਿਕਰਮਜੀਤ ਸਿੰਘ ਚੀਮਾ। ਵਿਧਾਨਸਭਾ ਇੰਚਾਰਜ : ਭਾਗਾ ਪੁਰਾਣਾ – ਪ੍ਰੀਤਪਾਲ ਸਿੰਘ ਬਲਿਆਵਾਲ, ਮੋਗਾ – ਬਿਕਰਮਜੀਤ ਸਿੰਘ ਚੀਮਾ, ਧਰਮਕੋਟ – ਦੁਰਗੇਸ਼ ਸ਼ਰਮਾ, ਨਿਹਾਲ ਸਿੰਘ ਵਾਲਾ – ਗੁਰਵਿੰਦਰ ਭਾਈ ਭਗਤਾ।
ਮੋਹਾਲੀ : ਜ਼ਿਲ੍ਹਾ ਚੋਣ ਇੰਚਾਰਜ – ਹਰਮਿੰਦਰ ਜੱਸੀ। ਵਿਧਾਨਸਭਾ ਇੰਚਾਰਜ : ਡੇਰਾ ਬੱਸੀ – ਹਰਮਿੰਦਰ ਜੱਸੀ, ਐਸਏਐਸ ਨਗਰ – ਐਸਐਸਚੰਨੀ, ਖਰੜ – ਵਰਿੰਦਰ ਕੌਰ ਥਾਂਡੀ।
ਮੁਕਤਸਰ : ਜ਼ਿਲ੍ਹਾ ਚੋਣ ਪ੍ਰਭਾਰੀ – ਸੁਰਜੀਤ ਕੁਮਾਰ ਜਿਆਣੀ। ਵਿਧਾਨਸਭਾ ਇੰਚਾਰਜ : ਮਲੋਟ – ਰਾਕੇਸ਼ ਧੂੜੀਆ, ਗਿੱਦੜਬਾਹਾ – ਨਰਿੰਦਰ ਮਿੱਤਲ, ਮੁਕਤਸਰ – ਅਸ਼ੋਕ ਭਾਰਤੀ, ਲੰਬੀ – ਮੋਹਨ ਲਾਲ ਗਰਗ।
ਨਵਾਂਸ਼ਹਿਰ : ਜ਼ਿਲ੍ਹਾ ਚੋਣ ਇੰਚਾਰਜ – ਡਾ. ਸੁਭਾਸ਼ ਸ਼ਰਮਾ। ਵਿਧਾਨਸਭਾ ਇੰਚਾਰਜ : ਬੰਗਾ – ਸੁਖਵਿੰਦਰ ਗੋਲਡੀ, ਬਲਾਚੌਰ – ਰੰਜਮ ਕਾਮਰਾ, ਨਵਾਂਸ਼ਹਿਰ – ਸੰਜੀਵ ਖੰਨਾ।
ਪਠਾਨਕੋਟ : ਜ਼ਿਲ੍ਹਾ ਚੋਣ ਇੰਚਾਰਜ – ਤੀਕਸ਼ਣ ਸੂਦ। ਵਿਧਾਨਸਭਾ ਇੰਚਾਰਜ : ਪਠਾਨਕੋਟ – ਰਾਜੇਸ਼ ਹਨੀ, ਸੁਜਾਨਪੁਰ – ਰਾਕੇਸ਼ ਜੋਤੀ, ਭੋਆ – ਰਜਿੰਦਰ ਬਿੱਟਾ।
ਪਟਿਆਲਾ ਰੂਰਲ (ਉੱਤਰ): ਜ਼ਿਲ੍ਹਾ ਚੋਣ ਇੰਚਾਰਜ – ਮਨੋਰੰਜਨ ਕਾਲੀਆ, ਜ਼ਿਲ੍ਹਾ ਸਹਿ-ਇੰਚਾਰਜ – ਐਸ. ਕੇ. ਦੇਵ। ਵਿਧਾਨਸਭਾ ਇੰਚਾਰਜ : ਰਾਜਪੁਰਾ – ਰਣਜੀਤ ਸਿੰਘ ਗਿੱਲ, ਸਨੌਰ – ਸੰਜੀਵ ਪਾਂਡੇ।
ਪਟਿਆਲਾ ਰੂਰਲ (ਦੱਖਣ) : ਜ਼ਿਲ੍ਹਾ ਚੋਣ ਇੰਚਾਰਜ – ਸਤਵੀਰ ਸਿੰਘ ਖੱਤਰਾ। ਵਿਧਾਨਸਭਾ ਇੰਚਾਰਜ : ਨਾਭਾ – ਸੁਰਿੰਦਰ ਸਿੰਘ ਖੇੜਕੀ, ਸਮਾਣਾ – ਸਤਵੀਰ ਸਿੰਘ ਖੱਤਰਾ, ਸ਼ੁਤਰਾਣਾ – ਕੇਕੇ ਮਲਹੋਤਰਾ ।
ਪਟਿਆਲਾ ਸ਼ਹਿਰੀ : ਜ਼ਿਲ੍ਹਾ ਚੋਣ ਇੰਚਾਰਜ – ਮਨਜੀਤ ਸਿੰਘ ਰਾਏ। ਵਿਧਾਨਸਭਾ ਇੰਚਾਰਜ : ਪਟਿਆਲਾ ਰੂਰਲ – ਮਨਜੀਤ ਸਿੰਘ ਰਾਏ।
ਰੂਪਨਗਰ : ਜ਼ਿਲ੍ਹਾ ਚੋਣ ਇੰਚਾਰਜ – ਪਰਵੀਨ ਬੰਸਲ। ਵਿਧਾਨਸਭਾ ਇੰਚਾਰਜ : ਆਨੰਦਪੁਰ ਸਾਹਿਬ – ਕਮਲਦੀਪ ਸੈਣੀ, ਰੂਪਨਗਰ – ਪਰਵੀਨ ਬੰਸਲ, ਚਮਕੌਰ ਸਾਹਿਬ – ਭਾਨੂ ਪ੍ਰਤਾਪ।
ਸੰਗਰੂਰ 1 : ਜ਼ਿਲ੍ਹਾ ਚੋਣ ਇੰਚਾਰਜ – ਦਰਸ਼ਨ ਸਿੰਘ ਨੈਨੇਵਾਲ। ਵਿਧਾਨਸਭਾ ਇੰਚਾਰਜ : ਧੂਰੀ – ਦਰਸ਼ਨ ਸਿੰਘ ਨੈਨੇਵਾਲ, ਸੰਗਰੂਰ – ਰਿਸ਼ੀ ਪਾਲ ਖੇੜਾ।
ਸੰਗਰੂਰ 2 : ਜ਼ਿਲ੍ਹਾ ਚੋਣ ਇੰਚਾਰਜ- ਹਰਮੰਦਿਰ ਸਿੰਘ ਜੱਸੀ। ਵਿਧਾਨਸਭਾ ਇੰਚਾਰਜ : ਸੁਨਾਮ – ਸਰਜੀਵਨ ਕੁਮਾਰ ਜਿੰਦਲ, ਦਿੜਬਾ – ਵਿਕਰਮ ਪਾਲੀ, ਲਹਿਰਾਗਾਗਾ – ਜੀਵਨ ਗਰਗ।
ਤਰਨਤਾਰਨ: ਜ਼ਿਲ੍ਹਾ ਚੋਣ ਇੰਚਾਰਜ – ਆਰ. ਸ਼ਵੇਤ ਮਲਿਕ। ਵਿਧਾਨਸਭਾ ਇੰਚਾਰਜ : ਤਰਨਤਾਰਨ – ਸੁਖਵਿੰਦਰ ਸਿੰਘ ਪਿੰਟੂ, ਖੇਮਕਰਨ – ਕੰਵਰ ਬੀਰ ਸਿੰਘ ਮੰਜ਼ੀਲ, ਪੱਟੀ – ਨਰੇਸ਼ ਸ਼ਰਮਾ, ਖਡੂਰ ਸਾਹਿਬ – ਸਤਿੰਦਰ ਸਿੰਘ ਮਾਕੋਵਾਲ।



