Punjab

ਸੀਯੂਈਟੀ-ਯੂਜੀ ’ਚ ਲੁਧਿਆਣਾ ਦੀ ਅਨੰਨਿਆ ਜੈਨ ਬਣੀ ਆਲ ਇੰਡੀਆ ਟਾਪਰ, ਚਾਰ ਵਿਸ਼ਿਆਂ ‘ਚ ਹਾਸਲ ਕੀਤੇ 100 ਪਰਸੇਂਟਾਈਲ

ਲੁਧਿਆਣਾ, 5 ਜੁਲਾਈ :  ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਸ਼ੁੱਕਰਵਾਰ ਨੂੰ ਸੀਯੂਈਟੀ-ਯੂਜੀ ਦਾ ਨਤੀਜਾ ਐਲਾਨਿਆ। ਇਸ ਵਿਚ ਲੁਧਿਆਣਾ ਦੀ ਵਿਦਿਆਰਥਣ ਅਨੰਨਿਆ ਜੈਨ ਦੇਸ਼ ਭਰ ’ਚ ਟਾਪਰ ਰਹੀ। ਉਸ ਨੇ ਚਾਰ ਵਿਸ਼ਿਆਂ ’ਚ 100 ਪਰਸੇਂਟਾਈਲ ਸਕੋਰ ਕੀਤਾ। ਪੱਖੋਵਾਲ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਅੰਨਨਿਆ ਜੈਨ ਦਾ ਟੋਟਲ ਸਕੋਰ 1225.93 ਰਿਹਾ। ਅੰਨਨਿਆ ਨੇ ਅਕਾਊਂਟੈਂਸੀ, ਬਿਜ਼ਨਸ ਸਟੱਡੀਜ਼, ਇਕੋਨਾਮਿਕਸ ਤੇ ਗਣਿਤ ’ਚ 100 ਪਰਸੇਂਟਾਈਲ ਤੇ ਅੰਗਰੇਜ਼ੀ ’ਚ 99.99 ਪਰਸੇਂਟਾਈਲ ਹਾਸਲ ਕੀਤੇ।

Related Articles

Leave a Reply

Your email address will not be published. Required fields are marked *

Back to top button