Punjab

ਲੁਧਿਆਣਾ ਪੁਲ ਉੱਪਰ ਕਾਰਬਨ ਡਾਈਆਕਸਾਈਡ ਗੈਸ ਨਾਲ ਭਰਿਆ ਟਰੱਕ ਪਲਟਿਆ

ਲੁਧਿਆਣਾ 29 ਮਾਰਚ 2025-  ਅੱਜ ਸਵੇਰੇ ਗੈਸ ਨਾਲ ਇੱਕ ਭਰਿਆ ਹੋਇਆ ਟਰੱਕ ਪਲਟਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ । ਇਹ ਟਰੱਕ ਫਿਰੋਜ਼ਪੁਰ ਰੋਡ ਤੋਂ ਲੁਧਿਆਣਾ ਬੱਸ ਸਟੈਂਡ ਵੱਲ ਨੂੰ ਆ ਰਿਹਾ ਸੀ। ਟਰੱਕ ਪਲਟਣ ਦੀ ਸੂਚਨਾ ਜਿਵੇਂ ਹੀ  ਹਾਈਵੇ ਪੈਟਰੋਲਿੰਗ ਨੂੰ ਮਿਲੀ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਇਤਲਾਹ ਦੇ ਦਿੱਤੀ। ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮ ਨੇ ਦੱਸਿਆ ਕਿ ਇਹ ਕਾਰਬਨ ਡਾਈਆਕਸਾਈਡ ਗੈਸ ਟਰੱਕ ਵਿੱਚ ਭਰੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button