
ਸੁਲਤਾਨਪੁਰ ਲੋਧੀ 11 ਮਾਰਚ 2025- ਸੜਕ ਤੇ ਔਰਤ ਕੋਲੋਂ ਮੋਬਾਈਲ ਖੋਹ ਕੇ ਬਿਨ੍ਹਾਂ ਨੰਬਰ ਪਲੇਟ ਸਪਲੈਂਡਰ ਤੇ ਭੱਜ ਰਿਹਾ ਸੀ ਲੁਟੇਰਾ। ਘਬਰਾਹਟ ਅਤੇ ਤੇਜ ਸਪੀਡ ਕਾਰਨ ਬੱਸ ਵਿੱਚ ਵੱਜਿਆ । ਬੱਸ ਚੇ ਵੱਜ ਕੇ ਜ਼ਖਮੀ ਹੋਣ ਤੋਂ ਬਾਅਦ ਖੁਦ ਹਸਪਤਾਲ ਵਿੱਚ ਹੋਇਆ ਦਾਖਲ। ਪੁਲਿਸ ਨੇ ਖੋਹੇ ਹੋਏ ਮੋਬਾਈਲ ਅਤੇ ਮੋਟਰਸਾਈਕਲ ਕਬਜੇ ਵਿੱਚ ਲੈ ਕੇ ਫਿਲਹਾਲ ਲੁਟੇਰੇ ਦੀ ਘਰ ਵਾਪਸੀ ਕਰਵਾ ਦਿੱਤੀ ਗਈ ਹੈ। ਬਾਅਦ ਵਿੱਚ ਕੀਤੀ ਜਾਵੇਗੀ ਕਾਰਵਾਈ।



