Punjab

ਲੁਟੇਰਾ ਬੱਸ ਨਾਲ ਟਕਰਾਇਆ, ਹੋਇਆ ਫੱਟੜ੍ਹ

ਸੁਲਤਾਨਪੁਰ ਲੋਧੀ 11 ਮਾਰਚ 2025- ਸੜਕ ਤੇ ਔਰਤ ਕੋਲੋਂ ਮੋਬਾਈਲ ਖੋਹ ਕੇ ਬਿਨ੍ਹਾਂ ਨੰਬਰ ਪਲੇਟ ਸਪਲੈਂਡਰ ਤੇ ਭੱਜ ਰਿਹਾ ਸੀ ਲੁਟੇਰਾ। ਘਬਰਾਹਟ ਅਤੇ ਤੇਜ ਸਪੀਡ ਕਾਰਨ ਬੱਸ ਵਿੱਚ ਵੱਜਿਆ । ਬੱਸ ਚੇ ਵੱਜ ਕੇ ਜ਼ਖਮੀ ਹੋਣ ਤੋਂ ਬਾਅਦ ਖੁਦ ਹਸਪਤਾਲ ਵਿੱਚ ਹੋਇਆ ਦਾਖਲਪੁਲਿਸ ਨੇ ਖੋਹੇ ਹੋਏ ਮੋਬਾਈਲ ਅਤੇ ਮੋਟਰਸਾਈਕਲ ਕਬਜੇ ਵਿੱਚ ਲੈ  ਕੇ ਫਿਲਹਾਲ ਲੁਟੇਰੇ ਦੀ ਘਰ ਵਾਪਸੀ ਕਰਵਾ ਦਿੱਤੀ ਗਈ ਹੈ। ਬਾਅਦ ਵਿੱਚ ਕੀਤੀ ਜਾਵੇਗੀ ਕਾਰਵਾਈ

Related Articles

Leave a Reply

Your email address will not be published. Required fields are marked *

Back to top button