Punjab

ਫ਼ਾਜ਼ਿਲਕਾ ਪੁਲਿਸ ਨੇ 568200 ਨਸ਼ੀਲੇ ਕੈਪਸੂਲ ਤੇ 18150 ਨਸ਼ੀਲੀਆਂ ਗੋਲ਼ੀਆਂ ਕੀਤੀਆਂ ਬਰਾਮਦ

ਜਸਵਿੰਦਰ ਸਿੰਘ ਸੰਧੂ
ਫਾਜ਼ਿਲਕਾ, 8 ਮਾਰਚ-ਬੀਤੀ ਰਾਤ ਪੁਲਿਸ ਵੱਲੋਂ ਪਿੰਡ ਝੁੱਗੇ ਜਵਾਰ ਸਿੰਘ ਵਾਲਾ ਮੈਡੀਕਲ ਤੇ ਕੀਤੀ ਕਾਰਵਾਈ ‘ਚ 568200 ਨਸ਼ੀਲੇ ਕੈਪਸੂਲ ਅਤੇ 18150 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਇਸ ਬਾਰੇ ਐੱਸਐੱਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਪ੍ਰੈਸ ਕਾਨਫਰੰਸ ਕਰ ਕੇ ਥੋੜ੍ਹੀ ਦੇਰ ਤੱਕ ਜਾਣਕਾਰੀ ਦੇਣਗੇ।

Related Articles

Leave a Reply

Your email address will not be published. Required fields are marked *

Back to top button