ਚੰਡੀਗੜ੍ਹ, 25 ਫਰਵਰੀ- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਦਾਅਵਿਆਂ ’ਤੇ ਪੰਜਾਬ ਦੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ (ਪ੍ਰਤਾਪ ਸਿੰਘ ਬਾਜਵਾ) ਨੇ ਆਪ ਪਹਿਲਾਂ ਹੀ ਕਿਤੇ ਨਾ ਕਿਤੇ ਬੁਕਿੰਗ ਕਰਵਾ ਰੱਖੀ ਹੈ।