National
-
ਖਾਟੂ ਸ਼ਿਆਮ ਜਾ ਰਹੇ ਯਾਤਰੀਆਂ ਦੀ ਬੱਸ ਟਰੱਕ ਨਾਲ ਟਕਰਾਈ, ਤਿੰਨ ਦੀ ਮੌਤ ਤੇ 28 ਜ਼ਖਮੀ
ਨਵੀਂ ਦਿੱਲੀ, 10 ਦਸੰਬਰ : ਰਾਜਸਥਾਨ ਵਿੱਚ 50 ਯਾਤਰੀਆਂ ਨਾਲ ਭਰੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖਮੀ ਹਨ। ਬੱਸ ਵਿੱਚ ਸਾਰੇ ਤੀਰਥ ਯਾਤਰੀ ਸਵਾਰ ਸਨ, ਜੋ ਵੈਸ਼ਨੋ ਦੇਵੀ ਤੋਂ ਯਾਤਰਾ ਕਰਕੇ ਪਰਤੇ ਸਨ ਅਤੇ ਖਾਟੂ ਸ਼ਿਆਮ ਦੇ ਦਰਸ਼ਨ ਕਰਨ ਜਾ ਰਹੇ ਸਨ। ਇਹ ਹਾਦਸਾ ਰਾਜਸਥਾਨ ਵਿੱਚ ਜੈਪੁਰ-ਬੀਕਾਨੇਰ ਹਾਈਵੇਅ…
Read More » -
ਗਰਲਫ੍ਰੈਂਡ ਦਾ ਕਤਲ, ਫਿਰ ਲਾਸ਼ ਨੂੰ ਲਗਾਇਆ ਟਿਕਾਣੇ
ਗੁਰੂਗ੍ਰਾਮ, 10 ਦਸੰਬਰ : ਹਰਿਆਣਾ ਦੇ ਗੁਰੂਗ੍ਰਾਮ ਵਿੱਚ 27 ਨਵੰਬਰ ਤੋਂ ਲਾਪਤਾ ਔਰਤ ਜਾਵੇਦਾ ਖਾਤੂਨ ਦੇ ਕਤਲ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜਾਵੇਦਾ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਦੋਸਤ ਨੇ ਹੀ ਕੀਤਾ ਸੀ। ਨਾਜਾਇਜ਼ ਸਬੰਧਾਂ ਕਾਰਨ ਉਸ ਦਾ ਕਤਲ ਹੋਇਆ ਹੈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ…
Read More » -
ਪੈਟਰੋਲ ਪਾ ਕੇ ਪਤਨੀ ਨੂੰ ਸਾੜਿਆ ਜ਼ਿੰਦਾ, ਪਤੀ ਨੇ ਸਹੁਰੇ ਘਰ ਹੋਈ ਬਹਿਸ ਦਾ ਲਿਆ ਬਦਲਾ
ਗੁਰੂਗ੍ਰਾਮ, 9 ਦਸੰਬਰ : ਸਹੁਰੇ ਘਰ ਵਿੱਚ ਹੋਈ ਬਹਿਸ ਦਾ ਬਦਲਾ ਲੈਣ ਲਈ ਇੱਕ ਵਿਅਕਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਘਟਨਾ 30 ਨਵੰਬਰ ਦੀ ਰਾਤ ਦੀ ਹੈ। ਰੋਹਤਕ ਪੀਜੀਆਈ ਵਿੱਚ ਇਲਾਜ ਦੌਰਾਨ ਸੋਮਵਾਰ ਨੂੰ ਔਰਤ ਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਪੇਕੇ ਵਾਲਿਆਂ ਦੀ ਸ਼ਿਕਾਇਤ ‘ਤੇ ਭੋਂਡਸੀ ਥਾਣਾ ਪੁਲਿਸ…
Read More » -
ਅੰਗੀਠੀ ਬਣੀ ਕਾਲ ! ਹੋਟਲ ਦੇ ਬੰਦ ਕਮਰੇ ’ਚੋਂ ਮਿਲੀਆਂ ਨੌਜਵਾਨ ਤੇ ਔਰਤ ਦੀਆਂ ਲਾਸ਼ਾਂ
ਭਵਾਨੀਗੜ੍ਹ, 8 ਦਸੰਬਰ : ਸਥਾਨਕ ਬਾਲਦ ਕੈਂਚੀਆਂ ਵਿਖੇ ਇਕ ਹੋਟਲ ਦੇ ਬੰਦ ਕਮਰੇ ’ਚੋਂ ਇਕ ਨੌਜਵਾਨ ਤੇ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ। ਪੁਲਿਸ ਅਨੁਸਾਰ ਬੰਦ ਕਮਰੇ ਅੰਦਰ ਜਲਾਈ ਕੋਲੇ ਦੀ ਅੰਗੀਠੀ ਕਾਰਨ ਦਮ ਘੁੱਟਣ ਨਾਲ ਉਕਤ ਦੋਵਾਂ ਦੀ ਮੌਤ ਹੋਈ ਹੈ। ਥਾਣਾ ਭਵਾਨੀਗੜ੍ਹ ਦੇ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ…
Read More » -
POCSO ਅਦਾਲਤ ਦਾ ਇਤਿਹਾਸਕ ਫੈਸਲਾ, ਚਾਰ ਵਾਰ ਉਮਰ ਕੈਦ ਦੀ ਸਜ਼ਾ
ਜਸਵਿੰਦਰ ਸਿੰਘ ਸੰਧੂ ਨਵੀਂ ਦਿੱਲੀ, 6 ਦਸੰਬਰ : ਅਦਾਲਤ ਨੇ ਦੋ ਸਾਲ ਦੀ ਬੱਚੀ ਨੂੰ ਉਸਦੇ ਘਰੋਂ ਅਗਵਾ ਕਰਨ, ਉਸ ਨਾਲ ਜਬਰ ਜਨਾਹ ਕਰਨ ਅਤੇ ਉਸਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਚਾਰ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ (ਵਿਸ਼ੇਸ਼ POCSO ਅਦਾਲਤ) ਸ਼ਿਪਰਾ ਪਟੇਲ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ। ਦੋਸ਼ੀ, ਦਿਨੇਸ਼ ਡਾਬਰ…
Read More » -
ਦਿੱਲੀ ਤੋਂ ਇੰਡੀਗੋ ਦੀਆਂ ਸਾਰੀਆਂ ਉਡਾਣਾਂ ਰੱਦ
ਨਵੀਂ ਦਿੱਲੀ, 5 ਦਸੰਬਰ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI Airport) ‘ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਹੁਣ ਤੱਕ ਇੰਡੀਗੋ ਦੀਆਂ ਸਾਰੀਆਂ ਫਲਾਈਟਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ, ਡਾਇਲ (DIAL) ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਡਾਇਲ ਵੱਲੋਂ ਕਿਹਾ ਗਿਆ ਹੈ ਕਿ ਆਪਰੇਸ਼ਨਲ ਦਿੱਕਤਾਂ…
Read More » -
ਮਹੂਰਤ ਦੇਖ ਕੇ ਸਾਈਕੋ ਕਿਲਰ ਪੂਨਮ ਨੇ ਕੀਤਾ ਸੀ ਚਾਰਾਂ ਬੱਚਿਆਂ ਦਾ ਕਤਲ
ਗੋਹਾਨਾ (ਸੋਨੀਪਤ), 5 ਦਸੰਬਰ : ਆਪਣੇ ਪੁੱਤਰ ਅਤੇ ਤਿੰਨ ਬੱਚੀਆਂ ਦੀ ਹੱਤਿਆ ਕਰਨ ਵਾਲੀ ਸਾਈਕੋ ਕਿਲਰ ਪੂਨਮ ਦਾ ਪਾਣੀਪਤ ਵਿੱਚ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਪਤੀ ਨਵੀਨ ਨੇ ਵੀ ਉਸ ‘ਤੇ ਬਰੋਦਾ ਥਾਣੇ ਵਿੱਚ ਕਤਲ ਦਾ ਕੇਸ ਦਰਜ ਕਰਵਾ ਦਿੱਤਾ ਹੈ। ਨਵੀਨ ਨੇ ਖੁਦ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ। ਪਾਣੀਪਤ ਵਿੱਚ ਪੂਨਮ ਨੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਜੋ ਰਾਜ਼ ਖੋਲ੍ਹੇ,…
Read More » -
ਆਮ ਲੋਕਾਂ ਨੂੰ RBI ਦਾ ਵੱਡਾ ਤੋਹਫ਼ਾ
ਨਵੀਂ ਦਿੱਲੀ, 5 ਦਸੰਬਰ : ਆਰਬੀਆਈ (RBI) ਨੇ ਅੱਜ ਸ਼ੁੱਕਰਵਾਰ ਨੂੰ ਰੈਪੋ ਦਰ (Repo Rate) ਵਿੱਚ 0.25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਦਰ ਵਿੱਚ 0.25% ਦੀ ਕਟੌਤੀ ਕਰਕੇ ਆਮ ਆਦਮੀ ਨੂੰ ਰਾਹਤ ਦਿੱਤੀ ਹੈ। ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਵਾਲੀ ਐਮਪੀਸੀ (MPC) ਨੇ ਰੈਪੋ ਦਰ 25 ਬੀਪੀਐਸ (BPS) ਘਟਾ ਕੇ 5.25% ਕਰ…
Read More » -
ਨੇਪਾਲ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਨਵੀਂ ਦਿੱਲੀ, 1 ਦਸੰਬਰ : ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਨੇਪਾਲ ਵਿੱਚ 4.2 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ, ਜਿਸ ਕਾਰਨ ਇਸ ਵਿੱਚ ਝਟਕੇ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਤੋਂ ਪਹਿਲਾਂ 6 ਨਵੰਬਰ ਨੂੰ 10 ਕਿਲੋਮੀਟਰ ਦੀ ਡੂੰਘਾਈ ‘ਤੇ 3.6 ਤੀਬਰਤਾ ਦਾ ਇੱਕ…
Read More » -
ਕੈਂਟਰ ਤੇ ਟੈਂਪੂ ਦੀ ਭਿਆਨਕ ਟੱਕਰ, ਪਤੀ-ਪਤਨੀ ਦੀ ਮੌ ਤ
ਬਰੇਲੀ, 30 ਨਵੰਬਰ : ਦਿੱਲੀ-ਬਰੇਲੀ ਹਾਈਵੇਅ ‘ਤੇ ਸ਼ਨੀਵਾਰ ਦੇਰ ਰਾਤ ਭਿਆਨਕ ਸੜਕ ਹਾਦਸਾ ਹੋ ਗਿਆ। ਤੇਜ਼ ਰਫ਼ਤਾਰ ਕੈਂਟਰ ਨੇ ਬੇਕਾਬੂ ਹੋ ਕੇ ਇੱਕ ਟੈਂਪੂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਇੱਕ ਔਰਤ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਡਰਾਈਵਰ ਸਮੇਤ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ…
Read More »