Sports

  • ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਰੇਸ ਤੋਂ ਬਾਹਰ ਹੋਇਆ ਭਾਰਤ

    ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਰੇਸ ਤੋਂ ਬਾਹਰ ਹੋਇਆ ਭਾਰਤ

    ਸਿਡਨੀ, 5 ਜਨਵਰੀ – ਭਾਰਤ ਨੂੰ ਆਸਟ੍ਰੇਲੀਆ ਹੱਥੋਂ ਬਾਰਡਰ-ਗਾਵਸਕਰ ਟਰਾਫੀ ਦੇ 5ਵੇਂ ਟੈਸਟ ਵਿਚ 6 ਵਿਕਟਾਂ ਨਾਲ ਹਾਰ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਰੇਸ ਤੋਂ ਬਾਹਰ ਹੋ ਗਿਆ। ਨਾਲ ਹੀ ਭਾਰਤ ਨੇ 10 ਸਾਲਾਂ ਬਾਅਦ ਬਾਰਡਰ-ਗਾਵਸਕਰ ਟਰਾਫੀ ਵੀ ਗੁਆ ਲਈ।

    Read More »
  • ਬਾਰਡਰ-ਗਾਵਸਕਰ ਟਰਾਫ਼ੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਬੁਮਰਾਹ

    ਬਾਰਡਰ-ਗਾਵਸਕਰ ਟਰਾਫ਼ੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਬੁਮਰਾਹ

    ਸਿਡਨੀ, 5 ਜਨਵਰੀ – ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਆਸਟ੍ਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ-ਟਰਾਫੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਹਨ। ਬੁਮਰਾਹ ਨੇ ਸਿਰੀਜ਼ 5 ਮੈਚਾਂ ‘ਚ 32 ਵਿਕਟਾਂ ਹਾਸਲ ਕੀਤੀਆਂ। ਸਿਰੀਜ਼ ਚ 32 ਵਿਕਟਾਂ ਹਾਸਲ ਕਰਨ ਤੋਂ ਬਾਅਦ ਬੁਮਰਾਹ ਵਿਦੇਸ਼ ਦੀ ਧਰਤੀ ‘ਤੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ।

    Read More »
  • ਇਕ ਚੰਗੀ ਟੀਮ ਜਿੱਤੀ ਹੈ, ਜੋ ਸਿਰਫ਼ ਇਕ ਖਿਡਾਰੀ 'ਤੇ ਨਿਰਭਰ ਨਹੀਂ ਹੈ - ਗੌਤਮ ਗੰਭੀਰ

    ਇਕ ਚੰਗੀ ਟੀਮ ਜਿੱਤੀ ਹੈ, ਜੋ ਸਿਰਫ਼ ਇਕ ਖਿਡਾਰੀ ‘ਤੇ ਨਿਰਭਰ ਨਹੀਂ ਹੈ – ਗੌਤਮ ਗੰਭੀਰ

    ਸਿਡਨੀ, 5 ਜਨਵਰੀ – ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ‘ਚ ਆਸਟ੍ਰੇਲੀਆ ਵਲੋਂ ਭਾਰਤ ਨੂੰ 3-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ, ”ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਸਪ੍ਰੀਤ ਬੁਮਰਾਹ ਦੇ ਨਾ ਹੋਣ ਕਾਰਨ ਅਸੀਂ ਮੈਚ ਨਹੀਂ ਜਿੱਤ ਸਕੇ। ਚੰਗਾ ਹੁੰਦਾ ਜੇਕਰ ਉਹ ਉਥੇ ਹੁੰਦਾ। ਇਕ ਚੰਗੀ ਟੀਮ ਜਿੱਤੀ ਹੈ, ਜੋ ਸਿਰਫ਼ ਇਕ ਖਿਡਾਰੀ ‘ਤੇ…

    Read More »
  • ਬਾਰਡਰ-ਗਾਵਸਕਰ ਟਰਾਫ਼ੀ: ਆਸਟ੍ਰੇਲੀਆਈ ਟੀਮ 181 ਦੌੜਾਂ ’ਤੇ ਆਲ ਆਊਟ

    ਬਾਰਡਰ-ਗਾਵਸਕਰ ਟਰਾਫ਼ੀ: ਆਸਟ੍ਰੇਲੀਆਈ ਟੀਮ 181 ਦੌੜਾਂ ’ਤੇ ਆਲ ਆਊਟ

    ਸਿਡਨੀ, 4 ਜਨਵਰੀ- ਆਸਟ੍ਰੇਲੀਆਈ ਟੀਮ ਭਾਰਤ ਖਿਲਾਫ਼ ਬਾਰਡਰ-ਗਾਵਸਕਰ ਟਰਾਫ਼ੀ ਦੇ 5ਵੇਂ ਟੈਸਟ ਦੀ ਪਹਿਲੀ ਪਾਰੀ ’ਚ 181 ਦੌੜਾਂ ’ਤੇ ਆਲ ਆਊਟ ਹੋ ਗਈ ਹੈ। ਕੰਗਾਰੂ ਟੀਮ ਨੇ ਅੱਜ 9/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਸੀ ਅਤੇ 172 ਦੌੜਾਂ ਦੇ ਸਕੋਰ ’ਤੇ ਆਖ਼ਰੀ 9 ਵਿਕਟਾਂ ਗੁਆ ਦਿੱਤੀਆਂ।

    Read More »
  • ਬਾਰਡਰ-ਗਾਵਸਕਰ ਟਰਾਫ਼ੀ: ਭਾਰਤ ਨੇ ਬਣਾਈਆਂ 123 ਦੌੜਾਂ

    ਬਾਰਡਰ-ਗਾਵਸਕਰ ਟਰਾਫ਼ੀ: ਭਾਰਤ ਨੇ ਬਣਾਈਆਂ 123 ਦੌੜਾਂ

    ਸਿਡਨੀ, 3 ਜਨਵਰੀ– ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫ਼ੀ ਦਾ 5ਵਾਂ ਅਤੇ ਆਖਰੀ ਟੈਸਟ ਸਿਡਨੀ ਕ੍ਰਿਕਟ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅੱਜ ਮੁਕਾਬਲੇ ਦਾ ਪਹਿਲਾ ਦਿਨ ਹੈ। ਆਖਰੀ ਸੈਸ਼ਨ ਵਿਚ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ ਛੇ ਵਿਕਟਾਂ ’ਤੇ 123 ਦੌੜਾਂ ਬਣਾਈਆਂ ਹਨ।

    Read More »
  • ਚਾਰ ਖ਼ਿਡਾਰੀਆਂ ਨੂੰ ਮਿਲੇਗਾ ਖ਼ੇਡ ਰਤਨ ਪੁਰਸਕਾਰ

    ਚਾਰ ਖ਼ਿਡਾਰੀਆਂ ਨੂੰ ਮਿਲੇਗਾ ਖ਼ੇਡ ਰਤਨ ਪੁਰਸਕਾਰ

    ਨਵੀਂ ਦਿੱਲੀ, 2 ਜਨਵਰੀ- ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਉਲੰਪਿਕ ਦੋਹਰਾ ਤਮਗਾ ਜੇਤੂ ਮਨੂ ਭਾਕਰ, ਸ਼ਤਰੰਜ ਵਿਸ਼ਵ ਚੈਂਪੀਅਨ ਗੁਕੇਸ਼ ਡੀ, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਸੋਨ ਤਮਗਾ ਜੇਤੂ ਪ੍ਰਵੀਨ ਕੁਮਾਰ ਲਈ ਖੇਡ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 32 ਖ਼ਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।

    Read More »
Back to top button