NationalSports

ਬਾਰਡਰ-ਗਾਵਸਕਰ ਟਰਾਫ਼ੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਬੁਮਰਾਹ

ਸਿਡਨੀ, 5 ਜਨਵਰੀ – ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਆਸਟ੍ਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ-ਟਰਾਫੀਪਲੇਅਰ ਆਫ ਦੀ ਸੀਰੀਜ਼ ਬਣੇ ਹਨ। ਬੁਮਰਾਹ ਨੇ ਸਿਰੀਜ਼ 5 ਮੈਚਾਂ ‘ਚ 32 ਵਿਕਟਾਂ ਹਾਸਲ ਕੀਤੀਆਂਸਿਰੀਜ਼ ਚ 32 ਵਿਕਟਾਂ ਹਾਸਲ ਕਰਨ ਤੋਂ ਬਾਅਦ ਬੁਮਰਾਹ ਵਿਦੇਸ਼ ਦੀ ਧਰਤੀ ‘ਤੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ।

Related Articles

Leave a Reply

Your email address will not be published. Required fields are marked *

Back to top button