Sports
-
ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਲਈ ਦੁਬਈ ਰਵਾਨਾ ਹੋਈ ਭਾਰਤੀ ਟੀਮ
ਮੁੰਬਈ, 15 ਫਰਵਰੀ- ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਵਿਚ ਹਿੱਸਾ ਲੈਣ ਲਈ ਆਪਣੀ ਟੀਮ ਸਮੇਤ ਦੁਬਈ ਲਈ ਰਵਾਨਾ ਹੋਏ। ਭਾਰਤੀ ਟੀਮ ਦੇ ਸਾਰੇ ਮੈਚ ਦੁਬਈ ਵਿਚ ਹੋਣਗੇ, ਜਦੋਂ ਕਿ ਬਾਕੀ ਪਾਕਿਸਤਾਨ ਵਿਚ ਹੋਣਗੇ। ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 19 ਫਰਵਰੀ ਨੂੰ ਸ਼ੁਰੂ ਹੋਵੇਗੀ ਅਤੇ 9 ਮਾਰਚ ਤੱਕ ਜਾਰੀ ਰਹੇਗੀ।
Read More » -
ਭਾਰਤ ਨੇ ਤੀਜੇ ਵਨਡੇ ‘ਚ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾਇਆ
ਗੁਜਰਾਤ, 12 ਫਰਵਰੀ-ਭਾਰਤ ਨੇ ਤੀਜੇ ਵਨਡੇ ‘ਚ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾ ਦਿੱਤਾ ਹੈ ਤੇ ਲੜੀ 3-0 ਨਾਲ ਆਪਣੇ ਨਾਂਅ ਕਰ ਲਈ ਹੈ ਤੇ ਕਲੀਨ ਸਵੀਪ ਕਰ ਦਿੱਤਾ ਹੈ। ਇਹ ਲੜੀ ਦਾ ਅਖੀਰਲਾ ਵਨਡੇ ਮੈਚ ਸੀ। ਇੰਗਲੈਂਡ ਦੀ ਪੂਰੀ ਪਾਰੀ 34 ਓਵਰ 2 ਗੇਂਦਾਂ ਵਿਚ 214 ਦੌੜਾਂ ਉਤੇ ਸਿਮਟ ਗਈ।
Read More » -
ਤੀਜੇ ਵਨਡੇ ‘ਚ ਭਾਰਤ ਨੇ ਇੰਗਲੈਂਡ ਨੂੰ ਦਿੱਤਾ 357 ਦੌੜਾਂ ਦਾ ਟੀਚਾ
ਗੁਜਰਾਤ, 12 ਫਰਵਰੀ-ਤੀਜੇ ਵਨਡੇ ‘ਚ ਭਾਰਤ ਨੇ ਇੰਗਲੈਂਡ ਨੂੰ 357 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦੀ ਟੀਮ ਪੂਰੇ 50 ਓਵਰ ਖੇਡਣ ਤੋਂ ਬਾਅਦ ਸਾਰੀਆਂ ਵਿਕਟਾਂ ਗੁਆ ਕੇ 356 ਦੌੜਾਂ ਬਣਾ ਸਕੀ।
Read More » -
ਭਾਰਤ ਇੰਗਲੈਂਡ ਮੈਚ: ਇੰਗਲੈਂਡ ਨੇ ਟਾੱਸ ਜਿੱਤ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
ਅਹਿਮਦਾਬਾਦ, 12 ਫਰਵਰੀ- ਭਾਰਤ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਅੱਜ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਇਸ ਮੈਚ ਲਈ ਪਲੇਇੰਗ-11 ਵਿਚ ਇਕ ਬਦਲਾਅ ਕੀਤਾ ਹੈ। ਭਾਰਤ ਨੇ ਟੀਮ ਵਿਚ ਤਿੰਨ ਬਦਲਾਅ ਕੀਤੇ ਹਨ। ਇਸ ਮੈਚ ਵਿਚ ਮੁਹੰਮਦ ਸ਼ਮੀ,…
Read More » -
ਭਾਰਤ ਦੀ ਇੰਗਲੈਂਡ ਉੱਪਰ ਜਿੱਤ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਮਨਾਇਆ ਜਸ਼ਨ
ਕਟਕ (ਓਡੀਸ਼ਾ), 10 ਫਰਵਰੀ – ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਜਿੱਤ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਜਸ਼ਨ ਮਨਾਇਆ ਅਤੇ ਪਟਾਕੇ ਚਲਾਏ।
Read More » -
ਭਾਰਤ ਵਿਰੁੱਧ ਦੂਜੇ ਵਨਡੇ ਚ ਇੰਗਲੈਂਡ ਦੀ ਪੂਰੀ ਟੀਮ 304 ਦੌੜਾਂ ਬਣਾ ਕੇ ਆਊਟ
ਕਟਕ (ਓਡੀਸ਼ਾ), 9 ਫਰਵਰੀ – ਭਰਾਤ ਵਿਰੁੱਧ ਦੂਜੇ ਵਨਡੇ ‘ਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਪੂਰੀ ਟੀਮ 49.5 ਓਵਰਾਂ ‘ਚ 304 ਦੌੜਾਂ ਬਣਾ ਕੇ ਆਊਟ ਹੋ ਗਈ।
Read More » -
ਅੱਜ ਦੇ ਵਨਡੇ ਮੈਚ ‘ਚ ਭਾਰਤੀ ਟੀਮ ਵਿਚ ਹੋਏ 2 ਬਦਲਾਅ
ਨਵੀਂ ਦਿੱਲੀ, 9 ਫਰਵਰੀ-ਭਾਰਤੀ ਟੀਮ ਵਿਚ 2 ਬਦਲਾਅ ਕੀਤੇ ਗਏ ਹਨ, ਵਿਰਾਟ ਕੋਹਲੀ ਨੇ ਯਸ਼ਸਵੀ ਜੈਸਵਾਲ ਦੀ ਜਗ੍ਹਾ ਲਈ ਹੈ ਅਤੇ ਕੁਲਦੀਪ ਯਾਦਵ ਨੇ ਡੈਬਿਊ ਕਰਨ ਵਾਨਵੀਂ ਦਿੱਲੀ, 9 ਫਰਵਰੀ-ਭਾਰਤੀ ਟੀਮ ਵਿਚ 2 ਬਦਲਾਅ ਕੀਤੇ ਗਏ ਹਨ, ਵਿਰਾਟ ਕੋਹਲੀ ਨੇ ਯਸ਼ਸਵੀ ਜੈਸਵਾਲ ਦੀ ਜਗ੍ਹਾ ਲਈ ਹੈ ਅਤੇ ਕੁਲਦੀਪ ਯਾਦਵ ਨੇ ਡੈਬਿਊ ਕਰਨ ਵਾਲੇ ਵਰੁਣ ਚੱਕਰਵਰਤੀ ਨੂੰ ਜਗ੍ਹਾ ਦਿੱਤੀ ਹੈ। ਲੇ…
Read More » -
ਦੂਜਾ ਵਨਡੇ : ਇੰਗਲੈਂਡ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ
ਓਡਿਸ਼ਾ, 9 ਫਰਵਰੀ-ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਮੈਚ ਹੈ। ਦੱਸ ਦਈਏ ਕਿ 3 ਮੈਚਾਂ ਦੀ ਲੜੀ ਵਿਚ ਭਾਰਤ 1-0 ਨਾਲ ਅੱਗੇ ਹੈ ਤੇ ਇੰਗਲੈਂਡ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।
Read More » -
ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ ਦੂਜਾ ਵਨਡੇ ਮੈਚ
ਓਡਿਸ਼ਾ, 9 ਫਰਵਰੀ-ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਮੈਚ ਖੇਡਿਆ ਜਾਵੇਗਾ। ਦੱਸ ਦਈਏ ਕਿ 3 ਮੈਚਾਂ ਦੀ ਲੜੀ ਵਿਚ ਭਾਰਤ 1-0 ਨਾਲ ਅੱਗੇ ਹੈ ਤੇ ਮੈਚ ਦੁਪਹਿਰ ਡੇਢ ਵਜੇ ਸ਼ੁਰੂ ਹੋਵੇਗਾ।
Read More » -
ਚੈਂਪੀਅਨਜ਼ ਟਰਾਫੀ ‘ਚ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੂੰ ਮਿਲੀ ਜਗ੍ਹਾ
ਨਵੀਂ ਦਿੱਲੀ, 18 ਜਨਵਰੀ-ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਕ੍ਰਿਕਟ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਐਸ. ਗਿੱਲ (ਵੀ.ਸੀ.), ਐਸ. ਅਈਅਰ, ਕੇ.ਐਲ. ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਐਮ ਸ਼ਮੀ, ਅਰਸ਼ਦੀਪ, ਵਾਈ ਜੈਸਵਾਲ, ਆਰ. ਪੰਤ ਅਤੇ ਆਰ ਜਡੇਜਾ ਆਦਿ ਹਨ।
Read More »