International
-
ਮੈਲਬੌਰਨ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਨੇ ਲਈ ਪੰਜਾਬਣ ਦੀ ਜਾਨ
ਮੈਲਬੌਰਨ, 10 ਜੂਨ : ਮੈਲਬੌਰਨ ਦੇ ਦੱਖਣ ਵਿੱਚ ਪੈਂਦੇ ਇਲਾਕੇ ਟਰੁਗਨੀਨਾ ਵਿਖੇ ਬੀਤੇ ਦਿਨੀਂ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਪੰਜਾਬਣ ਅਰਸ਼ਦੀਪ ਕੌਰ ਦੀ ਮੌਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 24 ਅਰਸ਼ਦੀਪ ਕੌਰ ਬੁੱਧਵਾਰ ਨੂੰ ਆਪਣੇ ਦੋਸਤ 23 ਸਾਲਾ ਵਿਕਰਮਜੀਤ ਸਿੰਘ ਨਾਲ ਟਰੁਗਨੀਨਾ ਇਲਾਕੇ ਵਿਖੇ ਫੋਰਡ ਮੁਸਟੈਂਗ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ…
Read More » -
Canada : ਕਈ ਕਾਰੋਬਾਰੀਆਂ ਦੇ ਘਰਾਂ ਦੇ ਬਾਹਰ ਚੱਲੀਆਂ ਗੋਲੀਆਂ
ਸਰੀ, 10 ਜੂਨ, 2025: ਅਣਪਛਾਤੇ ਬੰਦੂਕਧਾਰੀਆਂ ਨੇ ਪੈਸੇ ਵਸੂਲਣ ਲਈ ਕਈ ਵਪਾਰਕ ਘਰਾਂ ਦੇ ਬਾਹਰ ਕਈ ਗੋਲੀਆਂ ਚਲਾਈਆਂ। ਰਿਪੋਰਟਾਂ ਅਨੁਸਾਰ, 153 ਸਟਰੀਟ ਅਤੇ 66 ਐਵੇਨਿਊ ਨੇੜੇ ਰਿਫਲੈਕਸ਼ਨ ਬੈਂਕੁਏਟ ਹਾਲ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਜਾਇਦਾਦ ਦੇ ਮਾਲਕ, ਸਤੀਸ਼ ਕੁਮਾਰ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 20 ਲੱਖ ਡਾਲਰ ਦੀ ਮੰਗ ਕਰਨ ਵਾਲਾ ਇੱਕ ਫਿਰੌਤੀ ਦਾ…
Read More » -
G-7 ਕੀ ਹੈ? PM ਮੋਦੀ ਦੀ ਟਰੰਪ ਨਾਲ ਜੰਗਬੰਦੀ ਤੋਂ ਬਾਅਦ ਪਹਿਲੀ ਮੁਲਾਕਾਤ
ਅਮਰੀਕਾ, 10 ਜੂਨ : G-7, ਜਾਂ “ਸੱਤ ਦਾ ਸਮੂਹ”, ਦੁਨੀਆ ਦੇ ਸੱਤ ਸਭ ਤੋਂ ਵੱਡੇ ਵਿਕਸਤ ਦੇਸ਼ਾਂ (ਅਮਰੀਕਾ, ਫਰਾਂਸ, ਜਰਮਨੀ, ਇਟਲੀ, ਬ੍ਰਿਟੇਨ, ਕੈਨੇਡਾ, ਜਾਪਾਨ) ਦਾ ਗਠਜੋੜ ਹੈ। ਇਹ 1975 ਵਿੱਚ ਆਰਥਿਕ ਚੁਣੌਤੀਆਂ, ਖਾਸ ਕਰਕੇ ਤੇਲ ਸੰਕਟ, ਦਾ ਹੱਲ ਲੱਭਣ ਲਈ ਬਣਾਇਆ ਗਿਆ ਸੀ। G-7 ਦਾ ਕੋਈ ਮੁੱਖ ਦਫਤਰ ਜਾਂ ਕਾਨੂੰਨੀ ਹੋਂਦ ਨਹੀਂ ਹੈ, ਪਰ ਇਹ ਸਮੂਹ ਵਿਸ਼ਵ ਆਰਥਿਕਤਾ, ਸੁਰੱਖਿਆ, ਵਾਤਾਵਰਣ ਅਤੇ…
Read More » -
ਟਰੰਪ ਦੇ ਹੁਕਮ ਨਾਲ 12 ਦੇਸ਼ਾਂ ਵਿੱਚ ਦਹਿਸ਼ਤ, ਹੁਣ ਅਮਰੀਕਾ ਵਿੱਚ ਦਾਖਲ ਹੋਣਾ ਅਸੰਭਵ
ਅਮਰੀਕਾ, 9 ਜੂਨ 2025: ਅਮਰੀਕਾ ਵਿੱਚ ਇਮੀਗ੍ਰੇਸ਼ਨ ਨੂੰ ਇੱਕ ਵਾਰ ਫਿਰ ਸਖ਼ਤ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਪਾਬੰਦੀ ਨੀਤੀ ਅੱਜ ਤੋਂ ਦੁਬਾਰਾ ਲਾਗੂ ਹੋ ਗਈ ਹੈ। ਟਰੰਪ ਨੇ ਕੁਝ ਦਿਨ ਪਹਿਲਾਂ ਇੱਕ ਹੁਕਮ ‘ਤੇ ਦਸਤਖਤ ਕੀਤੇ ਸਨ, ਜਿਸ ਤੋਂ ਬਾਅਦ ਹੁਣ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।…
Read More » -
Canada: ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਨੇ ਆਪਣੀ ਸਾਲਾਨਾ ਪਿਕਨਿਕ ਮਨਾਈ
ਸਰੀ, 9 ਜੂਨ 2025-ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਵੱਲੋਂ ਆਪਣੀ ਸਾਲਾਨਾ ਪਿਕਨਿਕ ਅਮਰੀਕਾ ਬਾਰਡਰ ‘ਤੇ ਸਥਿਤ ‘ਪੀਸ ਆਰਚ ਪਾਰਕ’ ਵਿਖੇ ਮਨਾਈ ਗਈ ਜਿਸ ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਸਾਇੰਸਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਾਮੂਲੀਅਤ ਕੀਤੀ। ਬਹੁਤ ਸੁੰਦਰ ਅਤੇ ਵਿਸ਼ਾਲ ਪਾਰਕ ਵਿਚ ਐਸੋਸੀਏਸ਼ਨ ਦੇ ਮੁੱਖ ਆਗੂ ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਸਭਨਾਂ ਦਾ ਸਵਾਗਤ…
Read More » -
ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼
ਅਮਰੀਕਾ, 7 ਜੂਨ : : ਅਮਰੀਕਾ ਦੇ ਟੈਨੇਸੀ ਰਾਜ ਵਿੱਚ ਐਤਵਾਰ ਸਵੇਰੇ ਇੱਕ ਹੋਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਟੁਲਾਹੋਮਾ ਦੇ ਬੀਚਕ੍ਰਾਫਟ ਮਿਊਜ਼ੀਅਮ ਦੇ ਨੇੜੇ ਵਾਪਰੀ। ਜਹਾਜ਼ ਵਿੱਚ 16-20 ਯਾਤਰੀ ਸਵਾਰ ਸਨ। ਹਾਦਸੇ ਤੋਂ ਬਾਅਦ ਹਾਈਵੇਅ ਪੈਟਰੋਲ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਕੁਝ ਗੰਭੀਰ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।…
Read More » -
ਰਵਨੀਤ ਸਿੱਧੂ ਨੇ Canada ਵਿੱਚ ਰਚਿਆ ਇਤਿਹਾਸ
ਟਰਾਂਟੋ (ਕਨੇਡਾ), 9 ਜੂਨ : ਪਿੰਡ ਮਾਛੀਕੇ, ਜਿਲ੍ਹਾ ਮੋਗਾ ਨਾਲ ਸਬੰਧਤ, ਟਰਾਂਟੋ (ਕੈਨੇਡਾ) ਵਿੱਚ ਵੱਸਦੀ ਡਾ. ਰਵਨੀਤ ਕੌਰ ਸਿੱਧੂ , ਜੋ ਸ. ਤਰਸੇਮ ਸਿੰਘ ਸਿੱਧੂ ਦੀ ਬੇਟੀ ਹੈ, ਨੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਆਪਣੇ ਮਾਪਿਆਂ ਅਤੇ ਸਾਡੇ ਸਾਰੇ ਭਾਰਤੀ ਸਮਾਜ ਦਾ ਸਿਰ ਉੱਚਾ ਕਰ ਦਿੱਤਾ ਹੈ। Yersinia pestis (ਪਲੇਗ) ਬੈਕਟੀਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਤਕਤਾ ਦੇ…
Read More » -
ਖਾਲਿਸਤਾਨ ਸਮਰਥਕ ਕੈਨੇਡਾ ਲਈ ਬਣ ਗਏ ਸਮੱਸਿਆ
ਵੈਨਕੂਵਰ, 7 ਜੂਨ :ਕੈਨੇਡੀਅਨ ਜਾਂਚ ਪੱਤਰਕਾਰ ਮੋਚਾ ਬੇਜ਼ੀਰਗਨ ਨੇ ਕਿਹਾ ਕਿ ਵੈਨਕੂਵਰ ਸ਼ਹਿਰ ਵਿੱਚ ਖਾਲਿਸਤਾਨ ਸਮਰਥਕਾਂ ਦੇ ਇੱਕ ਸਮੂਹ ਨੇ ਉਸਨੂੰ ਘੇਰ ਲਿਆ ਅਤੇ ਧਮਕੀ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਹਫਤੇ ਦੇ ਅੰਤ ਵਿੱਚ ਖਾਲਿਸਤਾਨ ਸਮਰਥਕਾਂ ਦੀ ਡਾਊਨਟਾਊਨ ਰੈਲੀ ਦੀਆਂ ਵੀਡੀਓ ਬਣਾ ਰਿਹਾ ਸੀ ਅਤੇ ਤਸਵੀਰਾਂ ਲੈ ਰਿਹਾ ਸੀ। ਬੇਜ਼ੀਰਗਨ ਨੇ ਕਿਹਾ, “ਇਹ ਸਭ ਦੋ ਘੰਟੇ ਪਹਿਲਾਂ…
Read More » -
US Breaking: ਅਮਰੀਕਾ ‘ਚ ਕੁੱਝ ਵੱਡਾ ਹੋਣ ਜਾ ਰਿਹੈ? ਟਰੰਪ ਨੇ ਮੈਦਾਨ ‘ਚ ਉਤਾਰੇ ਸੈਂਕੜੇ ਫ਼ੌਜੀ
ਕੈਲੀਫੋਰਨੀਆ (ਅਮਰੀਕਾ), 8 ਜੂਨ 2025- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਸ ਏਂਜਲਸ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ‘ਕੈਲੀਫੋਰਨੀਆ ਨੈਸ਼ਨਲ ਗਾਰਡ’ ਦੇ 2,000 ਸੈਨਿਕਾਂ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਜਦੋਂਕਿ ਗਵਰਨਰ ਨੇ ਸਰਕਾਰ ਦੇ ਇਸ ਕਦਮ ‘ਤੇ ਇਤਰਾਜ਼ ਜਤਾਇਆ ਹੈ। ਲਾਸ ਏਂਜਲਸ ਵਿੱਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਲਈ 44 ਲੋਕਾਂ ਨੂੰ…
Read More » -
ਸਿੱਖਾਂ ਹੱਥ ਆਈ ਇੰਗਲੈਂਡ ਦੇ ਫੁੱਟਬਾਲ ਕਲੱਬ ਦੀ ਕਮਾਨ
ਲੰਡਨ, (ਯੂਕੇ) – 07 ਜੂਨ 2025 – ਇੰਗਲੈਂਡ ਵਿਚ ਪਹਿਲੀ ਵਾਰ ਸਿੱਖਾਂ ਕੋਲ ਖੁਦ ਦਾ ਫੁੱਟਬਾਲ ਕਲੱਬ ਹੋਏਗਾ। ਇੰਗਲਿਸ਼ ਫੁੱਟਬਾਲ ਲੀਗ (EFL) ਵੱਲੋਂ ਪੰਜਾਬ ਵਾਰਿਅਰਜ਼ ਨੂੰ ਮੋਰਕਮ ਫੁੱਟਬਾਲ ਕਲੱਬ ਲਈ ਮਨਜ਼ੂਰੀ ਮਿਲ ਚੁੱਕੀ ਹੈ। ਜਿਸ ਨਾਲ ਉਹ ਯੂ.ਕੇ ਵਿੱਚ ਕਿਸੇ ਪੇਸ਼ੇਵਰ ਫੁੱਟਬਾਲ ਕਲੱਬ ਦੇ ਪਹਿਲੇ ਪੰਜਾਬੀ/ਸਿੱਖ ਮਾਲਕ ਬਣ ਗਏ ਹਨ। ਸਿੱਖਾਂ ਦਾ ਇਹ ਕਦਮ ਸਿਰਫ ਇਕ ਵਪਾਰਕ ਨਿਵੇਸ਼ ਨਹੀਂ, ਬਲਕਿ…
Read More »