International
-
ਪ੍ਰੇਮੀ, ਪ੍ਰੇਮਿਕਾ ਤੇ ਅਣਚਾਹਾ ਰਿਸ਼ਤਾ… ਮਾਮੂਲੀ ਬਹਿਸ ਮਗਰੋਂ ਵਿਅਕਤੀ ਨੇ ਕੀਤਾ ਗਰਲਫ੍ਰੇਡ ਦਾ ਗਲਾ ਵੱਢ ਕੇ ਕਤਲ
ਮਾਈਰੰਗ, 1 ਜੁਲਾਈ : ਮੇਘਾਲਿਆ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਠੰਢਾ ਕਰ ਦੇਵੇਗੀ। ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਮਾਈਰੰਗ ਵਿੱਚ ਇੱਕ 25 ਸਾਲਾ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਉਸ ਨੇ ਇਹ ਅਪਰਾਧ ਲੜਕੀ ਦੇ ਪਿਤਾ ਦੇ ਸਾਹਮਣੇ ਕੀਤਾ। ਇਹ ਭਿਆਨਕ ਘਟਨਾ ਸੋਮਵਾਰ…
Read More » -
ਜਨਤਕ ਸੁਰੱਖਿਆ ਬਾਰੇ ਰਾਉਂਡ ਟੇਬਲ ਮੀਟਿੰਗ ਰਹੀ ਕਾਮਯਾਬ
ਬਰੈਂਪਟਨ, ਉਨਟਾਰੀਓ, 1 ਜੁਲਾਈ : ਪੀਲ ਰੀਜ਼ਨ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਮਹੱਤਵਪੂਰਨ ਕਦਮ ਵਜੋਂ ਇਲਾਕੇ ਦੇ ਤਿੰਨਾਂ ਹੀ ਸਰਕਾਰੀ ਪੱਧਰਾਂ ਫੈਡਰਲ, ਸੂਬਾਈ ਅਤੇ ਮਿਉਂਸਪਲ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਰਾਉਂਡ ਟੇਬਲ ਬੈਠਕ ਵਿੱਚ ਹਿੱਸਾ ਲੈ ਕੇ ਗੰਭੀਰ ਚਰਚਾਵਾਂ ਕੀਤੀਆਂ ਹਨ। ਇਹ ਮੀਟਿੰਗ ਕਵੀਨ ਮੈਨਰ ਵਿਖੇ ਹੋਈ ਹੈ ਜਿਸਨੂੰ ਪਬਲਿਕ ਸੇਫਟੀ ਫਰੰਟ ਵੱਲੋਂ ਆਯੋਜਿਤ ਕੀਤਾ ਗਿਆ ਸੀ।…
Read More » -
Canada ਕਰਨ ਜਾ ਰਿਹਾ ਅਪਰਾਧੀਆਂ ਲਈ ਸਖ਼ਤ ਕਾਨੂੰਨ- ਰੂਬੀ ਸਹੋਤਾ , ਸ਼ਾਨ ਫਰੇਜਰ
ਟੋਰਾਂਟੋ, 26 ਜੂਨ : ਕੈਨੇਡਾ ਦੀ ਫੈਡਰਲ ਮੰਤਰੀ ਰੂਬੀ ਸਹੋਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਪਤਝੜ ਵਿੱਚ, ਸਾਡੀ ਸਰਕਾਰ ਹਿੰਸਕ ਅਪਰਾਧੀਆਂ ਲਈ ਜ਼ਮਾਨਤ ਅਤੇ ਸਜ਼ਾ ਦੇ ਨਿਯਮਾਂ ਨੂੰ ਸਖ਼ਤ ਕਰਨ ਲਈ ਨਵਾਂ ਕਾਨੂੰਨ ਪੇਸ਼ ਕਰੇਗੀ। ਕੈਨੇਡੀਅਨ ਆਪਣੇ ਘਰਾਂ ਅਤੇ ਆਪਣੇ ਭਾਈਚਾਰਿਆਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ। ਇਸ ਲਈ ਅਸੀਂ ਪਰਿਵਾਰਾਂ ਦੀ ਰੱਖਿਆ ਕਰਨ, ਕਾਨੂੰਨ ਲਾਗੂ ਕਰਨ…
Read More » -
ਇਜ਼ਰਾਈਲ ‘ਚ ਵੱਜਣ ਲੱਗੇ ਸਾਇਰਨ, ਰੱਖਿਆ ਮੰਤਰੀ ਦਾ ਦਾਅਵਾ- ਈਰਾਨ ਨੇ ਤੋੜਿਆ ਸੀਜ਼ਫਾਇਰ, ਕਰਾਰਾ ਜਵਾਬ ਦੇਵਾਂਗੇ
ਅਵੀਵ, 24 ਜੂਨ : ਈਰਾਨ ਤੇ ਇਜ਼ਰਾਈਲ ਵਿਚਕਾਰ ਸੀਜ਼ਫਾਇਰ ਲਾਗੂ ਹੋ ਗਿਆ ਹੈ। ਅਮਰੀਕਾ ਦੀ ਮਦਦ ਨਾਲ ਇਹ ਸੀਜ਼ਫਾਇਰ ਸੰਭਵ ਹੋ ਸਕਿਆ, ਪਰ ਇਸ ਵਿਚ ਕਤਰ ਨੇ ਵੀ ਵਿਚੋਲਗੀ ਦੀ ਭੂਮਿਕਾ ਨਿਭਾਈ ਹੈ। ਇਸ ਦੌਰਾਨ, ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਨਵੇਂ ਸੀਜ਼ਫਾਇਰ ਲਾਗੂ ਹੋਣ ਦੇ ਬਾਵਜੂਦ ਹਮਲੇ ਕੀਤੇ ਹਨ। ਹਾਲਾਂਕਿ, ਈਰਾਨ ਦੀ ਨਿਊਜ਼ ਏਜੰਸੀ ISNA ਨੇ ਇਨ੍ਹਾਂ…
Read More » -
ਟਰੰਪ ਨੇ ਆਪਣੀ ਹੀ ਤਾਰੀਫ਼ ਦੇ ਬੰਨ੍ਹੇ ਪੁੱਲ, ਪੜ੍ਹੋ ਕੀ-ਕੀ ਕਰੈਡਿਟ ਆਪ ਲਏ
ਨਿਊਯਾਰਕ, 24 ਜੂਨ : ਡੋਨਾਲਡ ਟਰੰਪ ਨੇ ਇਜ਼ਰਾਈਲ-ਈਰਾਨ ਜੰਗਬੰਦੀ ਦੀ ਕਹਾਣੀ ਆਪਣੇ ਟਰੂਥ ਸੋਸ਼ਲ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਗਾਤਾਰ 10 ਟਵੀਟਾਂ ਰਾਹੀਂ ਘੜੀ। ਜਦੋਂ ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਠਿਕਾਣਿਆਂ ‘ਤੇ ਹਮਲੇ ਹੋਏ ਅਤੇ ਫਿਰ ਈਰਾਨ ਨੇ ਅਮਰੀਕੀ ਫੌਜੀ ਠਿਕਾਣਿਆਂ ‘ਤੇ ਮਿਸ਼ਨਲ ਹਮਲਾ ਕੀਤਾ, ਟਰੰਪ ਨੇ ਤੁਰੰਤ ਆਪਣੇ ਆਪ ਨੂੰ ਸੰਕਟ ਹਲ ਕਰਨ ਵਾਲੇ ਨੇਤਾ ਵਜੋਂ ਪੇਸ਼ ਕੀਤਾ।…
Read More » -
ਔਕਲੈਂਡ ਸ਼ਹਿਰ ’ਚ ਵਿਵਾਦਗ੍ਰਸਤ ਈਸਾਈ ਬੁਨਿਆਦੀ ਸੰਗਠਨ ‘ਡੈਸਟੀਨੀ ਚਰਚ’ ਸਮਰਥਕਾਂ ਵੱਲੋਂ ‘ਵਿਦੇਸ਼ੀ ਧਰਮਾਂ’ ਵਿਰੁੱਧ ਪ੍ਰਦਰਸ਼ਨ
ਔਕਲੈਂਡ, 21 ਜੂਨ 2025 -ਅੱਜ ਔਕਲੈਂਡ ਦੀ ਕੁਈਨ ਸਟ੍ਰੀਟ ’ਤੇ ਇਕ ਵਿਵਾਦਗ੍ਰਸਤ ਈਸਾਈ ਬੁਨਿਆਆਦੀ ਸੰਗਠਨ ‘ਡੈਸਟੀਨੀ ਚਰਚ’ ਦੇ ਮੁਖੀ ਬ੍ਰਾਇਨ ਤਾਮਾਕੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ, ਜਿਸ ਵਿੱਚ ‘ਗੈਰ-ਈਸਾਈ ਧਰਮਾਂ ਦਾ ਫੈਲਾਅ ਹੁਣ ਕੰਟਰੋਲ ਤੋਂ ਬਾਹਰ’ ਹੋਣ ਦਾ ਦਾਅਵਾ ਕੀਤਾ ਗਿਆ। ਇਸ ਮਾਰਚ ਦਾ ਨਾਮ ‘ਵਿਸ਼ਵਾਸ-ਝੰਡਾ-ਪਰਿਵਾਰ: ਇਕ ਦੇਸ਼ ਇਕ ਈਸ਼ਵਰ ਦੇ ਅਧੀਨ’ (6aith-6lag-6amily: One Nation under one…
Read More » -
ਆਸਟ੍ਰੇਲੀਆ ਦੇ ਤਿੰਨ ਸ਼ਹਿਰ ਦੁਨੀਆਂ ਦੇ ਚੋਟੀ ਦੇ ਰਹਿਣਯੋਗ ਸ਼ਹਿਰਾਂ ‘ਚ ਸ਼ੁਮਾਰ
ਮੈਲਬੋਰਨ, 20 ਜੂਨ : ਆਸਟ੍ਰੇਲੀਆ ਦੇ ਪ੍ਰਮੱਖ ਸ਼ਹਿਰ ਮੈਲਬੋਰਨ, ਸਿਡਨੀ ਤੇ ਐਡੀਲੇਡ ਇੱਕ ਵਾਰ ਫੇਰ ਦੁਨੀਆਂ ਦੇ ਸਭ ਤੋਂ ਵੱਧ ਵਧੀਆ ਰਹਿਣ ਪੱਖੋਂ ਸ਼ਹਿਰਾਂ ਦੀ ਸੂਚੀ ਵਿੱਚੋ ਪਹਿਲੇ 10 ਨੰਬਰਾਂ ਵਿੱਚ ਸ਼ੁਮਾਰ ਹੋ ਗਏ ਹਨ। ਦਿ ਇਕਨਾਮਿਕਸਟ ਇੰਟੈਲੀਜੈਂਸ ਯੁਨਿਟ ਗਲੋਬਲ ਲਾਇਵਲਿਟੀ ਇੰਡੈਕਸ ਦੇ ਵਿੱਚ ਇਸ ਸਾਲ ਵੀ ਆਸਟਰੇਲੀਆ ਨੇ ਮਜ਼ਬੂਤ ਮੌਜੂਦਗੀ ਦਰਸਾਈ ਹੈ। ਇਸ ਸਰਵੇ ਦੌਰਾਨ ਇਹ ਪਾਇਆ ਗਿਆ ਹੈ…
Read More » -
ਇਜ਼ਰਾਈਲ ਅਤੇ ਈਰਾਨ ਜੰਗ ਵਿਚ ਅਮਰੀਕਾ ਸ਼ਾਮਲ ਹੋਵੇਗਾ ?
ਨਿਊਯਾਰਕ, 20 ਜੂਨ : ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਅ ਹੁਣ ਅੱਠਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਅਤੇ ਦੋਵੇਂ ਪਾਸਿਆਂ ਵੱਲੋਂ ਹਮਲੇ ਤੇਜ਼ ਹੋ ਗਏ ਹਨ। ਇਜ਼ਰਾਈਲ ਨੇ ਵੀਰਵਾਰ ਨੂੰ ਈਰਾਨ ਦੇ ਪ੍ਰਮਾਣੂ ਟਿਕਾਣਿਆਂ, ਖ਼ਾਸ ਕਰਕੇ ਅਰਕ ਭਾਰੀ ਪਾਣੀ ਰਿਐਕਟਰ ਅਤੇ ਨਤਾਂਜ਼ ਯੂਰੇਨਿਅਮ ਸੰਵਧਨ ਸੈਂਟਰ ‘ਤੇ ਹਮਲੇ ਕੀਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਖੁਲ੍ਹੇ ਤੌਰ ‘ਤੇ ਐਲਾਨ ਕੀਤਾ…
Read More » -
ਕੈਨੇਡਾ ’ਚ ਵਾਹਨ ਹਟਾਉਣ ਸਬੰਧੀ ਗਿਰੋਹ ਦੇ 18 ਲੋਕ ਗ੍ਰਿਫ਼ਤਾਰ, ਭਾਰਤੀ ਮੂਲ ਦੇ ਹਨ ਫੜੇ ਗਏ ਜ਼ਿਆਦਾਤਰ ਲੋਕ
ਟੋਰਾਂਟੋ, 18 ਜੂਨ : ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸੜਕਾਂ ਤੋਂ ਵਾਹਨ ਹਟਾਉਣ (ਟੋਇੰਗ) ਦੇ ਕਾਰੋਬਾਰ ਨਾਲ ਜੁੜੇ ਇਕ ਸੰਗਠਤ ਅਪਰਾਧਕ ਗਿਰੋਹ ਦਾ ਪਰਦਾਫ਼ਾਸ਼ ਕਰਨ ਤੋਂ ਬਾਅਦ ਪੁਲਿਸ ਨੇ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 42 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਟੋਇੰਗ ਕਾਰੋਬਾਰ ਚ ਸੜਕ ’ਤੇ ਖ਼ਰਾਬ ਹੋਏ, ਜ਼ਬਤ ਕੀਤੇ ਗਏ…
Read More » -
ਗਾਜ਼ਾ ’ਚ ਅਨਾਜ ਲੈਣ ਲਈ ਇਕੱਠੀ ਹੋਈ ਭੀੜ ‘ਤੇ ਇਜ਼ਰਾਈਲੀ ਟੈਂਕਾਂ ਨੇ ਗੋਲੇ ਵ੍ਹਰਾਏ, 51 ਦੀ ਮੌਤ; 200 ਜ਼ਖਮੀ
ਯੇਰੂਸ਼ਲਮ, 18 ਜੂਨ : ਇਜ਼ਰਾਈਲ ਦੇ ਟੈਂਕਾਂ ਨੇ ਗਾਜ਼ਾ ਪੱਟੀ ਵਿਚ ਸੋਮਵਾਰ ਨੂੰ ਆਨਾਜ ਲੈਣ ਲਈ ਇਕੱਠੀ ਹੋਈ ਭੀੜ ‘ਤੇ ਗੋਲੇ ਵ੍ਹਰਾਏ, ਜਿਸ ਵਿਚ 51 ਲੋਕ ਮਾਰੇ ਗਏ। ਖੁਰਾਕ ਸਮੱਗਰੀ ਦੇ ਸੰਕਟ ਨਾਲ ਜੂਝ ਰਹੇ ਗਾਜ਼ਾ ਵਿਚ ਇਹ ਇਸ ਤਰ੍ਹਾਂ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿਚੋਂ ਇਕ ਹੈ। ਹਾਲੀਆ ਦਿਨਾਂ ਵਿਚ ਗਾਜ਼ਾ ਵਿਚ ਖੁਰਾਕ ਸਮੱਗਰੀ ਪ੍ਰਾਪਤ ਕਰਨ ਲਈ ਇਕੱਠੇ ਹੋ…
Read More »