International
-
ਪਾਕਿਸਤਾਨ ‘ਚ ਸੁਰੱਖਿਆ ਬਲਾਂ ਨੇ 7 ਅੱਤਵਾਦੀ ਕੀਤੇ ਢੇਰ, ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ‘ਚ ਹੋਏ ਜ਼ਿਆਦਾਤਰ ਹਮਲੇ
ਪੇਸ਼ਾਵਰ, 10 ਫਰਵਰੀ- ਪਾਕਿਸਤਾਨ ਵਿੱਚ ਸੁਰੱਖਿਆ ਬਲਾਂ ਨੇ ਸੱਤ ਅੱਤਵਾਦੀਆਂ ਨੂੰ ਮਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫ਼ੌਜ ਨੇ ਖੈਬਰ ਪਖਤੂਨਖਵਾ ਸੂਬੇ ਵਿੱਚ ਦੋ ਵੱਖ-ਵੱਖ ਕਾਰਵਾਈਆਂ ਵਿੱਚ ਇਨ੍ਹਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇੱਕ ਬਿਆਨ ਵਿੱਚ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਕਿਹਾ, “8 ਅਤੇ 9 ਫਰਵਰੀ ਦੀ ਵਿਚਕਾਰਲੀ ਰਾਤ ਨੂੰ, ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਰਿਪੋਰਟ ‘ਤੇ ਡੇਰਾ…
Read More » -
ਕੈਲਗਰੀ ਵਿਚ ਰਾਤ ਸਮੇਂ ਲੱਗੇ ਬਿਜਲੀ ਦੇ ਕੱਟ ਤੋਂ ਲੋਕ ਪ੍ਰੇਸ਼ਾਨ
ਕੈਲਗਰੀ 22 ਜਨਵਰੀ– ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਇਲਾਕੇ ਨੌਰਥ ਈਸਟ ਵਿਚ ਬਿਜਲੀ ਦੇ ਲੱਗੇ ਕੱਟ ਤੋਂ ਇਲਾਕਾ ਨਿਵਾਸੀ ਪ੍ਰੇਸ਼ਾਨ ਹਨ। ਜਦੋਂ ਲੋਕ ਆਪਣੇ ਘਰਾਂ ਵਿਚ ਪਰਿਵਾਰਾਂ ਨਾਲ ਬੈਠੇ ਰਾਤ ਦਾ ਖਾਣਾ ਖਾ ਰਹੇ ਸਨ ਤਾਂ ਅਚਾਨਕ ਬਿਜਲੀ ਚਲੀ ਗਈ। ਲੋਕਾਂ ਵਿਚ ਬਿਜਲੀ ਜਾਣ ਕਰਕੇ ਹਾਹਾਕਾਰ ਮਚ ਗਈ। ਤਕਰੀਬਨ ਖ਼ਬਰ ਲਿਖਣ ਸਮੇਂ ਤੱਕ ਇਕ ਘੰਟਾ ਤੀਹ ਮਿੰਟ ਹੋ ਗਏ ਹਨ। ਲੋਕ…
Read More » -
ਸਿਰਫ਼ ਗ੍ਰੀਨਲੈਂਡ ਨੂੰ ਆਪਣੇ ਭਵਿੱਖ ਬਾਰੇ ਫੈਸਲਾ ਕਰਨਾ ਚਾਹੀਦਾ ਹੈ- ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਕਿਹਾ
ਕੋਪਨਹੇਗਨ [ਡੈਨਮਾਰਕ] 18 ਜਨਵਰੀ- ਗ੍ਰੀਨਲੈਂਡ ਦੇ ਖੇਤਰ ਬਾਰੇ ਅਮਰੀਕੀ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੇ ਵਾਰ-ਵਾਰ ਦਾਅਵਿਆਂ ਦੇ ਵਿਚਕਾਰ, ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਉਨ੍ਹਾਂ ਨੂੰ ਕਿਹਾ ਕਿ “ਸਿਰਫ਼ ਗ੍ਰੀਨਲੈਂਡ” ਨੂੰ ਹੀ ਇਸ ਦੇ ਭਵਿੱਖ ਬਾਰੇ ਫ਼ੈਸਲਾ ਕਰਨਾ ਚਾਹੀਦਾ ਹੈ । ਦੋਵਾਂ ਨੇਤਾਵਾਂ ਨੇ ਇਕ ਫ਼ੋਨ ਕਾਲ ਕੀਤੀ, ਜਿਸ ਦੌਰਾਨ ਫਰੈਡਰਿਕਸਨ ਨੇ ਟਰੰਪ ਨੂੰ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮੂਟ ਏਗੇਡੇ…
Read More » -
ਇਮਰਾਨ ਖ਼ਾਨ ਨੂੰ 14 ਸਾਲ ਕੈਦ ਦੀ ਸਜ਼ਾ
ਇਸਲਾਮਾਬਾਦ, 17 ਜਨਵਰੀ– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਅੱਜ 190 ਮਿਲੀਅਨ ਪਾਊਂਡ ਦੇ ਅਲ-ਕਾਦਿਰ ਯੂਨੀਵਰਸਿਟੀ ਪ੍ਰੋਜੈਕਟ ਟਰੱਸਟ ਨਾਲ ਜੁੜੇ ਅਧਿਕਾਰਾਂ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਇਕ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ। ਖ਼ਾਨ ਨੂੰ 14 ਸਾਲ ਅਤੇ ਉਨ੍ਹਾਂ ਦੀ ਪਤਨੀ ਨੂੰ 7 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਸ…
Read More » -
ਬਾਈਡਨ ਵਲੋਂ ਪੋਪ ਫਰਾਂਸਿਸ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ੍ਰੀਡਮ ਨਾਲ ਸਨਮਾਨਿਤ ਕੀਤਾ
ਵਾਸ਼ਿੰਗਟਨ ਡੀ.ਸੀ., 12 ਜਨਵਰੀ – ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵ੍ਹਾਈਟ ਹਾਊਸ ਛੱਡਣ ਤੋਂ ਕੁਝ ਦਿਨ ਪਹਿਲਾਂ ਪੋਪ ਫਰਾਂਸਿਸ ਨੂੰ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਵਿਦ ਡਿਸਟਿੰਕਸ਼ਨ ਨਾਲ ਸਨਮਾਨਿਤ ਕੀਤਾ, ਜਿਸ ਵਿਚ ਪੋਪ ਦੇ ਮਹੱਤਵਪੂਰਨ ਪ੍ਰਭਾਵ ਅਤੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ ਹੈ।ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਜਾ ਕੇ, ਰਾਸ਼ਟਰਪਤੀ ਬਾਈਡਨ ਨੇ ਪੋਪ ਫਰਾਂਸਿਸ ਦੀ ਪ੍ਰਸ਼ੰਸਾ ਕੀਤੀ ਅਤੇ ਕੈਥੋਲਿਕ…
Read More » -
ਕੈਲੀਫੋਰਨੀਆ : ਮੇਘਨ ਮਾਰਕਲ, ਪ੍ਰਿੰਸ ਹੈਰੀ ਵਲੋਂ ਈਟਨ ਅੱਗ ਪੀੜਤਾਂ ਨਾਲ ਮੁਲਾਕਾਤ
ਕੈਲੀਫੋਰਨੀਆ, 12 ਜਨਵਰੀ – ਮੇਘਨ ਮਾਰਕਲ ਅਤੇ ਪ੍ਰਿੰਸ ਹੈਰੀ, ਡਿਊਕ ਅਤੇ ਡਚੇਸ ਆਫ ਸਸੇਕਸ, ਨੇ ਈਟਨ ਅੱਗ ਦੇ ਪੀੜਤਾਂ ਨੂੰ ਭੋਜਨ ਅਤੇ ਸਪਲਾਈ ਵੰਡਣ ਵਿਚ ਮਦਦ ਕਰਨ ਲਈ ਕੈਲੀਫੋਰਨੀਆ ਦੇ ਪਾਸਾਡੇਨਾ ਵਿਚ ਵਰਲਡ ਸੈਂਟਰਲ ਕਿਚਨ ਦਾ ਦੌਰਾ ਕੀਤਾ। ਨਿਊਜ਼ ਏਜੰਸੀ ਅਨੁਸਾਰ, ਜੋੜੇ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਸੰਪਰਕ ਕੀਤਾ ਅਤੇ ਜੰਗਲ ਦੀ ਅੱਗ ਦੇ ਉਨ੍ਹਾਂ ਦੇ ਦੁਖਦਾਈ ਅਨੁਭਵ ਬਾਰੇ ਸੁਣਨ ਤੋਂ…
Read More » -
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਿੱਖ ਸੰਸਥਾਵਾਂ ਆਈਆਂ ਅੱਗੇ
ਸੈਕਰਾਮੈਂਟੋ, ਕੈਲੀਫੋਰਨੀਆ, 11 ਜਨਵਰੀ- ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਵਲੋਂ ਮਚਾਈ ਵੱਡੀ ਤਬਾਹੀ ਦੇ ਦਰਮਿਆਨ ਸਿੱਖ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕ ਤੇ ਹੋਰ ਸਿੱਖ ਸੰਸਥਾਵਾਂ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਲੜੀਂਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਤੇ ਗੁਰੂ ਘਰਾਂ ਵਿਚ ਪ੍ਰਮੁੱਖ ਤੌਰ ’ਤੇ ਖਾਲਸਾ…
Read More » -
ਕੈਨੇਡਾ ‘ਚ ਸਿਆਸੀ ਤੂਫ਼ਾਨ, ਜਸਟਿਨ ਟਰੂਡੋ ਕੀਤਾ ਪ੍ਰਧਾਨ ਮੰਤਰੀ ਪਦ ਅਤੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ
ਕੈਨੇਡਾ, 7 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕੈਨੇਡਾ ਸੱਤਾਧਾਰੀ ਧਿਰਾਂ ਵਿਚ ਚਲਦੇ ਆਪਸੀ ਕਲੇਸ਼ ਨੇ ਕੈਨੇਡਾ ਦੀ ਸਿਆਸਤ ਚ ਵੱਡੇ ਫੇਰ ਬਦਲ ਕਰਕੇ ਰੱਖ ਦਿੱਤੇ ਹਨ । ਲਿਬਰਲ ਪਾਰਟੀ ਵਿਚ ਭਾਰੀ ਦਬਾਅ ਉਪਰੰਤ ਆਖਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇ ਹੀ ਦਿੱਤਾ । ਅੱਜ ਉਹਨਾਂ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਉਦਾਸ ਭਰੇ ਮਨ ਨਾਲ ਆਪਣੇ…
Read More » -
ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਦੇਣਗੇ ਅਸਤੀਫ਼ਾ
ਵਿਆਨਾ (ਆਸਟਰੀਆ), 5 ਜਨਵਰੀ – ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਘੋਸ਼ਣਾ ਕੀਤੀ ਹੈ ਕਿ ਉਹ “ਆਉਣ ਵਾਲੇ ਦਿਨਾਂ ਵਿਚ” ਅਸਤੀਫ਼ਾ ਦੇ ਦੇਣਗੇ ਕਿਉਂਕਿ ਦੇਸ਼ ਦੀਆਂ ਸਭ ਤੋਂ ਵੱਡੀਆਂ ਕੇਂਦਰਵਾਦੀ ਪਾਰਟੀਆਂ ਦਰਮਿਆਨ ਸੱਜੇ ਪੱਖੀ ਫਰੀਡਮ ਪਾਰਟੀ (ਐਫ.ਪੀ.ਓ.) ਤੋਂ ਬਿਨਾਂ ਸਰਕਾਰ ਬਣਾਉਣ ਬਾਰੇ ਗੱਲਬਾਤ ਅਸਫ਼ਲ ਹੋ ਗਈ ਹੈ।
Read More » -
3 ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ, ਕੀਤਾ ਗਿਆ ਡਿਪੋਰਟ
ਖਨੌਰੀ (ਸੰਗਰੂਰ), 5 ਜਨਵਰੀ – 3 ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀ ਨਾਗਰਿਕ ਨੂੰ ਪੁਲਿ ਸਨੇ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿੱਤਾ ਹੈ।
Read More »