International
-
ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਪੰਜਾਬੀ ਵਿਦਿਆਰਥਣ ‘ਤੇ ਹਮਲਾ, ਹੈਰਾਨ ਕਰਨ ਵਾਲੇ ਦ੍ਰਿਸ਼ ਆਏ ਸਾਹਮਣੇ
ਟੋਰਾਂਟੋ, 25 ਮਾਰਚ-ਕੈਨੇਡਾ ਵਿੱਚ ਵਾਇਰਲ ਹੋਈ ਵੀਡੀਓ ਬਾਰੇ ਜਾਣਕਾਰੀ ਅਨੁਸਾਰ ਇਹ ਅਲਬਰਟਾ ਸੂਬੇ ਕੈਲਗਰੀ ਨਾਲ ਸਬੰਧਤ ਹੈ ਜਿਸ ਵਿੱਚ ਇੱਕ ਪੰਜਾਬੀ ਵਿਦਿਆਰਥਣ ਤੇ ਗੋਰੇ ਵਿਅਕਤੀ ਵੱਲੋਂ ਰੇਲਵੇ ਸਟੇਸ਼ਨ ਤੇ ਹਮਲਾ ਕੀਤਾ ਗਿਆ। ਆਮ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਗੰਭੀਰ ਮੁਦਾ ਹੈ। ਅਫਸੋਸ ਦੀ ਗੱਲ ਹੈ ਕਿ ਦੇਸ ਵਿੱਚ ਇਮੀਗਰਾਂਟਸ ਪ੍ਰਤੀ ਨਫ਼ਰਤ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਹੈ, ਮੁਲਕ ਦੀਆਂ ਵੱਖ-ਵੱਖ…
Read More » -
ਹੀਥਰੋ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਕਰਨ ਵਾਲੇ ਸਬਸਟੇਸ਼ਨ ’ਚ ਲੱਗੀ ਅੱਗ
ਲੰਡਨ, 21 ਮਾਰਚ- ਹਵਾਈ ਅੱਡੇ ਨੂੰ ਸਪਲਾਈ ਕਰਨ ਵਾਲੇ ਇਕ ਬਿਜਲੀ ਸਬਸਟੇਸ਼ਨ ਵਿਚ ਅੱਗ ਲੱਗਣ ਕਾਰਨ, ਹੀਥਰੋ ਵਿਚ ਬਿਜਲੀ ਬੰਦ ਹੋ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਯਾਤਰੀਆਂ ਅਤੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ, ਹੀਥਰੋ 21 ਮਾਰਚ ਨੂੰ 23 ਘੰਟਿਆਂ ਤੱਕ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ…
Read More » -
ਕੈਲੇਫੋਰਨੀਆ ‘ਚ ਸੁਪਰੀਮ ਕੌਂਸਲ ਲਈ ਚੁਣੇ ਗਏ ਸਿੱਖ ਪੰਚਾਇਤ ਦੇ ਪੰਜ ਮੈਂਬਰ
ਕੈਲੋਫੋਰਨੀਆ, 13 ਮਾਰਚ- ਗੁਰਦੁਆਰਾ ਸਾਹਿਬ ਫਰੀਮੌਂਟ ਕੈਲੇਫੋਰਨੀਆਂ ਦੀ ਸੇਵਾ ਸੰਭਾਲ ਅਤੇ ਹੋਰ ਲੋਕ ਭਲਾਈ ਦੇ ਕਾਰਜਾਂ ਲਈ ਸੁਪਰੀਮ ਕੌਂਸਲ ਮੈਂਬਰਾਂ ਦੀ ਬਹੁਤ ਹੀ ਸੁਖਾਵੇਂ ਤੇ ਸ਼ਾਂਤਮਈ ਮਾਹੌਲ ਵਿਚ ਚੋਣ ਹੋਈ, ਜਿਸ ਸਿੱਖ ਪੰਚਾਇਤ ਸਲੇਟ ਅਤੇ ਸਿੱਖ ਸੰਗਤ ਬੇ-ਏਰੀਆ ਵਲੋਂ ਇਸ ਚੋਣ ਮੁਹਿੰਮ ਵਿੱਚ ਸ਼ਿਰਕਤ ਕੀਤੀ ਗਈ। ਇਸ ਚੋਣ ਮੁਹਿੰਮ ਵਿਚ ਕੈਲੇਫੋਰਨੀਆਂ ਦੀਆਂ ਸੱਤ ਕਾਉਂਟੀਆ (7 ਜ਼ਿਲ੍ਹੇ ) ਆਲਮੀਡਾ, ਸੈਂਟਾ ਕਲਾਰਾ,…
Read More » -
ਕਵੇਟਾ ‘ਚ ਟ੍ਰੇਨ ਹਾਈਜੈਕ ਹੋਣ ਦੇ 24 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ; 200 ਤੋਂ ਵੱਧ ਭੇਜੇ ਗਏ ਤਾਬੂਤ
ਨਵੀਂ ਦਿੱਲੀ, 12 ਮਾਰਚ-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਮੰਗਲਵਾਰ ਨੂੰ ਕਵੇਟਾ ਤੋਂ ਪੇਸ਼ਾਵਰ ਜਾਣ ਵਾਲੀ ਰੇਲਗੱਡੀ ਜਾਫਰ ਐਕਸਪ੍ਰੈਸ ਨੂੰ ਬੋਲਨ ਦੱਰੇ ‘ਤੇ ਹਾਈਜੈਕ ਕਰ ਕੇ ਯਾਤਰੀਆਂ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਖ਼ਬਰ ਹੈ ਕਿ ਕਵੇਟਾ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਵਿੱਚ ਤਾਬੂਤ ਭੇਜੇ ਜਾ ਰਹੇ ਹਨ। ਬੀਐਲਏ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਲੋਚਿਸਤਾਨ…
Read More » -
ਕੁੱਤੇ ਨੇ ਮਾਲਕ ਨੂੰ ਮਾਰੀ ਗੋਲ਼ੀ ! ਆਪਣੀ ਪ੍ਰੇਮਿਕਾ ਨਾਲ ਬਿਸਤਰੇ ‘ਤੇ ਸੌਂ ਰਹੇ ਆਦਮੀ ਦਾ ਅਜੀਬੋ-ਗਰੀਬ ਦਾਅਵਾ, ਕੁੜੀ ਨੇ ਦੱਸੀ ਸਾਰੀ ਕਹਾਣੀ
ਨਵੀਂ ਦਿੱਲੀ, 11 ਮਾਰਚ-ਅਮਰੀਕਾ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇੱਕ ਆਦਮੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਉਸ ਦੇ ਇੱਕ ਸਾਲ ਦੇ ਕੁੱਤੇ ਨੇ ਗੋਲ਼ੀ ਮਾਰ ਦਿੱਤੀ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਦਮੀ ਆਪਣੀ ਪ੍ਰੇਮਿਕਾ ਨਾਲ ਬਿਸਤਰੇ ‘ਤੇ ਲੇਟਿਆ ਹੋਇਆ ਸੀ। ਇਹ ਘਟਨਾ ਅਮਰੀਕੀ ਰਾਜ ਟੈਨੇਸੀ ਵਿੱਚ ਵਾਪਰੀ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, ਪੁਲਿਸ ਨੇ ਕਿਹਾ ਕਿ…
Read More » -
ਪਾਕਿ ਦੀ ਮੁੜ ਹੋਈ ਕਿਰਕਿਰੀ, PAK ਰਾਜਦੂਤ ਨੂੰ ਅਮਰੀਕਾ ‘ਚ ਨਹੀਂ ਮਿਲੀ ਐਂਟਰੀ; ਏਅਰਪੋਰਟ ਤੋਂ ਹੀ ਕੀਤਾ ਡਿਪੋਰਟ
ਨਵੀਂ ਦਿੱਲੀ, 11 ਮਾਰਚ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਸਖ਼ਤ ਰੁਖ ਅਪਣਾ ਰਹੇ ਹਨ। ਹਾਲ ਹੀ ‘ਚ ਖ਼ਬਰਾਂ ਆਈਆਂ ਸਨ ਕਿ ਟਰੰਪ ਪ੍ਰਸ਼ਾਸਨ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਦੇ ਅਮਰੀਕਾ ‘ਚ ਦਾਖ਼ਲੇ ‘ਤੇ ਰੋਕ ਲਗਾਉਣ ਜਾ ਰਿਹਾ ਹੈ। ਇਸ ਦੌਰਾਨ ਤੁਰਕਮੇਨਿਸਤਾਨ ਵਿੱਚ ਪਾਕਿਸਤਾਨ ਦੇ ਰਾਜਦੂਤ ਨੂੰ ਅਮਰੀਕਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ।…
Read More » -
ਰਿਪੁਦਮਨ ਮਲਿਕ ਦੇ ਕਾਤਲ ਨੂੰ ਉਮਰ ਕੈਦ
ਬ੍ਰਿਟਿਸ਼ ਕੋਲੰਬੀਆ, 8 ਮਾਰਚ- ਕੈਨੇਡਾ ਦੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ਵਿੱਚ 26 ਸਾਲਾ ਭਾੜੇ ਦੇ ਕਾਤਲ ਹੋਸੇ ਲੁਪੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, 20 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ।ਅੱਜ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਅਦਾਲਤ ਨੇ 14 ਜੁਲਾਈ 2022 ਨੂੰ ਹੋਈ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਮਾਮਲੇ ਵਿੱਚ ਭਾੜੇ ਦੇ ਕਾਤਲ ਐਬਸਫੋਰਡ ਵਾਸੀ 26 ਸਾਲਾ…
Read More » -
ਕੈਨੇਡਾ ਵਿਚ 9 ਮਾਰਚ ਨੂੰ ਸਮੇਂ ਵਿਚ ਤਬਦੀਲੀ ਆਵੇਗੀ, ਇਕ ਘੰਟਾ ਘੜੀਆਂ ਅੱਗੇ ਕੀਤੀਆਂ ਜਾਣਗੀਆਂ
ਕੈਲਗਰੀ, 8 ਮਾਰਚ- ਕੈਨੇਡਾ ਵਿਚ ਸਾਲ ਦੌਰਾਨ 2 ਵਾਰ ਸਮਾਂ ਬਦਲਣ ਵਿਚ ਤਬਦੀਲੀ ਆਉਂਦੀ ਹੈ। ਹੁਣ 9 ਮਾਰਚ 2025 ਦਿਨ ਐਤਵਾਰ ਨੂੰ ਤੜਕਸਾਰ ਸਮਾਂ ਬਦਲ ਜਾਵੇਗਾ। ਕੈਨੇਡਾ ਵਿਚ ਘੜੀਆ ਇਕ ਘੰਟਾ ਅੱਗੇ ਵੱਲ ਕੀਤੀਆਂ ਜਾਣਗੀਆ।
Read More » -
ਮਹਾਦੋਸ਼ ਦਾ ਸਾਹਮਣੇ ਕਰਨ ਵਾਲੇ ਦ. ਕੋਰਿਆਈ ਰਾਸ਼ਟਰਪਤੀ ਹੋਣਗੇ ਰਿਹਾਅ
ਸਿਓਲ, 8 ਮਾਰਚ- ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਮਹਾਦੋਸ਼ ਲਗਾਏ ਗਏ ਰਾਸ਼ਟਰਪਤੀ ਯੂਨ ਸੂਕ ਯੇਓਲ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੂੰ ਮਾਰਸ਼ਲ ਲਾਅ ਲਾਗੂ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਦੋਸ਼ ਲਗਾਇਆ ਗਿਆ ਸੀ। ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਦੇ ਫ਼ੈਸਲੇ ਦੇ ਬਾਅਦ ਯੂਨ ਨੂੰ ਹਿਰਾਸਤ ’ਚ ਲਏ ਬਿਨਾ ਹੀ ਮੁਕੱਦਮੇ ਦਾ ਸਾਹਮਣਾ…
Read More » -
‘ਭਾਰਤ ਆਪਣੇ ਟੈਰਿਫਾਂ ‘ਚ ਕਟੌਤੀ ਲਈ ਰਾਜ਼ੀ’, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਵੱਡਾ ਦਾਅਵਾ
ਵਾਸ਼ਿੰਗਟਨ, 8 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਭਾਰਤ ਦੀ ਟੈਰਿਫ ਪ੍ਰਣਾਲੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ “ਉੱਚ ਟੈਰਿਫ” ਕਾਰਨ ਭਾਰਤ ਨੂੰ ਕੁਝ ਵੀ ਵੇਚਣਾ ਲਗਪਗ ਅਸੰਭਵ ਹੈ। ਹਾਲਾਂਕਿ, ਉਸ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਨੇ ਆਪਣੇ ਟੈਰਿਫ ਨੂੰ ਮਹੱਤਵਪੂਰਨ ਤੌਰ ‘ਤੇ ਘਟਾਉਣ ਲਈ ਸਹਿਮਤੀ ਦਿੱਤੀ ਹੈ। ਵ੍ਹਾਈਟ ਹਾਊਸ ਤੋਂ ਆਪਣੇ ਰਾਸ਼ਟਰੀ ਪ੍ਰਸਾਰਣ ਸੰਬੋਧਨ…
Read More »