International

  • ਅਮਰੀਕਾ ਦੇ ਲਾਸ ਏਂਜਲਸ 'ਚ ਵੱਡਾ ਹਾਦਸਾ

    ਅਮਰੀਕਾ ਦੇ ਲਾਸ ਏਂਜਲਸ ‘ਚ ਵੱਡਾ ਹਾਦਸਾ

    ਲਾਸ ਏਂਜਲਸ, 12 ਮਈ-ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ 30 ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਐਤਵਾਰ ਸਵੇਰੇ 5 ਵਜੇ ਲਾਸ ਏਂਜਲਸ…

    Read More »
  • ਕਸ਼ਮੀਰ ਮਸਲਾ ਹੱਲ ਕਰਵਾਉਣ ਦਾ ਯਤਨ ਕਰਾਂਗਾ: ਟਰੰਪ

    ਕਸ਼ਮੀਰ ਮਸਲਾ ਹੱਲ ਕਰਵਾਉਣ ਦਾ ਯਤਨ ਕਰਾਂਗਾ: ਟਰੰਪ

    ਵਾਸ਼ਿੰਗਟਨ, 11 ਮਈ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕਸ਼ਮੀਰ ਮਸਲਾ ਹੱਲ ਕਰਵਾਉਣ ਦਾ ਯਤਨ ਕਰਨਗੇ। ਆਪਣੇ ਸੋਸ਼ਲ ਮੀਡੀਆ ਟਰੁੱਥ ’ਤੇ ਪਾਈ ਪੋਸਟ ਵਿਚ ਟਰੰਪ ਨੇ ਜੰਗਬੰਦੀ ਲਈ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਜੰਗ ਵਿਚ ਲੱਖਾਂ ਜਾਨਾਂ ਜਾ ਸਕਦੀਆਂ ਸਨ। ਦੋਵਾਂ ਮੁਲਕਾਂ ਨੇ ਜੰਗ ਖ਼ਤਮ ਕਰਨ ਦਾ…

    Read More »
  • ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਕਰਮਨ ਹਾਈ ਸਕੂਲ ਵਿਖੇ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ

    ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਕਰਮਨ ਹਾਈ ਸਕੂਲ ਵਿਖੇ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ

    ਫਰਿਜ਼ਨੋ, ਕੈਲੇਫੋਰਨੀਆ, 6 ਮਈ- ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣਾ ਸਲਾਨਾ ਬਾਸਕਟਬਾਲ ਟੂਰਨਾਮੈਂਟ ਕਰਮਨ ਹਾਈ ਸਕੂਲ ਦੇ ਵਿੱਚ ਕਰਵਾਇਆ ਗਿਆ। ਜਿੱਥੇ ਕੈਲੇਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਬੱਚਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਉਮਰ ਦੇ ਹਿੱਸਿਆਂ ਵਿੱਚ ਗਰੁੱਪਾਂ ਵਿੱਚ ਖੇਡ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। ਇੱਥੇ ਖੁਸ਼ੀ ਗੱਲ ਇਹ…

    Read More »
  • ਸੀਕਿਉਰਿਟੀ ਕਲੀਅਰੈਂਸ ਨਾ ਮਿਲਣ ਕਾਰਨ ਡਾ. ਗੁਲਜ਼ਾਰ ਸਿੰਘ ਚੀਮਾ ਆਸਟਰੇਲੀਆ ਵਿਚ ਕੈਨੇਡੀਅਨ ਕੌਂਸਲ ਜਨਰਲ ਨਿਯੁਕਤ ਨਾ ਹੋ ਸਕੇ

    ਸੀਕਿਉਰਿਟੀ ਕਲੀਅਰੈਂਸ ਨਾ ਮਿਲਣ ਕਾਰਨ ਡਾ. ਗੁਲਜ਼ਾਰ ਸਿੰਘ ਚੀਮਾ ਆਸਟਰੇਲੀਆ ਵਿਚ ਕੈਨੇਡੀਅਨ ਕੌਂਸਲ ਜਨਰਲ ਨਿਯੁਕਤ ਨਾ ਹੋ ਸਕੇ

    ਸਰੀ, 6 ਅਪ੍ਰੈਲ 2025-ਪ੍ਰਿਵੀ ਕੌਂਸਲ ਦੇ ਦਫਤਰ ਵੱਲੋਂ ਸੀਕਿਉਰਿਟੀ ਕਲੀਅਰੈਂਸ ਦੇਣ ਤੋਂ ਇਨਕਾਰ ਕੀਤੇ ਜਾਣ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਨਾਮਵਰ ਡਾਕਟਰ ਅਤੇ ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਦੀ  ਆਸਟਰੇਲੀਆ ਵਿਚ ਕੈਨੇਡੀਅਨ ਕੌਂਸਲ ਜਨਰਲ ਦੇ ਮਹੱਤਵਪੂਰਨ ਅਹੁਦੇ ਲਈ ਨਿਯੁਕਤੀ ਨਹੀਂ ਹੋ ਸਕੀ। ਕੈਨੇਡਾ ਦੇ ਪ੍ਰਸਿੱਧ ਅਖਬਾਰ ‘ਦਿ ਗਲੋਬ ਐਂਡ ਮੇਲ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਵਿਚ ਡਾ. ਗੁਲਜ਼ਾਰ ਚੀਮਾ ਨੇ…

    Read More »
  • 1984 'ਚ ਕਾਂਗਰਸ ਦੀਆਂ ਗ਼ਲਤੀਆਂ ਨੂੰ ਮੈਂ ਆਪਣੀ ਝੋਲੀ ਪਾਉਂਦਾ ਹਾਂ- ਰਾਹੁਲ ਗਾਂਧੀ ਦਾ ਅਮਰੀਕਾ 'ਚ ਕਬੂਲਨਾਮਾ

    1984 ‘ਚ ਕਾਂਗਰਸ ਦੀਆਂ ਗ਼ਲਤੀਆਂ ਨੂੰ ਮੈਂ ਆਪਣੀ ਝੋਲੀ ਪਾਉਂਦਾ ਹਾਂ- ਰਾਹੁਲ ਗਾਂਧੀ ਦਾ ਅਮਰੀਕਾ ‘ਚ ਕਬੂਲਨਾਮਾ

    ਅਮਰੀਕਾ, 4 ਮਈ 2025-  ਕਾਂਗਰਸ ਦੇ ਸੀਨੀਅਰ ਲੀਡਰ ਅਤੇ ਐਮਪੀ ਰਾਹੁਲ ਗਾਂਧੀ ਹਾਲ ਹੀ ਵਿੱਚ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿੱਚ ਇੱਕ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਇੱਥੇ, ਇੱਕ ਸਿੱਖ ਨੌਜਵਾਨ ਨੇ ਉਨ੍ਹਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਸਿੱਧਾ ਸਵਾਲ ਪੁੱਛਿਆ, ਜਿਸਨੇ ਪ੍ਰੋਗਰਾਮ ਦਾ…

    Read More »
  • ਤਾਜ਼ਾ ਖਬਰ:ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ ਤੇ ਦੁਬਾਰਾ ਹੋਈ

    ਤਾਜ਼ਾ ਖਬਰ:ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ ਤੇ ਦੁਬਾਰਾ ਹੋਈ

    ਮਿਲਟਨ ਈਸਟ, 3 ਮਈ-ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ ‘ਤੇ ਦੁਬਾਰਾ ਹੋਈ,ਪਰਮ ਗਿੱਲ ਚੋਣ ਹਾਰੇ, ਲਿਬਰਲ ਦੀ ਇੱਕ ਸੀਟ ਹੋਰ ਵਧੀ, ਲਿਬਰਲ ਵਾਲੇ ਹੁਣ 170, ਕੰਜ਼ਰਵੇਟਿਵ ਪਾਰਟੀ ਵਿੱਚ ਅਲਬਰਟਾ ਤੋਂ ਇੱਕ ਐਮਪੀ ਨੇ ਪੀਅਰ ਪੋਲੀਵ ਨੂੰ ਚੋਣ ਲੜਾਉਣ ਵਾਸਤੇ ਇੱਕ ਸੀਟ ਤੋਂ ਅਸਤੀਫਾ ਦਿੱਤਾ। ਕੰਜਰਵੇਟਿਵ ਪਾਰਟੀ ਦੀ ਗਿਣਤੀ 144 ਤੋਂ 142 ਲਿਬਰਲ ਪਾਰਟੀ ਨੂੰ ਹੁਣ ਸਰਕਾਰ ਬਣਾਉਣ ਲਈ ਸਿਰਫ ਦੋ…

    Read More »
  • ਪਾਸਪੋਰਟ ਕਾਲਾ: ਲਾਗਤ ਲਾਲ

    ਪਾਸਪੋਰਟ ਕਾਲਾ: ਲਾਗਤ ਲਾਲ

    ਔਕਲੈਂਡ, 1 ਮਈ 2025- ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ  ‘ਡਿਪਾਰਟਮੈਂਟ ਆਫ਼ ਇੰਟਰਨਲ ਅਫ਼ੇਅਰਜ਼’ (491) ਨੇ ਅੱਜ ਪਾਸਪੋਰਟ ਅਤੇ ਯਾਤਰਾ ਦਸਤਾਵੇਜ਼ ਅਰਜ਼ੀ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਹ ਫੀਸਾਂ ਕੱਲ੍ਹ 2 ਮਈ ਤੋਂ ਲਾਗੂ ਹੋ ਜਾਣਗੀਆਂ। ਹੁਣ ਬਾਲਗ ਪਾਸਪੋਰਟ ਦੀ ਲਾਗਤ 215 ਡਾਲਰ ਦੀ ਥਾਂ 247 ਡਾਲਰ ਹੋਇਆ ਕਰੇਗੀ। ਬੱਚੇ ਦੇ ਪਾਸਪੋਰਟ ਦੀ ਲਾਗਤ ਹੁਣ 125 ਡਾਲਰ ਦੀ…

    Read More »
  • Canada ਚੋਣ ਨਤੀਜੇ : ਲਿਬਰਲ ਪਾਰਟੀ ਦੀ ਜਿੱਤ, ਮਾਰਕ ਕਾਰਨੀ ਬਣੇ ਰਹਿਣਗੇ ਪ੍ਰਧਾਨ ਮੰਤਰੀ, PM ਮੋਦੀ ਵੱਲੋਂ ਵਧਾਈ

    Canada ਚੋਣ ਨਤੀਜੇ : ਲਿਬਰਲ ਪਾਰਟੀ ਦੀ ਜਿੱਤ, ਮਾਰਕ ਕਾਰਨੀ ਬਣੇ ਰਹਿਣਗੇ ਪ੍ਰਧਾਨ ਮੰਤਰੀ, PM ਮੋਦੀ ਵੱਲੋਂ ਵਧਾਈ

    ਕੈਨੇਡਾ, 29 ਅਪ੍ਰੈਲ-ਕੈਨੇਡਾ ਵਿੱਚ 2025 ਦੀਆਂ ਫੈਡਰਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਸ ਵਾਰ ਮੁੱਖ ਮੁਕਾਬਲਾ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਪੀਅਰੇ ਪੋਇਲੀਵਰ ਵਿਚਕਾਰ ਸੀ। ਨਤੀਜਿਆਂ ਅਨੁਸਾਰ, ਲਿਬਰਲ ਪਾਰਟੀ ਨੇ ਫੇਰ ਤੋਂ ਚੋਣਾਂ ਜਿੱਤ ਲਿਆ ਹੈ, ਹਾਲਾਂਕਿ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਿਆ ਅਤੇ ਸੰਭਵ ਹੈ ਕਿ ਉਹ ਗਠਜੋੜ ਸਰਕਾਰ…

    Read More »
  • ਅੱਜ ਦਿਨ ਹੈ ਕੈਨੇਡਾ ਦੇ ਹਸ਼ਰ ਦਾ

    ਅੱਜ ਦਿਨ ਹੈ ਕੈਨੇਡਾ ਦੇ ਹਸ਼ਰ ਦਾ

    ਟੋਰਾਂਟੋ, 28 ਅਪ੍ਰੈਲ: ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਦੇ ਪ੍ਰਚਾਰ ਦਾ ਅਖੀਰਲਾ ਦਿਨ ਰੌਚਕ ਬਣਿਆ ਰਿਹਾ । ਸਾਰੇ ਸਰਵੇਖਣਾਂ ਅਨੁਸਾਰ ਮੁੱਖ ਤੌਰ ‘ਤੇ, ਲਿਬਰਲ ਬਹੁਮਤ ਲਈ ਲੋੜੀਂਦੇ ਮੁੱਖ ਚੋਣ ਮੈਦਾਨਾਂ ਵਿੱਚ ਦਬਦਬਾ ਬਣਾਈ ਰੱਖੀ ਹੋਈ ਹੈ । ਉਹ ਐਟਲਾਂਟਿਕ ਕੈਨੇਡਾ ਤੋਂ 53% ਦੇ ਵੱਡੇ ਫਰਕ ਨਾਲ ਅੱਗੇ ਹਨ, ਕਿਊਬੈਕ ਵਿੱਚ 42% ਨਾਲ ਅੱਗੇ ਹਨ, ਅਤੇ ਓਨਟਾਰੀਓ ਵਿੱਚ 49% ਦੇ ਮਜ਼ਬੂਤ…

    Read More »
  • ਵੈਂਕੂਵਰ: ਲੋਕਾਂ ਨੂੰ ਦਰੜਦਾ ਚਲਾ ਗਿਆ ਡ੍ਰਾਈਵਰ, ਅਨੇਕਾਂ ਮੌਤਾਂ, ਕਈ ਜ਼ਖ਼ਮੀ

    ਵੈਂਕੂਵਰ: ਲੋਕਾਂ ਨੂੰ ਦਰੜਦਾ ਚਲਾ ਗਿਆ ਡ੍ਰਾਈਵਰ, ਅਨੇਕਾਂ ਮੌਤਾਂ, ਕਈ ਜ਼ਖ਼ਮੀ

    ਵੈਂਕੂਵਰ, 27 ਅਪ੍ਰੈਲ, 2025: ਕੈਨੇਡਾ ਦੇ ਵੈਂਕੂਵਰ ਸ਼ਹਿਰ ਵਿਚ ਇਕ ਵਾਹਨ ਚਲਾ ਰਿਹਾ ਡ੍ਰਾਈਵਰ ਭੀੜ ਨੂੰ ਦਰੜਦਾ ਚਲਾ ਗਿਆ ਜਿਸ ਨਾਲ ਅਨੇਕਾਂ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਵੈਂਕੂਵਰ ਪੁਲਿਸ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ।

    Read More »
Back to top button