Punjab

  • ਕਾਰਖ਼ਾਨੇ ’ਚ ਨਾਬਾਲਗਾਂ ਨਾਲ ਜਬਰ-ਜਨਾਹ, ਕੁੜੀ ਨੇ ਛੱਤ ਤੋਂ ਮਾਰੀ ਛਾਲ

    ਕਾਰਖ਼ਾਨੇ ’ਚ ਨਾਬਾਲਗਾਂ ਨਾਲ ਜਬਰ-ਜਨਾਹ, ਕੁੜੀ ਨੇ ਛੱਤ ਤੋਂ ਮਾਰੀ ਛਾਲ

    ਲੁਧਿਆਣਾ, 24 ਅਕਤੂਬਰ : ਸਥਾਨਕ ਫੋਕਲ ਪੁਆਇੰਟ ਇਲਾਕੇ ਵਿਚ ਨਾਬਾਲਿਗਾ ਨੂੰ ਝਾਂਸੇ ਵਿਚ ਲੈ ਕੇ ਇਕ ਵਿਅਕਤੀ ਵੱਲੋਂ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਲੜਕੀ ਘਰ ਵਿਚ ਲੜਾਈ ਹੋਣ ਕਾਰਨ ਸੜਕ ਉੱਤੇ ਘੁੰਮ ਰਹੀ ਸੀ ਤਾਂ ਮੁਲਜ਼ਮ ਉਸ ਨੂੰ ਮਿਲਿਆ ਤੇ ਗੱਲਾਂ ਵਿਚ ਲਗਾ ਕੇ ਕਾਰਖ਼ਾਨੇ ਵਿਚ ਲੈ ਗਿਆ ਤੇ ਨਾਬਾਲਿਗਾ ਨਾਲ ਜਬਰ-ਜਨਾਹ ਕੀਤਾ। ਮਾਮਲੇ ਦੀ ਜਾਣਕਾਰੀ…

    Read More »
  • ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਣੇ 11 ਵਿਅਕਤੀ ਗ੍ਰਿਫ਼ਤਾਰ

    ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਣੇ 11 ਵਿਅਕਤੀ ਗ੍ਰਿਫ਼ਤਾਰ

    ਬਠਿੰਡਾ, 24 ਅਕਤੂਬਰ :  ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 11 ਵਿਅਕਤੀਆਂ ਨੂੰ ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਇੰਨ੍ਹਾਂ ਮੁਲਜ਼ਮਾਂ ਕੋਲੋਂ 75.08 ਗ੍ਰਾਮ ਹੈਰੋਇਨ 172 ਨਸ਼ੀਲੀਆਂ ਗੋਲੀਆਂ, 1220 ਪਾਬੰਦੀਸ਼ੁਦਾ ਕੈਪਸੂਲ ਅਤੇ 2 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਇਕ ਦੀ ਪੁਲਿਸ ਪਾਰਟੀ ਨੇ ਆਵਾ ਬਸਤੀ ਨੇੜੇ ਇਕ ਸ਼ੱਕੀ ਵਿਅਕਤੀ ਨੂੰ…

    Read More »
  • ਤੜਕਸਾਰ ਗੜ੍ਹਸ਼ੰਕਰ 'ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ ਉਪਰੰਤ 2 ਮੁਲਜ਼ਮ ਕੀਤੇ ਕਾਬੂ

    ਤੜਕਸਾਰ ਗੜ੍ਹਸ਼ੰਕਰ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ ਉਪਰੰਤ 2 ਮੁਲਜ਼ਮ ਕੀਤੇ ਕਾਬੂ

    ਗੜ੍ਹਸ਼ੰਕਰ, 24 ਅਕਤੂਬਰ : ਗੜ੍ਹਸ਼ੰਕਰ ਦੇ ਪਿੰਡ ਬਾਰਾਪੁਰ ਤੋਂ ਕੁਨੈਲ ਰੋਡ ਉੱਤੇ ਸ਼ੁੱਕਰਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ਵਿੱਚ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਗੜ੍ਹਸ਼ੰਕਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਸ਼ੱਕੀ ਮੋਟਰਸਈਕਲ ਸਵਾਰ ਇਲਾਕੇ ਵਿੱਚ ਘੁੰਮ ਰਹੇ ਹਨ। ਜਿਸ ‘ਤੇ ਪੁਲਿਸ ਵੱਲੋਂ ਐੱਸਐੱਚਓ ਗਗਨਦੀਪ ਸਿੰਘ ਸੇਖੋਂ ਦੀ…

    Read More »
  • NIA ਵੱਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ 'ਚ ਚਾਰ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖ਼ਲ, ਦੋ ਨੂੰ ਕਲੀਨ ਚਿੱਟ

    NIA ਵੱਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖ਼ਲ, ਦੋ ਨੂੰ ਕਲੀਨ ਚਿੱਟ

    ਐੱਸਏਐੱਸ ਨਗਰ, 24 ਅਕਤੂਬਰ : ਕੌਮੀ ਜਾਂਚ ਏਜੰਸੀ ਨੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ‘ਤੇ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਾਂਚ ਦੌਰਾਨ ਕੋਈ ਠੋਸ ਸਬੂਤ ਨਾ ਮਿਲਣ ‘ਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ…

    Read More »
  • ਕਮਲ ਕੌਰ ਭਾਬੀ ਕਤਲ ਕੇਸ ਮਾਮਲੇ 'ਚ ਦੋ ਮੁਲਜ਼ਮ ਦੋਸ਼ੀ ਕਰਾਰ, ਦੋ ਫਰਾਰ

    ਕਮਲ ਕੌਰ ਭਾਬੀ ਕਤਲ ਕੇਸ ਮਾਮਲੇ ‘ਚ ਦੋ ਮੁਲਜ਼ਮ ਦੋਸ਼ੀ ਕਰਾਰ, ਦੋ ਫਰਾਰ

    ਬਠਿੰਡਾ, 24 ਅਕਤੂਬਰ : ਬਹੁਤ ਹੀ ਵਿਵਾਦਪੂਰਨ ਕਮਲ ਕੌਰ ਭਾਬੀ ਕਤਲ ਕੇਸ ਵਿੱਚ ਅਦਾਲਤ ਨੇ ਦੋ ਮੁਲਜ਼ਮਾਂ ਵਿਰੁੱਧ ਦੋਸ਼ ਦਾਇਰ ਕਰ ਦਿੱਤੇ ਹਨ। ਇਸ ਕੇਸ ਵਿਚ ਜਸਪ੍ਰੀਤ ਸਿੰਘ ਅਤੇ ਨਿਮਰਤ ਪ੍ਰੀਤ ਕੌਰ ਵਿਰੁੱਧ ਚਾਰਜਸ਼ੀਟ ਪੇਸ਼ ਕਰਨ ਤੋਂ ਬਾਅਦ, ਅੱਜ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ ਹੈ ਅਤੇ ਮੁਕੱਦਮੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਾਲਾਂਕਿ, ਦੋਵਾਂ ਮੁਲਜ਼ਮਾਂ ਨੇ ਅਦਾਲਤ ਵਿੱਚ ਦੋਸ਼ੀ…

    Read More »
  • ਰਾਜੋਆਣਾ ਨੂੰ ਮੈਡੀਕਲ ਚੈਕਅਪ ਲਈ ਲਿਆਂਦਾ ਹਸਪਤਾਲ

    ਰਾਜੋਆਣਾ ਨੂੰ ਮੈਡੀਕਲ ਚੈਕਅਪ ਲਈ ਲਿਆਂਦਾ ਹਸਪਤਾਲ

    ਪਟਿਆਲਾ, 24 ਅਕਤੂਬਰ : ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਤੋਂ ਦੰਦਾਂ ਦੀ ਜਾਂਚ ਲਈ ਸਰਕਾਰੀ ਡੈਂਟਲ ਕਾਲਜ ‘ਚ ਲਿਆਂਦਾ ਗਿਆ। ਇਸ ਦੌਰਾਨ ਰਾਜੋਆਣਾ ਨੇ ਕਿਹਾ ਕਿ ਫਾਂਸੀ ਸਬੰਧੀ ਮਾਮਲੇ ਤੇ ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ, ਸੁਪਰੀਮ ਕੋਰਟ ਵਿੱਚ ਪੰਜ ਸਾਲ ਤੋਂ ਮਾਮਲਾ ਪਿਆ ਹੈ, ਹੁਣ ਬਹੁਤ ਉਡੀਕ ਹੋ ਚੁੱਕੀ ਹੈ ਤੇ ਹੁਣ ਅੰਤਿਮ ਫ਼ੈਸਲਾ ਹੋਣਾ ਚਾਹੀਦਾ…

    Read More »
  • ਚੰਡੀਗੜ੍ਹ 'ਚ ਦੁਕਾਨਦਾਰ ਨੇ ਕੀਤੀ ਘਿਨਾਉਣੀ ਕਰਤੂਤ

    ਚੰਡੀਗੜ੍ਹ ‘ਚ ਦੁਕਾਨਦਾਰ ਨੇ ਕੀਤੀ ਘਿਨਾਉਣੀ ਕਰਤੂਤ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 24 ਅਕਤੂਬਰ : ਡੱਡੂਮਾਜਰਾ ਵਿੱਚ ਤਣਾਅ ਫੈਲ ਗਿਆ ਜਦੋਂ ਇੱਕ ਦੁਕਾਨਦਾਰ ਨੇ ਕਥਿਤ ਤੌਰ ‘ਤੇ ਇੱਕ ਔਰਤ ਦੀ ਮੋਰਫ ਕੀਤੀ (ਐਡੀਟ ਕੀਤੀ) ਅਸ਼ਲੀਲ ਫੋਟੋ ਬਣਾ ਕੇ ਇੰਟਰਨੈੱਟ ‘ਤੇ ਪ੍ਰਸਾਰਿਤ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਭਾਰੀ ਹੰਗਾਮਾ ਹੋ ਗਿਆ। ਸਾਬਕਾ ਮੇਅਰ ਕੁਲਦੀਪ ਸਿੰਘ ਟੀਟਾ ਸਮੇਤ ਸੈਂਕੜੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਦੁਕਾਨਦਾਰ…

    Read More »
  • ਲੜਕੀ ਨਾਲ ਗੱਲ ਕਰਨ ਤੋਂ ਕੀਤਾ ਮਨ੍ਹਾਂ, ਨਾ ਮੰਨਣ 'ਤੇ ਮਾਰਿਆ ਚਾਕੂ

    ਲੜਕੀ ਨਾਲ ਗੱਲ ਕਰਨ ਤੋਂ ਕੀਤਾ ਮਨ੍ਹਾਂ, ਨਾ ਮੰਨਣ ‘ਤੇ ਮਾਰਿਆ ਚਾਕੂ

    ਫਰੀਦਾਬਾਦ, 24 ਅਕਤੂਬਰ : ਕਲਪਨਾ ਚਾਵਲਾ ਸਿਟੀ ਪਾਰਕ ਵਿੱਚ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਨੂੰ ਪੇਟ ਵਿੱਚ ਚਾਕੂ ਮਾਰ ਕੇ ਅਤੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਉਸਨੂੰ ਗੰਭੀਰ ਹਾਲਤ ਵਿੱਚ ਸੈਕਟਰ-8 ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੁਭਾਸ਼ ਕਾਲੋਨੀ ਦੇ ਰਹਿਣ ਵਾਲੇ ਪ੍ਰਤੀਕ ਯਾਦਵ ਨੇ ਕਿਹਾ ਕਿ ਉਹ ਇੱਕ ਕੁੜੀ ਨਾਲ…

    Read More »
  • ਰਾਤ ਦੇ ਸੰਨਾਟੇ 'ਚ ਤਾੜ-ਤਾੜ ਚੱਲੀਆਂ ਗੋਲੀਆਂ, 28 ਸਾਲਾ ਨੌਜਵਾਨ ਦੀ ਮੌਤ; ਜਾਂਚ 'ਚ ਜੁੱਟੀ ਪੁਲਿਸ

    ਰਾਤ ਦੇ ਸੰਨਾਟੇ ‘ਚ ਤਾੜ-ਤਾੜ ਚੱਲੀਆਂ ਗੋਲੀਆਂ, 28 ਸਾਲਾ ਨੌਜਵਾਨ ਦੀ ਮੌਤ; ਜਾਂਚ ‘ਚ ਜੁੱਟੀ ਪੁਲਿਸ

    ਆਰਾ, 24 ਅਕਤੂਬਰ : ਭੋਜਪੁਰ ਜ਼ਿਲ੍ਹੇ ਦੇ ਚਾਰਪੋਖਰੀ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਜੇਨ ਪਿੰਡ ਵਿੱਚ ਵੀਰਵਾਰ ਰਾਤ ਨੂੰ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ, 28 ਸਾਲਾ ਚੰਦਨ ਕੁਮਾਰ, ਬਾਜੇਨ ਪਿੰਡ ਦੇ ਵਸਨੀਕ ਰਾਮਾਨੰਦ ਯਾਦਵ ਦਾ ਪੁੱਤਰ ਸੀ। ਉਸ ਦੀ ਛਾਤੀ ਦੇ ਨੇੜੇ ਗੋਲੀ ਦਾ ਜ਼ਖ਼ਮ ਮਿਲਿਆ ਹੈ। ਘਟਨਾ ਸਥਾਨ ਤੋਂ ਦੋ ਕੱਟੇ ਹੋਏ ਖੋਲ…

    Read More »
  • DIG ਹਰਚਰਨ ਸਿੰਘ ਭੁੱਲਰ ਦੀਆਂ ਵਧੀਆਂ ਮੁਸ਼ਕਲਾਂ, ਐਕਸਾਈਜ ਐਕਟ ਤਹਿਤ ਦਰਜ ਹੋਇਆ ਕੇਸ

    DIG ਹਰਚਰਨ ਸਿੰਘ ਭੁੱਲਰ ਦੀਆਂ ਵਧੀਆਂ ਮੁਸ਼ਕਲਾਂ, ਐਕਸਾਈਜ ਐਕਟ ਤਹਿਤ ਦਰਜ ਹੋਇਆ ਕੇਸ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 18 ਅਕਤੂਬਰ : ਕਬਾੜ ਕਾਰੋਬਾਰੀ ਤੋਂ ਅੱਠ ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼। ਰੋਪੜ ਰੇਂਜ ਦੇ ਗ੍ਰਿਫ਼ਤਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਸੀਬੀਆਈ ਨੇ ਜਾਂਚ ਦਾ ਦਾਇਰਾ ਵਧਾਇਆ ਹੈ। ਸੀਬੀਆਈ ਵੱਲੋਂ ਗ੍ਰਿਫ਼ਤਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਪੁਲਿਸ ਨੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰੀ ਦੌਰਾਨ ਭੁੱਲਰ ਦੇ ਘਰੋਂ ਵੱਡੀ ਮਾਤਰਾ ਵਿੱਚ…

    Read More »
Back to top button