Punjab
-
ਕਿਸਾਨ–ਮਜ਼ਦੂਰ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਸ਼ੰਬੂ ਬਾਰਡਰ ’ਤੇ ਹੋਈ
ਖਨੋਰੀ, 19 ਜਨਵਰੀ (ਜਸਵਿੰਦਰ ਸਿੰਘ ਸੰਧੂ)– ਕਿਸਾਨ–ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸ਼ੰਬੂ ਬਾਰਡਰ ’ਤੇ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵੀ ਹਾਜ਼ਰ ਹੋਏ। ਮੀਟਿੰਗ ਵਿਚ 26 ਜਨਵਰੀ ਨੂੰ ਟਰੈਕਟਰ ਮਾਰਚ ਸਬੰਧੀ ਵਿਚਾਰ–ਵਟਾਂਦਰਾ ਕੀਤਾ ਗਿਆ ਤੇ ਚੱਲ ਰਹੇ ਕਿਸਾਨੀ ਅੰਦੋਲਨ ਸ਼ੰਬੂ, ਖਨੌਰੀ, ਰਤਨਪੁਰਾ ਬਾਰਡਰਾਂ…
Read More » -
ਟਰਾਂਸਪੋਰਟ ਵਿਭਾਗ ਵੱਲੋਂ ਕੌਮੀ ਰੋਡ ਸੇਫਟੀ ਮਹੀਨੇ ਤਹਿਤ ਸੈਰ ਕਰਨ ਵਾਲੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਫ਼ਿਰੋਜ਼ਪੁਰ 19 ਜਨਵਰੀ (ਬਾਲ ਕਿਸ਼ਨ)- ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ ਦੇ ਦਿਸ਼ਾ–ਨਿਰਦੇਸ਼ਾਂ ਤਹਿਤ ਏਡੀਸੀ-ਕਮ-ਆਰ.ਟੀ.ਏ ਡਾ: ਨਿਧੀ ਕੁਮੁਦ ਬੰਬਾਹ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025 ਤਹਿਤ ਕਰਨਬੀਰ ਸਿੰਘ ਛੀਨਾ ਆਰ.ਟੀ.ਓ. ਫ਼ਿਰੋਜ਼ਪੁਰ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਟਰਾਂਸਪੋਰਟ ਵਿਭਾਗ ਵਲੋਂ ਕੌਮੀ ਰੋਡ ਸੇਫਟੀ ਮਹੀਨੇ ਤਹਿਤ ਸਵੇਰ ਦੀ ਸੈਰ ਕਰਦੇ ਹੋਏ ਲੋਕਾਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਧੁੰਦ ਦੌਰਾਨ ਘੱਟ…
Read More » -
Youth from Ordinary Backgrounds Become ADO and Jail Warden through Free Coaching by Khalsa Aid – 57 Qualify Punjab Police Written Exam
Ferozepur, January 19- (Jaswinder Singh Sandhu)- A proud moment for Punjab as 57 youths have successfully qualified for the subordinate-level written exam for Punjab Police positions. Additionally, one individual has been appointed as an Agricultural Development Officer (ADO), a Class 1 officer role, and another as a Jail Warden. The tuition fees for all these students were entirely funded by…
Read More » -
ਖਾਲਸਾ ਏਡ ਵਲੋਂ ਦਿੱਤੀ ਮੁਫ਼ਤ ਕੋਚਿੰਗ ਸਦਕਾ ਆਮ ਘਰ ਦੇ ਨੌਜਵਾਨ ਬਣੇ ਏ.ਡੀ.ਓ ਅਤੇ ਜੇਲ੍ਹ ਵਾਰਡਨ
ਫ਼ਿਰੋਜ਼ਪੁਰ, 19 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਦੇ ਆਮ ਘਰਾਂ ਦੇ 57 ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਅਹੁਦੇ ਲਈ ਹੋਏ ਸੁਬੋਰਡੀਨੇਟ ਲੈਵਲ ਦੇ ਲਿਖਤੀ ਪੇਪਰ ਵਿਚ ਕੁਆਲੀਫਾਈ ਕੀਤਾ ਹੈ ਅਤੇ 1 ਨੌਜਵਾਨ ਏ.ਡੀ.ਓ. (ਐਗਰੀਕਲਚਰਲ ਡਿਵੈਲਪਮੈਂਟ ਅਫਸਰ) ਦੇ ਅਹੁਦੇ ’ਤੇ ਕਲਾਸ ਵਨ ਅਫਸਰ ਅਤੇ 1 ਨੌਜਵਾਨ ਨੇ ਜੇਲ੍ਹ ਵਾਰਡਨ ਦਾ ਅਹੁਦਾ ਸੰਭਾਲਿਆ ਹੈ। ਇਨ੍ਹਾਂ ਸਾਰੇ ਬੱਚਿਆਂ ਦੀ ਟਿਊਸ਼ਨ ਫੀਸ ਦਾ ਸਾਰਾ…
Read More » -
खालसा एड द्वारा दी गई मुफ्त कोचिंग के चलते आम घरों के युवाओं ने हासिल की बड़ी सफलता – ADO और जेल वार्डन बने, 57 युवाओं ने पंजाब पुलिस की लिखित परीक्षा पास की
फिरोजपुर, 19 जनवरी (जसविंदर सिंह संधू)- पंजाब के साधारण घरों से संबंध रखने वाले 57 युवाओं ने पंजाब पुलिस के सबऑर्डिनेट लेवल की लिखित परीक्षा पास कर ली है। इसके अलावा, एक युवक ने एग्रीकल्चरल डेवलपमेंट ऑफिसर (ADO) का पद संभाला है, जो कि क्लास-1 अधिकारी की श्रेणी में आता है, और एक अन्य युवक ने जेल वार्डन का पद…
Read More » -
ਤਰਨਤਾਰਨ ਦੇ ਕਾਰੋਬਾਰੀ ਕੋਲੋਂ ਗੈਂਗਸਟਰ ਲੰਡਾ ਨੇ ਮੰਗੀ 50 ਲੱਖ ਦੀ ਫਿਰੌਤੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਤਰਨਤਾਰਨ, 19 ਜਨਵਰੀ– ਤਰਨਤਾਰਨ ਦੇ ਪ੍ਰਸਿੱਧ ਕਾਰੋਬਾਰੀ ਕੋਲੋਂ ਵਿਦੇਸ਼ ਬੈਠੇ ਗੈਂਗਸਟਰ ਲੰਡਾ ਹਰੀਕੇ ਨੇ 50 ਲੱਖ ਦੀ ਫਿਰੋਤੀ ਮੰਗੀ ਹੈ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਉਕਤ ਕਾਰੋਬਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 72 ਸਾਲਾ ਕਾਰੋਬਾਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 16 ਜਨਵਰੀ ਨੂੰ ਸ਼ਾਮ ਕਰੀਬ ਸਾਢੇ 4…
Read More » -
ਤਰਨਤਾਰਨ ‘ਚ 13 ਪੁਲਿਸ ਮੁਲਾਜ਼ਮ ਨਸ਼ੇ ਦੇ ਆਦੀ, ਐੱਸਐੱਸਪੀ ਦੇ ਨਿਰਦੇਸ਼ ‘ਤੇ ਕੀਤਾ 27 ਮੁਲਾਜ਼ਮਾਂ ਦਾ ਡੋਪ ਟੈਸਟ
ਤਰਨਤਾਰਨ, 19 ਜਨਵਰੀ– ਪਾਕਿਸਤਾਨ ਸਰਹੱਦ ਨਾਲ ਲੱਗਦੇ ਤਰਨ ਤਾਰਨ ਜ਼ਿਲ੍ਹੇ ਵਿੱਚ, ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਬਦਨਾਮ ਹੈ ਦੇ ਪੁਲਿਸ ਵਾਲੇ ਖੁਦ ਵੀ ਨਸ਼ੇ ਦੀ ਲਤ ‘ਚ ਫਸੇ ਹੋਏ ਹਨ। ਇਹ ਖੁਲਾਸਾ ਉਦੋਂ ਹੋਇਆ ਜਦੋਂ ਸਿਵਲ ਹਸਪਤਾਲ ਵਿੱਚ 27 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਕੀਤੇ ਗਏ। ਜਦੋਂ ਰਿਪੋਰਟ ਆਈ ਤਾਂ ਅਧਿਕਾਰੀ ਹੈਰਾਨ ਰਹਿ ਗਏ। 13 ਪੁਲਿਸ ਮੁਲਾਜ਼ਮਾਂ ਦੀਆਂ…
Read More » -
ਬੁੱਢੇ ਦਰਿਆ ’ਚ ਜਾ ਰਹੇ ਗੰਦੇ ਪਾਣੀ ਨੂੰ ਰੋਕਣ ਲਈ 2 ਹੋਰ ਮੋਟਰਾਂ ਚਾਲੂ
ਲੁਧਿਆਣਾ, 19 ਜਨਵਰੀ– ਸਨਅਤੀ ਸ਼ਹਿਰ ਲੁਧਿਆਣਾ ’ਚੋਂ ਨਿਕਲ ਸਤਲੁਜ ’ਚ ਮਿਲਦੇ ਬੁੱਢੇ ਦਰਿਆ ’ਤੇ ਲੱਗਦੇ ਬਿਮਾਰੀਆਂ ਵੰਡਣ ਦੇ ਕਲੰਕ ਨੂੰ ਧੋਣ ਲਈ ਪੰਜਾਬ ਸਰਕਾਰ ਸਮੇਤ ਵਾਤਾਵਰਣ ਪ੍ਰੇਮੀ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ, ਜਿਨ੍ਹਾਂ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਦੱਸਣਾ ਬਣਦਾ ਹੈ ਕਿ ਗਊਘਾਟ ਦੇ ਨੇੜੇ ਬਿਨ੍ਹੇ ਟਰੀਟ ਕੀਤੇ ਗਿਰਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ…
Read More » -
ਸਰਕਾਰੀ ਫਾਈਲਾਂ ‘ਚ 25 ਬਲੈਕ ਸਪਾਟ, ਹਰ ਕਦਮ ‘ਤੇ ਖ਼ਤਰਾ; ਪਿਛਲੇ ਸਾਲ ਦੇ ਸੜਕ ਹਾਦਸਿਆਂ ਦੇ ਸਾਹਮਣੇ ਆਏ ਭਿਆਨਕ ਅੰਕੜੇ
ਜਲੰਧਰ, 19 ਜਨਵਰੀ– ਜ਼ਿਲ੍ਹੇ ਦੀਆਂ ਸੜਕਾਂ ’ਤੇ ਬਲੈਕ ਸਪਾਟ ਘੱਟ ਨਹੀਂ ਹੋ ਰਹੇ, ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ ’ਚ 25 ਬਲੈਕ ਸਪਾਟ ਹਨ, ਪਰ ਜੇਕਰ ਸੜਕਾਂ ’ਤੇ ਚੱਲੀਏ ਤਾਂ ਹਰ ਕਦਮ ’ਤੇ ਖ਼ਤਰਾ ਹੈ। ਸੜਕਾਂ ’ਤੇ ਨਾਜਾਇਜ਼ ਕੱਟ ਸਰਕਾਰੀ ਅੰਕੜਿਆਂ ’ਚ ਸ਼ਾਮਲ ਨਹੀਂ ਹਨ। ਬਲੈਕ ਸਪਾਟ ਐਲਾਨਣ ਲਈ ਬਣਾਏ ਗਏ ਨਿਯਮ ਹਰ ਥਾਂ ਲਾਗੂ ਨਹੀਂ ਹੁੰਦੇ ਪਰ ਹਾਦਸੇ ਵੀ ਘੱਟ ਨਹੀਂ…
Read More » -
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ, ਸੁਖਬੀਰ ਬਾਦਲ ਨੂੰ ਦੱਸਿਆ ਭਗੌੜਾ
ਅੰਮ੍ਰਿਤਸਰ, 19 ਜਨਵਰੀ– ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੁਖੀ ਭਾਈ ਤਰਸੇਮ ਸਿੰਘ ਨੇ ਪਾਰਟੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ। ਭਾਈ ਤਰਸੇਮ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ (Sukhbir Singh Badal) ਨੂੰ ਭਗੌੜਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਸੂਰਤ ‘ਚ ਅਕਾਲੀ ਨਹੀਂ, ਭਗੌੜਾ ਹੈ ਜੋ ਕਿ ਅਕਾਲ ਤਖ਼ਤ ਸਾਹਿਬ ਤੋਂ…
Read More »